ਮੁੱਖ ਮੰਤਰੀ ਨੇ ਐਂਟੀ ਨਾਰਕੋਟਿਸਕ ਟਾਸਕ ਫੋਰਸ ਦੀ ਇਮਾਰਤ ਦਾ ਕੀਤਾ ਉਦਘਾਟਨ
- by Manpreet Singh
- August 28, 2024
- 0 Comments
ਬਿਊਰੋ ਰਿਪੋਰਟ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਨਸ਼ਿਆਂ ਖਿਲਾਫ ਬਣਾਈ ਐਂਟੀ ਨਾਰਕੋਟਿਸਕ ਟਾਸਕ ਫੋਰਸ (Anti-Narcotics Task Force) ਦੀ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਨਸ਼ਿਆਂ ਖਿਲਾਫ ਲਗਾਤਾਰ ਲੜਾਈ ਲੜ ਰਿਹਾ ਹੈ। ਪਿਛਲੇ ਕਈ ਮਹਿਨਿਆਂ ਤੋਂ ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ
VIDEO – ਪਰਲ ਗਰੁੱਪ ਦੇ ਨਿਵੇਸ਼ਕਾਂ ਲਈ ਵੱਡੀ ਖ਼ਬਰ | KHALAS TV
- by Preet Kaur
- August 28, 2024
- 0 Comments
ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਦਾ ਜ਼ਬਰਦਸਤ ਪ੍ਰਦਰਸ਼ਨ! ਨਵੀਂ ਵੀਜ਼ਾ ਨੀਤੀ ਨਾਲ 70 ਹਜ਼ਾਰ ਵਿਦਿਆਰਥੀਆਂ ਦੇ ਡਿਪੋਰਟ ਹੋਣ ਦਾ ਖ਼ਤਰਾ
- by Preet Kaur
- August 28, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (Canada PM Justin Trudeau) ਵੱਲੋਂ ਵੀਜ਼ਾ ਨਿਯਮਾਂ (Visa Rules) ਵਿੱਚ ਕੀਤੇ ਗਏ ਵੱਡੇ ਬਦਲਾਅ ਦੇ ਖ਼ਿਲਾਫ਼ ਭਾਰਤੀ, ਖ਼ਾਸ ਕਰਕੇ ਪੰਜਾਬ ਵਿਦਿਆਰਥੀਆਂ (Indian Students in Canada) ਨੇ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਨਵੀਂ ਫੈਡਰਲ ਨੀਤੀ ਦੀ ਵਜ੍ਹਾ ਕਰਕੇ 70 ਹਜ਼ਾਰ ਵਿਦਿਆਰਥੀਆਂ ਨੂੰ ਡਿਪੋਰਟ (Deport) ਕੀਤੇ ਜਾਣ
ਕੋਲਕਾਤਾ ਬਲਾਤਕਾਰ-ਕਤਲ ਮਾਮਲਾ, ਬੰਗਾਲ ਬੰਦ ਦੌਰਾਨ ਹਿੰਸਾ: ਭਾਜਪਾ ਨੇਤਾ ਦੀ ਕਾਰ ‘ਤੇ ਗੋਲੀਬਾਰੀ
- by Gurpreet Singh
- August 28, 2024
- 0 Comments
ਪੱਛਮੀ ਬੰਗਾਲ ‘ਚ ਬੁੱਧਵਾਰ ਨੂੰ ਭਾਜਪਾ ਬੰਦ ਦੇ ਸੱਦੇ ਦੌਰਾਨ ਹੋਈ ਹਿੰਸਾ ‘ਚ ਦੋ ਲੋਕ ਜ਼ਖਮੀ ਹੋ ਗਏ ਹਨ।ਉੱਤਰੀ 24 ਪਰਗਨਾ ਜ਼ਿਲੇ ਦੇ ਭਾਟਾਪਾੜਾ ‘ਚ ਬੰਦ ਦੌਰਾਨ ਭਾਜਪਾ ਨੇਤਾ ਦੀ ਕਾਰ ‘ਤੇ ਗੋਲੀਬਾਰੀ ਹੋਈ। ਬੀਜੇਪੀ ਨੇਤਾ ਪ੍ਰਿਯਾਂਗੂ ਪਾਂਡੇ ਨੇ ਦੱਸਿਆ – ਟੀਐਮਸੀ ਦੇ ਕਰੀਬ 50-60 ਲੋਕਾਂ ਨੇ ਸੜਕ ‘ਤੇ ਜਾਮ ਲਗਾ ਦਿੱਤਾ ਅਤੇ ਗੱਡੀ ਨੂੰ
ਪਰਲਸ ਗਰੁੱਪ ਦੇ ਮਾਲਕ ਭੰਗੂ ਦੀ ਮੌਤ ਤੋਂ ਬਾਅਦ ਧੀ ਦਾ ਬਿਆਨ! ‘ਅਸੀਂ ਨਿਵੇਸ਼ਕਾਂ ਦਾ ਇੱਕ-ਇੱਕ ਪੈਸਾ ਵਾਪਸ ਕਰਾਂਗੇ’
- by Preet Kaur
- August 28, 2024
- 0 Comments
