ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਰਹੇਗੀ ਸਰਕਾਰੀ ਛੁੱਟੀ!
- by Manpreet Singh
- September 16, 2024
- 0 Comments
ਬਿਊਰੋ ਰਿਪੋਰਟ – ਜਲੰਧਰ (Jalandhar) ਵਿੱਚ ਕੱਲ੍ਹ 17 ਸਤੰਬਰ ਨੂੰ ਸਰਕਾਰ ਛੁੱਟੀ (Government Holiday) ਰਹੇਗੀ। ਬਾਬਾ ਸੋਢਲ ਦੇ ਮੇਲੇ ਦੇ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜਲੰਧਰ ਵਿੱਚ ਕੱਲ੍ਹ ਸਾਰੇ ਸਰਕਾਰੀ ਦਫ਼ਤਰ, ਸਕੂਲ-ਕਾਲਜ ਤੇ ਹੋਰ ਸਰਕਾਰੀ ਅਦਾਰੇ ਵੀ ਬੰਦ ਰਹਿਣਗੇ। ਦੱਸ ਦੇਈਏ ਕਿ ਇਹ ਮੇਲਾ ਜਲੰਧਰ ਜ਼ਿਲ੍ਹੇ ਵਿੱਚ ਵਿਸ਼ੇਸ਼ ਮਹੱਤਤਾ
Cristiano Ronaldo ਨੂੰ ਪੁਰਤਗਾਲ ਨੇ ਦਿੱਤਾ ਵੱਡਾ ਸਨਮਾਨ! ਸਦੀਆਂ ਤੱਕ ਕਾਇਮ ਰਹੇਗੀ ਰੋਨਾਲਡੋ ਦੀ ਵਿਰਾਸਤ
- by Preet Kaur
- September 16, 2024
- 0 Comments
ਬਿਉਰੋ ਰਿਪੋਰਟ: ਕ੍ਰਿਸਟੀਆਨੋ ਰੋਨਾਲਡੋ ਇੱਕ ਅਜਿਹਾ ਨਾਮ ਹੈ ਜੋ ਫੁੱਟਬਾਲ ਦੀ ਮਹਾਨਤਾ ਅਤੇ ਬੇਮਿਸਾਲ ਪ੍ਰਾਪਤੀਆਂ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਭ ਤੋਂ ਵੱਧ ਮਹੱਤਵਪੂਰਨ ਉਸ ਨੇ ਆਪਣੇ ਦੇਸ਼ ਪੁਰਤਗਾਲ ਨੂੰ ਯੂਰੋ 2016 ਵਿੱਚ ਇਤਿਹਾਸਕ ਜਿੱਤ ਦਿਵਾਈ। ਇਸ ਦੇ ਇਵਜ਼ ’ਚ ਅਥਾਹ ਸਤਿਕਾਰ ਅਤੇ ਪ੍ਰਸ਼ੰਸਾ ਦੇ ਸੰਕੇਤ ਵਜੋਂ,
VIDEO- ਰਵਨੀਤ ਬਿੱਟੂ ਦੇ ਬਿਆਨ ਨਾਲ ਪੰਜਾਬ ਦੀ ਸਿਆਸਤ ਗਰਮਾਈ | KHALAS TV
- by Manpreet Singh
- September 16, 2024
- 0 Comments
ਦਿਲਜੀਤ ਦੇ Dil-Luminati Tour ਦੀ ਟਿਕਟ ਨਹੀਂ ਮਿਲੀ ਤਾਂ ਨਿਰਾਸ਼ ਨਾ ਹੋਵੋ! ਹਾਲੇ ਵੀ ਇੰਝ ਬੁੱਕ ਕਰ ਸਕਦੇ ਹੋ ਟਿਕਟਾਂ
- by Preet Kaur
- September 16, 2024
- 0 Comments
ਬਿਉਰੋ ਰਿਪੋਰਟ: ਦਿਲਜੀਤ ਦੁਸਾਂਝ ਦੇ ਦਿਲ-ਲੁਮਿਨਾਟੀ ਟੂਰ 2024 (Dil-Luminati Tour 2024) ਵਿੱਚ ਟਿਕਟਾਂ ਦੀ ਵਿਕਰੀ ਦਾ ਇੱਕ ਜਨੂੰਨ ਦੇਖਣ ਨੂੰ ਮਿਲਿਆ ਹੈ। ਲਗਭਗ ਹਰ ਸ਼ਹਿਰ ਵਿੱਚ ਸਾਰੇ ਸ਼ੋਅ ਪੂਰੀ ਤਰ੍ਹਾਂ ਵਿਕ ਗਏ ਹਨ। 26 ਅਕਤੂਬਰ, 2024 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲਾ ਇਹ ਟੂਰ ਤੇਜ਼ੀ ਨਾਲ ਸਾਲ ਦੇ ਸਭ ਤੋਂ
ਟੈਂਕਰ ਨੇ ਚਾਰ ਮਜ਼ਦੂਰ ਕੁਚਲੇ! ਚਾਲਕ ਪੁਲਿਸ ਦੇ ਕੀਤਾ ਹਵਾਲੇ
- by Manpreet Singh
- September 16, 2024
- 0 Comments
