Punjab

ਪੰਜਾਬ ਦੇ 3 ਜ਼ਿਲ੍ਹਿਆਂ ’ਚ ਅੱਜ ਯੈਲੋ ਅਲਰਟ! 12 ਜ਼ਿਲ੍ਹਿਆਂ ’ਚ ਦਰਮਿਆਨਾ ਮੀਂਹ, 6 ਅਗਸਤ ਤੋਂ ਬਦਲੇਗਾ ਮੌਸਮ

ਬਿਉਰੋ ਰਿਪੋਰਟ: ਪੰਜਾਬ ’ਚ ਸ਼ਨੀਵਾਰ ਦੀ ਸ਼ੁਰੂਆਤ ਗਰਮੀ ਨਾਲ ਹੋਈ ਹੈ। ਪਰ ਸ਼ਾਮ ਤੱਕ ਸੂਬੇ ਦੇ ਬਹੁਤੇ ਇਲਾਕਿਆਂ ਵਿੱਚ ਬੱਦਲਵਾਈ ਹੋ ਗਈ ਸੀ। ਅੰਮ੍ਰਿਤਸਰ, ਪਠਾਨਕੋਟ ਅਤੇ ਫ਼ਿਰੋਜ਼ਪੁਰ ਵਿੱਚ ਹਲਕੀ ਬਾਰਿਸ਼ ਹੋਈ। ਜਿਸ ਤੋਂ ਬਾਅਦ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਤਾਪਮਾਨ ਆਮ ਵਾਂਗ ਰਿਹਾ। ਅੱਜ ਐਤਵਾਰ

Read More
Punjab

ਬਿਕਰਮ ਮਜੀਠੀਆ ਨੂੰ ਮੁੜ ਤੋਂ ਭੇਜਿਆ ਗਿਆ ਸੰਮਨ

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ SIT ਵੱਲੋਂ ਇੱਕ ਵਾਰ ਫਿਰ ਤੋਂ ਸੰਮਨ ਭੇਜੇ ਗਏ ਹਨ। ਹੁਣ ਐਸਆਈਟੀ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ 8 ਅਗਸਤ ਨੂੰ ਸੱਦਿਆ ਗਿਆ ਹੈ। ਪਹਿਲਾਂ ਵੀ ਐਸਆਈਟੀ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਭੇਜੇ ਗਏ ਸਨ ਪਰ ਚੰਡੀਗੜ੍ਹ ਅਦਾਲਤ ’ਚ ਪੇਸ਼ ਹੋਣ ਕਾਰਨ ਉਹ ਐਸਆਈਟੀ

Read More
India Religion

ਹਿੰਦੂ ਜਥੇਬੰਦੀਆਂ ਨੇ ਤਾਜ ਮਹਿਲ ਅੰਦਰ ਕੀਤੀ ਸ਼ਰਮਨਾਕ ਹਰਕਤ! ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਿਉਰੋ ਰਿਪੋਰਟ – ਆਗਰਾ ਵਿੱਚ ਤਾਜ ਮਹਿਲ ਅੰਦਰ ਮੁੜ ਤੋਂ ਨਫ਼ਰਤ ਫੈਲਾਉਣ ਵਾਲੀ ਹਰਕਤ ਹੋਈ। ਕੁਝ ਸਿਰਫਿਰਿਆਂ ਨੇ ਤਾਜ ਮਹਿਲ ਵਿੱਚ ‘ਗੰਗਾ ਜਲ’ ਚੜ੍ਹਾਉਣ ਦੀ ਹਰਕਤ ਕੀਤੀ ਹੈ, ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਿਹਾ ਸੀ। ਜਿਸ ਵਿੱਚ 2 ਨੌਜਵਾਨ ਤਾਜ ਮਹਿਲ ਦੇ ਅੰਦਰ ਮਕਬਰੇ ਦੇ ਕੋਲ ਜਲ ਚੜ੍ਹਾਉਂਦੇ ਹੋਏ ਨਜ਼ਰ

Read More
Punjab Sports

ਪੈਰਿਸ ਦੌਰੇ ’ਤੇ ਨਾ ਜਾਣ ਦੇਣ ਦੇ ਇਲਜ਼ਾਮ ’ਤੇ ਬੀਜੇਪੀ ਦਾ CM ਮਾਨ ਨੂੰ ਜਵਾਬ! ‘ਤੁਹਾਡਾ ਜਰਮਨੀ ਜ਼ਹਾਜ ਵਾਲਾ ਕਾਂਡ ਹਾਲੇ ਵੀ ਚਰਚਾ ਦਾ ਵਿਸ਼ਾ ਹੈ’

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ’ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਹਾਕੀ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪੈਰਿਸ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਹਾਕੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫ਼ੋਨ ’ਤੇ ਗੱਲ ਕਰਕੇ ਕੁਆਟਰ ਫਾਈਨਲ ਮੁਕਾਬਲੇ ਦੀਆਂ ਸ਼ੁਭਕਾਮਾਨਾਵਾਂ ਦਿੱਤੀਆਂ

Read More
Punjab

ਲੁਧਿਆਣਾ ’ਚ ਢਾਈ ਸਾਲ ਦੀ ਬੱਚੀ ਨਾਲ ਜਬਰਜਨਾਹ! ਗੁਆਂਢੀ ਦੇ ਘਰ ਖੇਡਣ ਗਈ ਸੀ ਮਾਸੂਮ ਬੱਚੀ, UP ਦਾ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ: ਖੰਨਾ ਇਲਾਕੇ ਦੇ ਮਲੌਦ ’ਚ ਇੱਕ ਢਾਈ ਸਾਲ ਦੀ ਬੱਚੀ ਨਾਲ ਜਬਰ ਜਨਾਬ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸ਼ੈਲੇਸ਼ ਯਾਦਵ ਉਰਫ਼ ਕਾਲੂ ਵਾਸੀ ਪਿੰਡ ਬਿਦੁਨੀ ਥਾਣਾ ਸੈਰੋ ਜ਼ਿਲ੍ਹਾ ਕਾਸਗੰਜ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਲੌਦ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (2) ਅਤੇ ਪੋਕਸੋ ਐਕਟ ਦੀ

Read More
India Sports

ਪੈਰਿਸ ਓਲੰਪਿਕ 2024: ਦੀਪਿਕਾ ਕੁਮਾਰੀ ਦੀ ਕੁਆਰਟਰ ਫਾਈਨਲ ਵਿੱਚ ਹਾਰ, ਭਾਰਤ ਦੀ ਤੀਰਅੰਦਾਜ਼ੀ ਮੁਹਿੰਮ ਸਮਾਪਤ

ਬਿਉਰੋ ਰਿਪੋਰਟ: ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਸ਼ਨੀਵਾਰ ਨੂੰ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਨਾਮ ਸੁਹਯੋਨ ਤੋਂ 2-6 ਨਾਲ ਹਾਰ ਗਈ। ਇਸ ਦੇ ਨਾਲ ਪੈਰਿਸ ਓਲੰਪਿਕ 2024 ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਦੀ ਮੁਹਿੰਮ ਵੀ ਖ਼ਤਮ ਹੋ ਗਈ। ਕੁਆਰਟਰ ਫਾਈਨਲ ਵਿੱਚ ਦੀਪਿਕਾ ਦੀ ਵਿਰੋਧੀ 19 ਸਾਲ ਦੀ ਨਮ ਸੁਹਿਯੋਨ ਪਹਿਲਾਂ ਹੀ ਪੈਰਿਸ 2024 ਓਲੰਪਿਕ

Read More