ਸ਼ਿਵਾ ਜੀ ਦੀ ਡਿੱਗੀ ਮੂਰਤੀ ਦੇ ਖਿਲਾਫ MVA ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
- by Manpreet Singh
- September 1, 2024
- 0 Comments
ਮਹਾਰਾਸ਼ਟਰ (Maharasthra) ਦੇ ਕੋਲਹਾਪੁਰ (Kohlapur) ਵਿੱਚ ਸ਼ਿਵਾ ਜੀ ਮਹਾਰਾਜ ਦੀ ਮੂਰਤੀ ਡਿੱਗ ਗਈ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਸੂਬਾ ਸਰਕਾਰ ਸਮੇਤ ਕੇਂਦਰ ਸਰਕਾਰ ਤੇ ਹਮਲਾਵਰ ਹੈ। ਅੱਜ ਮਹਾ ਵਿਕਾਸ ਅਗਾੜੀ ਨੇ ਮੁੰਬਈ ਵਿੱਚ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਨੂੰ ਉਨ੍ਹਾਂ ਨੇ ਜੋੜੇ ਮਾਰੋ (ਜੱਟਾ ਮਾਰੋ) ਲਹਿਰ ਦਾ ਨਾਂ ਦਿੱਤਾ ਗਿਆ ਹੈ। ਮਹਾ ਵਿਕਾਸ ਅਗਾੜੀ
ਸਰਵਨ ਸਿੰਘ ਪੰਧੇਰ ਨੇ ਕਿਸਾਨਾਂ ਦਾ ਕੀਤਾ ਧੰਨਵਾਦ! ਚੋਣ ਕਮਿਸ਼ਨ ‘ਤੇ ਲਗਾਇਆ ਵੱਡਾ ਇਲਜ਼ਾਮ
- by Manpreet Singh
- September 1, 2024
- 0 Comments
ਬਿਊਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ-2 ਦੇ 200 ਦਿਨ ਪੂਰੇ ਹੋਣ ‘ਤੇ ਕੀਤੀ ਗਈ ਮਹਾਂਪੰਚਾਇਤ ਨੂੰ ਸਫਲ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸ਼ੰਭੂ ਬਾਰਡਰ ਤੋਂ ਬੋਲਦਿਆਂ ਕਿਹਾ ਕਿ ਦੇਸ਼ ਦੀਆਂ ਅਖਬਾਰਾਂ ਅਤੇ ਏਜੰਸੀਆਂ ਨੇ ਸਰਵੇ ਕਰਵਾਇਆ ਹੈ, ਜਿਸ ਵਿੱਚ 87 ਪ੍ਰਤੀਸ਼ਤ
ਹਮਾਸ ਦੀ ਸੁਰੰਗ ‘ਚੋਂ ਮਿਲੀਆਂ 6 ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ
- by Gurpreet Singh
- September 1, 2024
- 0 Comments
ਇਜ਼ਰਾਈਲ ਨੇ ਗਾਜ਼ਾ ਦੇ ਰਫਾਹ ਵਿੱਚ ਹਮਾਸ ਦੀਆਂ ਸੁਰੰਗਾਂ ਵਿੱਚੋਂ 6 ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਇਜ਼ਰਾਈਲੀ ਫੌਜ ਆਈਡੀਐਫ ਨੇ ਕਿਹਾ ਕਿ ਹਮਾਸ ਨੇ ਸੈਨਿਕਾਂ ਦੇ ਉੱਥੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਇਨ੍ਹਾਂ ਬੰਧਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਮਾਰੇ ਗਏ ਬੰਧਕਾਂ ਵਿਚ 23 ਸਾਲਾ ਅਮਰੀਕੀ ਮੂਲ ਦਾ
ਬਠਿੰਡਾ ‘ਚ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪਹੁੰਚਾਇਆ ਨੁਕਸਾਨ
- by Manpreet Singh
- September 1, 2024
- 0 Comments