ਬਿਊਰੋ ਰਿਪੋਰਟ – ਸੰਗਰੂਰ (Sangrur) ਦੇ ਪਿੰਡ ਬਿਸ਼ਨਪੁਰਾ (Bishanpura) ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਕ ਟੈਂਕਰ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ ਗਿਆ ਹੈ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਪੁਰੀ ਅਤੇ ਗੁਰਦੇਵ ਕੌਰ ਵਾਸੀ ਪਿੰਡ ਬਿਸ਼ਨਪੁਰਾ ਵਜੋਂ ਹੋਈ ਹੈ। ਮਨਰੇਗਾ
VIDEO – India ‘ਚ ਲਾਗੂ ਹੋਏਗਾ One Nation One Election! | THE KHALAS TV
- by Preet Kaur
- September 16, 2024
- 0 Comments
ਕੁਲਦੀਪ ਬਿਸ਼ਨੋਈ ਨੂੰ ਲੋਕਾਂ ਦਿਖਾਏ ਦਿਨੇ ਤਾਰੇ! ਪ੍ਰੋਗਰਾਮ ਛੱਡ ਪਰਤੇ ਵਾਪਸ
- by Manpreet Singh
- September 16, 2024
- 0 Comments
ਬਿਊਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਦਾ ਪ੍ਰਚਾਰ ਸਿਖਰਾਂ ਤੇ ਹੈ ਅਤੇ ਜਜਪਾ (JJP) ਦੇ ਨਾਲ-ਨਾਲ ਭਾਜਪਾ (BJP) ਦੇ ਲੀਡਰਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਅੱਜ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਬਿਸ਼ਨੋਈ (Kuldeep Bishnoi) ਦਾ ਵਿਰੋਧ ਹੋਇਆ ਹੈ। ਉਹ ਆਦਮਪੁਰ ਸੀਟ ‘ਤੇ ਆਪਣੇ ਪੁੱਤਰ ਭਵਿਆ ਬਿਸ਼ਨੋਈ ਲਈ
ਅਕਾਲੀ ਦਲ ਦੇ ਥਿੰਕ ਟੈਂਕ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ! 3 ਸੂਬਿਆਂ ਦੀਆਂ ਹੱਦਾਂ ਤੈਅ ਕਰਨ ’ਚ ਨਿਭਾਈ ਸੀ ਅਹਿਮ ਭੂਮਿਕਾ
- by Preet Kaur
- September 16, 2024
- 0 Comments
ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਨੂੰ 91 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਸਿੱਖ ਧਰਮ ਦੇ ਸੰਪਰਦਾਇਕ ਸਿਆਸਤਦਾਨ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਰੋਮਾਣਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਮੁੱਖ ਮੰਤਰੀ ਬਾਦਲ
ਇਨ੍ਹਾਂ ਖ਼ਾਸ ਫੀਚਰਸ ਨਾਲ ਲਾਂਚ ਹੋਇਆ ਮੋਟੋਰੋਲਾ ਦਾ ਨਵਾਂ ਫੋਨ, ਜਾਣੋ ਵਿਸ਼ੇਸ਼ਤਾਵਾਂ ਅਤੇ ਕੀਮਤ
- by Gurpreet Singh
- September 16, 2024
- 0 Comments
ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਅੱਜ ਭਾਰਤ ‘ਚ ਆਪਣਾ ਬਹੁ-ਪ੍ਰਤੀਤ ਸਮਾਰਟਫੋਨ Motorola Edge 50 Neo 5G ਲਾਂਚ ਕਰ ਦਿੱਤਾ ਹੈ। 8 GB ਰੈਮ ਦੇ ਨਾਲ ਇਸ ਫੋਨ ‘ਚ AMOLED ਡਿਸਪਲੇ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਫੋਨ ਨੂੰ ਪੈਨਟੋਨ ਕਲਰਸ ਨਾਲ ਲਾਂਚ ਕੀਤਾ ਗਿਆ ਹੈ। Motorola Edge 50 Neo ਦਾ ਡਿਜ਼ਾਈਨ ਵੀ ਕਾਫੀ
