ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ, ਬੰਦੂਕਧਾਰੀਆਂ ਨੇ ਗੱਡੀਆਂ ‘ਚੋਂ ਕੱਢ ਕੇ 23 ਲੋਕਾਂ ਦੀ ਕੀਤੀ ਹੱਤਿਆ
- by Gurpreet Singh
- August 26, 2024
- 0 Comments
ਪਾਕਿਸਤਾਨ ਦੇ ਬਲੋਚਿਸਤਾਨ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਬੰਦੂਕਧਾਰੀ ਨੇ 23 ਲੋਕਾਂ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਦੱਖਣ-ਪੱਛਮੀ ਪਾਕਿਸਤਾਨ ‘ਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ 23 ਲੋਕਾਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਵਾਹਨਾਂ ਤੋਂ ਉਤਾਰ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਏਐਫਪੀ
ਜੰਮੂ-ਕਸ਼ਮੀਰ ਚੋਣਾਂ ਲਈ ਭਾਜਪਾ ਵੱਲੋਂ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, 14 ਮੁਸਲਮਾਨਾਂ ਨੂੰ ਟਿਕਟਾਂ
- by Preet Kaur
- August 26, 2024
- 0 Comments
ਬਿਉਰੋ ਰਿਪੋਰਟ: ਭਾਜਪਾ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ 14 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਸੂਚੀ ਵਿੱਚ 44 ਉਮੀਦਵਾਰਾਂ ਦੇ ਨਾਂ ਹਨ। ਇਸ ਵਿੱਚ ਸ਼ਗੁਨ ਪਰਿਹਾਰ ਨੂੰ ਕਿਸ਼ਤਵਾੜ ਤੋਂ ਟਿਕਟ
ਦਿੱਲੀ ‘ਚ ਸਵੇਰੇ- ਸਵੇਰੇ ਭਿਆਨਕ ਹਾਦਸਾ, ਡਿਵਾਈਡਰ ‘ਤੇ ਸੁੱਤੇ ਪਏ 5 ਲੋਕਾਂ ਨੂੰ ਟਰੱਕ ਨੇ ਦਰੜਿਆ, 3 ਦੀ ਮੌਤ
- by Gurpreet Singh
- August 26, 2024
- 0 Comments
ਦਿੱਲੀ : ਉੱਤਰੀ ਪੂਰਬੀ ਦਿੱਲੀ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਸ਼ਾਮ 5.30 ਵਜੇ ਡਿਵਾਈਡਰ ‘ਤੇ ਸੁੱਤੇ ਪਏ ਪੰਜ ਵਿਅਕਤੀਆਂ ਨੂੰ ਇਕ ਟਰੱਕ ਨੇ ਕੁਚਲ ਦਿੱਤਾ। ਜਿਸ ਵਿੱਚ ਪੰਜੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਨੇ 3 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਸੋਮਵਾਰ
ਯੂਕਰੇਨ ਨੇ ਰੂਸ ‘ਤੇ ਕੀਤਾ ਜ਼ਬਰਦਸਤ ਡਰੋਨ ਹਮਲਾ, ਉੱਚੀ ਇਮਾਰਤ ਨਾਲ ਟਕਰਾਇਆ ਡਰੋਨ
- by Gurpreet Singh
- August 26, 2024
- 0 Comments
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਯੂਕਰੇਨ ਨੇ ਰੂਸ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੇ ਸਾਰਤੋਵ ਇਲਾਕੇ ‘ਚ 9/11 ਦੀ ਤਰਜ਼ ‘ਤੇ ਹਮਲਾ ਕੀਤਾ ਹੈ। ਡਰੋਨ ਉਚੀ ਇਮਾਰਤ ਨਾਲ ਟਕਰਾਇਆ ਜਿਸ ਤੋਂ ਬਾਅਦ ਬਹੁਤ ਵੱਡਾ ਧਮਾਕਾ ਹੋਇਆ। ਵੋਲਗਾ ਸਕਾਈ ਰਿਹਾਇਸ਼ੀ ਕੰਪਲੈਕਸ ਵਿੱਚ ਕ੍ਰੈਸ਼ ਹੋ ਗਿਆ,
