International

ਕੈਨੇਡਾ ਵੀ ਫਲਸਤੀਨ ਨੂੰ ਦੇਵੇਗਾ ਖ਼ੁਦਮੁਖਤਿਆਰ ਰਾਜ ਦੀ ਮਾਨਤਾ! ਬ੍ਰਿਟੇਨ ਅਤੇ ਫਰਾਂਸ ਮਗਰੋਂ ਲਿਆ ਫ਼ੈਸਲਾ

ਬਿਊਰੋ ਰਿਪੋਰਟ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਫਲਸਤੀਨ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਹਾਲ ਹੀ ਦੇ ਸਮੇਂ ਵਿੱਚ ਅਜਿਹਾ ਫੈਸਲਾ ਲੈਣ ਵਾਲਾ ਤੀਜਾ G7 ਦੇਸ਼ ਬਣ ਗਿਆ ਹੈ। ਪਰ ਇਸ ਦੇ ਨਾਲ ਹੀ

Read More
India International

ਅਮਰੀਕਾ ਨੇ ਭਾਰਤ ’ਤੇ 25% ਟੈਰਿਫ਼ ਲਾਉਣ ਦਾ ਫ਼ੈਸਲਾ ਟਾਲ਼ਿਆ! ਦਿੱਤੀ ਨਵੀਂ ਤਾਰੀਖ਼

ਬਿਊਰੋ ਰਿਪੋਰਟ: ਬੀਤੇ ਕੱਲ੍ਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ 2 ਫ਼ੀਸਦੀ ਟੈਰਿਫ਼ ਲਾਉਣ ਦਾ ਐਲਾਨ ਕੀਤਾ ਸੀ, ਪਰ ਅੱਜ ਉਨ੍ਹਾਂ ਇਹ ਫ਼ੈਸਲਾ 7 ਦਿਨਾਂ ਲਈ ਟਾਲ਼ ਦਿੱਤਾ ਹੈ। ਉਂਞ ਇਹ ਅੱਜ 1 ਅਗਸਤ ਤੋਂ ਲਾਗੂ ਹੋਣਾ ਸੀ, ਪਰ ਹੁਣ ਇਹ ਨਵਾਂ ਟੈਰਿਫ਼ 7 ਅਗਸਤ ਤੋਂ ਲਾਗੂ ਹੋਵੇਗਾ। ਦੱਸ ਦੇਈਏ ਜਦੋਂ ਤੋਂ ਟਰੰਪ

Read More
Punjab

ਅਜਨਾਲਾ ਪੁਲਿਸ ਸਟੇਸ਼ਨ ਕੇਸ ਅੰਮ੍ਰਿਤਸਰ ਤਬਦੀਲ: ਡਿਬਰੂਗੜ੍ਹ ਤੋਂ ਲਿਆਂਦੇ 9 ਮੁਲਜ਼ਮ; ਬਾਜੇਕੇ ਨੇ ਦਿੱਤਾ ਵੱਡਾ ਬਿਆਨ

ਬਿਊਰੋ ਰਿਪੋਰਟ: ਅਜਨਾਲਾ ਪੁਲਿਸ ਸਟੇਸ਼ਨ ’ਤੇ ਹਮਲੇ ਦੇ ਢਾਈ ਸਾਲ ਬਾਅਦ, ਹੁਣ ਮਾਮਲੇ ਦੀ ਸੁਣਵਾਈ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਵੇਗੀ। ਕੇਸ ਹੁਣ ਅਜਨਾਲਾ ਅਦਾਲਤ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ

Read More
Punjab

ਮੋਗਾ ’ਚ ਮੁਅੱਤਲ ਮਹਿਲਾ ਐਸਐਚਓ ਭਗੌੜਾ ਕਰਾਰ! 5 ਲੱਖ ਲੈ ਕੇ ਨਸ਼ਾ ਤਸਕਰ ਨੂੰ ਛੱਡਿਆ

ਬਿਊਰੋ ਰਿਪੋਰਟ: ਪੰਜਾਬ ਪੁਲਿਸ ਦੀ ਕੋਰੋਨਾ ਵਾਰੀਅਰ (Frontline Warrior) ਰਹੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ 9 ਮਹੀਨੇ ਪਹਿਲਾਂ ਵਿਭਾਗ ਨੇ ਮੁਅੱਤਲ ਕਰ ਦਿੱਤਾ ਸੀ। ਪਰ ਹੁਣ ਅਦਾਲਤ ਨੇ ਅਰਸ਼ਪ੍ਰੀਤ ਨੂੰ ਭਗੌੜਾ ਐਲਾਨ ਦਿੱਤਾ ਹੈ। ਜਦੋਂ ਅਰਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ ਤਾਂ ਉਸ ’ਤੇ 5 ਲੱਖ ਰੁਪਏ

Read More
India

ਪਟਨਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ! 2 ਬੱਚੇ ਜ਼ਿੰਦਾ ਸੜੇ, ਦਬੰਗਾਂ ਵੱਲੋਂ ਘਰ ਵੜ ਕੇ ਮਾਸੂਮ ਬੱਚੇ ਸਾੜਨ ਦੇ ਇਲਜ਼ਾਮ

ਬਿਊਰੋ ਰਿਪੋਰਟ: ਪਟਨਾ ਵਿੱਚ ਘਰ ਵਿੱਚ ਸੁੱਤੇ 2 ਬੱਚੇ ਜ਼ਿੰਦਾ ਸੜ ਗਏ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਘਟਨਾ ਜਾਨੀਪੁਰ ਥਾਣਾ ਖੇਤਰ ਦੇ ਨਾਗਵਾਨ ਪਿੰਡ ਦੀ ਹੈ। ਮ੍ਰਿਤਕਾਂ ਦੀ ਪਛਾਣ 14 ਸਾਲਾ ਅੰਜਲੀ ਕੁਮਾਰੀ ਅਤੇ 12 ਸਾਲਾ ਅੰਸ਼ੂ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਦੋਵੇਂ ਬੱਚੇ ਘਰ ਵਿੱਚ ਸੁੱਤੇ ਪਏ ਸਨ

Read More
India International

ਟਰੰਪ ਨੇ ਭਾਰਤ ਨੂੰ ਕਿਹਾ ‘ਮਰੀ ਹੋਈ ਅਰਥਵਿਵਸਥਾ!’ ਇਸਤੋਂ ਪਹਿਲਾਂ ਭਾਰਤ ’ਤੇ ਲਾਇਆ 25% ਟੈਰਿਫ

ਬਿਊਰੋ ਰਿਪੋਰਟ: ਭਾਰਤ ’ਤੇ 25% ਟੈਰਿਫ਼ ਲਗਾਉਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਰੂਸ ਨੂੰ ਮਰੀ ਹੋਈ ਅਰਥਵਿਵਸਥਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਇਕੱਠੇ ਆਪਣੀ ਮਰੀ ਹੋਈ ਆਰਥ ਵਿਵਸਥਾ (dead economy) ਲੈ ਡੁੱਬਣ, ਮੈਨੂੰ ਕੀ? ਇਸਤੋਂ ਇੱਕ ਦਿਨ ਪਹਿਲਾਂ ਹੀ ਟਰੰਪ ਨੇ 1 ਅਗਸਤ, 2025 ਤੋਂ ਭਾਰਤ ’ਤੇ

Read More