ਬਿਉਰੋ ਰਿਪੋਰਟ – ਪਰਲਸ ਗਰੁੱਪ (Pearls Group) ਦੇ ਮਾਲਿਕ ਨਿਰਮਲ ਸਿੰਘ ਭੰਗੂ (Nirmal Singh Bhangu) ਦੀ ਮੌਤ ਤੋਂ ਬਾਅਦ ਅੱਜ ਉਨ੍ਹਾਂ ਦਾ ਮੁਹਾਲੀ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਇੱਕ ਪਬਲਿਕ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰਾ ਪੈਸਾ ਵਾਪਸ ਕਰਨਗੇ।
ਕੰਗਨਾ ’ਤੇ ਭੜਕੇ ਬਿੱਟੂ! ਫ਼ਿਲਮ ‘ਐਮਰਜੈਂਸੀ’ ’ਚ ਪੰਜਾਬ ਬਾਰੇ ਗਲਤ ਨਹੀਂ ਵਿਖਾਉਣ ਦੇਵਾਂਗੇ!’ ਕਿਸਾਨਾਂ ਬਾਰੇ ਹੁਣ ਕੁਝ ਬੋਲੀ ਤਾਂ ਫਿਰ …
- by Preet Kaur
- August 28, 2024
- 0 Comments
ਬਿਉਰੋ ਰਿਪੋਰਟ – ਕੰਗਨਾ (Kangna Ranaut) ਦੀ ਫਿਲਮ ‘ਐਮਰਜੈਂਸੀ’ (Film Emergency) ਨੂੰ ਲੈ ਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ (Ravneet Singh Bittu) ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਸ ਨੂੰ ਵੇਖਿਆ ਜਾਵੇਗਾ। ਇੱਕ ਪ੍ਰਾਈਵੇਟ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਬਿੱਟੂ ਨੇ ਕਿਹਾ ਕਿਸੇ ਦੀ
ਇੱਕ ਲੱਖ ਦੇ ਲਈ ਵੇਚਿਆ ਆਪਣਾ 5 ਦਿਨ ਦਾ ਪੁੱਤਰ, 6 ਲੋਕ ਗ੍ਰਿਫਤਾਰ
- by Gurpreet Singh
- August 28, 2024
- 0 Comments
ਨਾਗਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਜੋੜੇ ਨੇ ਸਿਰਫ਼ ਇੱਕ ਲੱਖ ਦੇ ਲਈ ਆਪਣੇ 5 ਦਿਨ ਦੇ ਪੁੱਤਰ ਨੂੰ ਵੇਚ ਦਿੱਤਾ। ਨਾਗਪੁਰ ਪੁਲਿਸ ਨੇ ਪੰਜ ਦਿਨਾਂ ਦੇ ਬੱਚੇ ਦੇ ਪਰਿਵਾਰਕ ਮੈਂਬਰਾਂ ਸਮੇਤ ਛੇ ਲੋਕਾਂ ਨੂੰ ਬੇਔਲਾਦ ਜੋੜੇ ਨੂੰ ਇੱਕ ਲੱਖ ਰੁਪਏ ਵਿੱਚ ਬੱਚਾ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ
ਰੱਦ ਹੋਈਆਂ ਰੇਲਾਂ ਪੰਜਾਬ ਵਿੱਚ ਮੁੜ ਸ਼ੁਰੂ, ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਵੀ ਸਮੇਂ ‘ਤੇ ਚੱਲਣਗੀਆਂ
- by Gurpreet Singh
- August 28, 2024
- 0 Comments
ਸਾਹਨੇਵਾਲ ਸਟੇਸ਼ਨ ’ਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਜਲੰਧਰ ’ਚੋਂ ਲੰਘਣ ਵਾਲੀ ਸ਼ਾਨ-ਏ-ਪੰਜਾਬ, ਦਿੱਲੀ-ਪਠਾਨਕੋਟ ਸਮੇਤ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਪਰ ਹੁਣ ਇਨ੍ਹਾਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਨਾਲ ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਟਰੇਨ ਨੰਬਰ 22430 ਪਠਾਨਕੋਟ-ਦਿੱਲੀ ਸੇਵਾ 27 ਅਗਸਤ ਤੋਂ ਸ਼ੁਰੂ ਹੋ ਗਈ ਹੈ। ਜਦੋਂ