ਡਰੋਨਾਂ ਜ਼ਰੀਏ ਹੁੰਦੀ ਤਸਕਰੀ ਨੂੰ ਨੱਥ ਪਾਉਣ ਲਈ ਬੀਐੱਸਐੱਫ ਨੇ ਪੰਜਾਬ ਸਰਹੱਦ ਲਈ ਇਕ ਹੋਰ ਬਟਾਲੀਅਨ ਮੰਗੀ
- by Gurpreet Singh
- August 26, 2024
- 0 Comments
ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਇਕ ਹੋਰ ਬਟਾਲੀਅਨ ਪੰਜਾਬ ਵਿਚ ਤਾਇਨਾਤ ਕੀਤੀ ਜਾਵੇਗੀ। ਬਟਾਲੀਅਨ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ। ਪੰਜਾਬ ਵਿਚ ਪਾਕਿਸਤਾਨ ਦੀ ਸਰਹੱਦ ਪਾਰ ਤੋਂ ਬਹੁਤ ਜ਼ਿਆਦਾ ਨਸ਼ਾ ਤਸਕਰੀ ਅਤੇ ਹਥਿਆਰਾਂ (ਗੋਲਾ ਬਾਰੂਦ) ਦੀ ਤਸਕਰੀ ਹੁੰਦੀ ਹੈ। ਡ੍ਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਤੇ ਘੁਸਪੈਠ ਨੂੰ ਰੋਕਣ ਲਈ ਵਾਧੂ
ਬੰਗਲਾਦੇਸ਼ ‘ਚ ਇੱਕ ਵਾਰ ਫਿਰ ਹੋਈ ਹਿੰਸਾ, 40 ਲੋਕ ਹੋਏ ਜ਼ਖ਼ਮੀ
- by Gurpreet Singh
- August 26, 2024
- 0 Comments
ਬੰਗਲਾਦੇਸ਼ ਵਿੱਚ ਇੱਕ ਵਾਰ ਫਿਰ ਹਿੰਸਾ ਹੋਈ ਹੈ। ਐਤਵਾਰ ਦੇਰ ਰਾਤ ਹੋਮ ਗਾਰਡ (ਅੰਸਾਰ ਗਰੁੱਪ) ਅਤੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਜਿਸ ਵਿਚ 40 ਲੋਕ ਜ਼ਖਮੀ ਹੋ ਗਏ। ਦਰਅਸਲ ਅੰਸਾਰ ਗਰੁੱਪ ਪਿਛਲੇ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਿਹਾ ਸੀ। ਅੰਸਾਰ ਗਰੁੱਪ ਦੀ ਮੰਗ ਹੈ ਕਿ ਉਨ੍ਹਾਂ ਦੀ ਨੌਕਰੀ ਪੱਕੀ ਕੀਤੀ ਜਾਵੇ। ਐਤਵਾਰ (25 ਅਗਸਤ) ਨੂੰ
ਪੰਜਾਬ ਦੇ ਹਸਪਤਾਲਾਂ ਨੂੰ ਮਿਲਣਗੇ 400 ਮੈਡੀਕਲ ਅਫਸਰ: ਸਰਕਾਰ ਨੇ 4 ਸਾਲਾਂ ਬਾਅਦ ਸ਼ੁਰੂ ਕੀਤੀ ਭਰਤੀ
- by Gurpreet Singh
- August 26, 2024
- 0 Comments
ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵੱਲੋਂ 400 ਦੇ ਕਰੀਬ ਮੈਡੀਕਲ ਅਫ਼ਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਕਰੀਬ 4 ਸਾਲਾਂ ਬਾਅਦ ਸਰਕਾਰ ਰੈਗੂਲਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ। ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਕਿਰਿਆ
20 ਸਾਲਾਂ ਬਾਅਦ ਆਪਣੇ ਪਿਓ ਜਪਾਨੀ ਪੁੱਤ…
- by Gurpreet Singh
- August 26, 2024
- 0 Comments
ਅੰਮ੍ਰਿਤਸਰ : ਜਦੋਂ ਕੋਈ ਆਪਣਾ ਹੀ ਵਿਛੜ ਜਾਵੇ ਉਸ ਦੇ ਦੁੱਖ ਦੀ ਚੀਸ ਹਮੇਸ਼ਾ ਪੈਂਦੀ ਰਹਿੰਦੀ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਕਹਾਣੀ ਇਸ ਤਰ੍ਹਾਂ ਦੀ ਹੈ। ਸੁਖਪਾਲ ਸਿੰਘ ਦਾ ਜਪਾਨੀ ਪੁੱਤ 19 ਸਾਲਾਂ ਤੋਂ ਦੂਰ ਸੀ, ਕਦੇ ਮਿਲਿਆ ਨਹੀਂ ਸੀ। 19 ਅਗਸਤ ਨੂੰ ਰੱਖੜੀ ਵਾਲੇ ਦਿਨ ਸੁਖਪਾਲ ਸਿੰਘ ਦੀ ਜ਼ਿੰਦਗੀ
