ਪੂਜਾ ਖੇਡਕਰ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ
- by Manpreet Singh
- August 1, 2024
- 0 Comments
ਆਈਏਐਸ (IAS) ਅਫਸਰ ਰਹੀ ਪੂਜਾ ਖੇਡਕਰ (Puja Khedkar) ਦੀ ਦਿੱਲੀ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲਿਸ ਨੂੰ ਯੂਪੀਐਸਸੀ ਪ੍ਰੀਖਿਆ ਵਿੱਚ ਨਕਲ ਕਰਨ ਵਾਲੇ ਬਾਕੀ ਉਮੀਦਵਾਰਾਂ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਕਿਸੇ UPSC ਕਰਮਚਾਰੀ ਨੇ
1 ਅਗਸਤ ਦੀਆਂ 7 ਵੱਡੀਆਂ ਖਬਰਾਂ
- by Khushwant Singh
- August 1, 2024
- 0 Comments
ਲੋਕਸਭਾ ਅਤੇ ਵਿਧਾਨਸਭਾ ਦੀ ਚੋਣ ਲੜਨ ਦੀ ਉਮਰ 25 ਤੋਂ ਘਟਾ ਕੇ 21 ਕੀਤੀ ਜਾਵੇ
ਸਾਬਕਾ ਕੈਬਨਿਟ ਮੰਤਰੀ ਆਸ਼ੂ ਦੂਜੀ ਵਾਰ ਗ੍ਰਿਫਤਾਰ ! ED ਨੇ 2 ਹਜ਼ਾਰ ਕਰੋੜ ਦੇ ਘੁਟਾਲੇ ‘ਚ ਫੜਿਆ
- by Khushwant Singh
- August 1, 2024
- 0 Comments
ਛਾਪੇਮਾਰੀ ਤੋਂ ਬਾਅਦ ਆਸ਼ੂ ਨੂੰ ਸਵੇਰ ਤੋਂ ਜਲੰਧਰ ਈਡੀ ਦਫਤਰ ਵਿੱਚ ਪੁੱਛ-ਗਿੱਛ ਕੀਤੀ ਜਾ ਰਹੀ ਸੀ
ਸ਼ੂਟਿੰਗ ‘ਚ ਇਕ ਹੋਰ ਮੈਡਲ,ਸਿਫਤ ਕੌਰ ਹਾਰੀ,ਹਾਕੀ ‘ਚ ਹਾਰ ਕੇ ਟੀਮ ਜਿੱਤੀ,ਬੈਡਮਿੰਟਨ ਤੋਂ ਚੰਗੀ ਬੁਰੀ ਦੋਵੇ ਖਬਰਾਂ
- by Khushwant Singh
- August 1, 2024
- 0 Comments
ਦੇਸ਼ ਨੂੰ ਤੀਜ਼ਾ ਮੈਡਲ ਵੀ ਸ਼ੂਟਿੰਗ ਤੋਂ ਹੀ ਆਇਆ ਹੈ
ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਮੈਂਬਰਸ਼ਿਪ ਕੀਤੀ ਰੱਦ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ – ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਸਰਪ੍ਰਸਤ ਹੋਣ ਦੇ ਨਾਤੇ ਬਾਗ਼ੀਆਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਪਾਰਟੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਜਿਸ ਸ਼ਖਸ ਨੂੰ ਕਿਸੇ
ਇਜ਼ਰਾਈਲੀ ਹਮਲੇ ’ਚ ਹਮਾਸ ਦੇ ਫੌਜੀ ਮੁਖੀ ਦੀ ਮੌਤ! ਸਿਆਸੀ ਚੀਫ਼ ਹਨੀਯੇਹ ਦੀ ਮੌਤ ਤੋਂ ਬਾਅਦ ਲੀਡਰਸ਼ਿਪ ’ਚ ਸਿਰਫ 1 ਆਗੂ ਬਾਕੀ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ: ਹਮਾਸ ਦਾ ਫੌਜੀ ਮੁਖੀ ਮੁਹੰਮਦ ਦਾਇਫ ਹਵਾਈ ਹਮਲੇ ’ਚ ਮਾਰਿਆ ਗਿਆ ਹੈ। ਦਾਇਫ ਦੀ ਮੌਤ ਦੀ ਖ਼ਬਰ ਕਾਫੀ ਸਮੇਂ ਤੋਂ ਚਰਚਾ ’ਚ ਸੀ ਪਰ ਇਜ਼ਰਾਇਲੀ ਫੌਜ ਨੇ ਅੱਜ ਵੀਰਵਾਰ 1 ਅਗਸਤ ਨੂੰ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਗਾਜ਼ਾ ਦੇ ਖਾਨ ਯੂਨਿਸ ਵਿੱਚ 13 ਜੁਲਾਈ ਨੂੰ
ਪਟਿਆਲਾ ’ਚ ਪੁਲਿਸ ਦੀ ਵੱਡੀ ਕਾਰਵਾਈ! 15 ਤੋਂ ਵੱਧ ਕੇਸਾਂ ’ਚ ਲੋੜੀਂਦੇ ਪੁਨੀਤ ਗੋਲਾ ਦਾ ਕੀਤਾ ਐਨਕਾਊਂਟਰ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ: ਪਟਿਆਲਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਮੁਕਾਬਲੇ ਵਿੱਚ ਗੈਂਗਸਟਰ ਪੁਨੀਤ ਗੋਲਾ ਨੂੰ ਪੁਲਿਸ ਦੀਆਂ 2 ਗੋਲ਼ੀਆਂ ਲੱਗੀਆਂ ਹਨ। ਇਹ ਕਾਰਵਾਈ ਪਟਿਆਲਾ ਪੁਲਿਸ ਦੇ CIA ਸਟਾਫ਼ ਵੱਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਨੀਤ ਗੋਲਾ ਗੈਂਗਸਟਰ ਮੁੱਠਭੇੜ ਦੇ ਵਿੱਚ ਜ਼ਖਮੀ ਹੋ ਗਿਆ