ਬਿਊਰੋ ਰਿਪੋਰਟ – ਬਠਿੰਡਾ (Bathinda) ਵਿੱਚ ਗੁਰਦੁਆਰਾ ਸਾਹਿਬ ‘ਤੇ ਸ਼ਰਾਰਤੀ ਅਨਸਰਾਂ ਨੇ ਰੋੜੇ ਮਾਰ ਕੇ ਸ਼ੀਸ਼ੇ ਤੋੜ ਦਿੱਤੇ ਹਨ। ਬਠਿੰਡਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਡਿਓੜੀ ਦੇ ਸ਼ੀਸੇ ੜੋੜੇ ਹਨ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਹਨ। ਪ੍ਰਬੰਧਕ ਕਮੇਟੀ
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ‘ਚ ਮੁੜ ਫੇਰਬਦਲ, ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
- by Gurpreet Singh
- September 1, 2024
- 0 Comments
ਮੁਹਾਲੀ : ਪੰਜਾਬ ਸਰਕਾਰ ਨੇ ਪ੍ਰਸ਼ਾਸਨ ਵਿੱਚ ਮੁੜ ਫੇਰਬਦਲ ਕੀਤਾ ਹੈ। ਸਰਕਾਰ ਨੇ ਮਾਲ ਅਧਿਕਾਰੀਆਂ ਅਤੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਅੰਕਿਤਾ ਅਗਰਵਾਲ ਨੂੰ ਲੁਧਿਆਣਾ, ਬਾਦਲਦੀਨ ਨੂੰ ਰੂਪਨਗਰ, ਕਰੂਨ ਗੁਪਤਾ ਨੂੰ ਫ਼ਤਹਿਗੜ੍ਹ ਸਾਹਿਬ, ਪਵਨ ਕੁਮਾਰ ਨੂੰ ਗੁਰਦਾਸਪੁਰ ਵਾਧੂ ਚਾਰਜ ਪਠਾਨਕੋਟ, ਨਵਦੀਪ ਸਿੰਘ ਨੂੰ ਪਟਿਆਲਾ, ਗੁਰਲੀਨ ਕੌਰ ਨੂੰ ਸੰਗਰੂਰ, ਅਮਨਦੀਪ ਚਾਵਲਾ ਨੂੰ
ਰਾਜਸਥਾਨ ‘ਚ12ਵੀਂ ਜਮਾਤ ਦੀ ਵਿਦਿਆਰਥਣ ਨਾਲ ਹੋਇਆ ਕੁਝ ਅਜਿਹਾ, ਜਾਣ ਕੇ ਕੰਬ ਜਾਵੇਗੀ ਰੂਹ
- by Gurpreet Singh
- September 1, 2024
- 0 Comments
ਰਾਜਸਥਾਨ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 12ਵੀਂ ਜਮਾਤ ਦੀ 17 ਸਾਲਾ ਨਾਬਾਲਗ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਏ ਅਤੇ ਬਾਅਦ ਵਿੱਚ ਸਮੂਹਿਕ ਬਲਾਤਕਾਰ ਕੀਤਾ। ਇਸ ਗੈਂਗਰੇਪ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨ ਹੋਰਾਂ ਦੀ
3 ਕਰੋੜ ਦੀ ਠੱਗੀ ਦਾ ਸ਼ਿਕਾਰ ਹੋਇਆ ਜਲੰਧਰ ਦੇ ਹੋਟਲ ਮਾਲਕ, ਦਿੱਲੀ ਦੇ 4 ਲੋਕਾਂ ਨੇ ਨਿਵੇਸ਼ ਦਾ ਝਾਂਸਾ ਦਿੱਤਾ
- by Gurpreet Singh
- September 1, 2024
- 0 Comments
ਜਲੰਧਰ ‘ਚ ਸ਼ਹਿਰ ਦੇ ਮਸ਼ਹੂਰ ਹੋਟਲ ਕਾਰੋਬਾਰੀ ਰਾਜਨ ਚੋਪੜਾ ਨਾਲ ਕਰੀਬ 3 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਰਾਜਨ ਚੋਪੜਾ ਦੇ ਬਿਆਨਾਂ ‘ਤੇ ਥਾਣਾ ਭਾਰਗਵ ਕੈਂਪ ‘ਚ ਜਲੰਧਰ ਸਿਟੀ ਪੁਲਿਸ ਵੱਲੋਂ 5 ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਸੱਭਰਵਾਲ, ਪਵਨੀਸ਼ ਸੱਭਰਵਾਲ, ਗੁਰਲੀਨ ਕੌਰ ਸੱਭਰਵਾਲ, ਪਰਮੀਤ ਸੱਭਰਵਾਲ ਵਾਸੀ
