Punjab

ਪ੍ਰਤਾਪ ਬਾਜਵਾ ਨੇ ਪਾਰਟੀ ਲੀਡਰਸ਼ਿਪ ਨੂੰ ਦਿੱਤੀ ਸਲਾਹ! ਇਨ੍ਹਾਂ ਤੋਂ ਰਹੋ ਦੂਰ ਨਹੀਂ ਤਾਂ…

ਬਿਊਰੋ ਰਿਪੋਰਟ – ਹਰਿਆਣਾ (Haryana) ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ (Congress) ਅਤੇ ਆਮ ਆਦਮੀ ਪਾਰਟੀ (AAP) ਵਿੱਚ ਗਠਜੋੜ ਦੀ ਚਰਚਾ ਚੱਲ ਰਹੀ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦਾ ਗਠਜੋੜ ਨੂੰ ਇਕ ਵੱਡਾ ਬਿਆਨ ਸਾਹਮਣੇ ਆਈਆ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਤੋਂ

Read More
International Punjab

ਕੈਨੇਡਾ ਸਰਕਾਰ ਨੇ ਦਿੱਤਾ ਹੋਰ ਝਟਕਾ! ਕੈਨੇਡਾ ਜਾਣ ਵਾਲੇ ਹੋ ਜਾਣ ਸਾਵਧਾਨ

ਬਿਊਰੋ ਰਿਪੋਰਟ –  ਕੈਨੇਡਾ ਸਰਕਾਰ (Canada Government) ਵੱਲੋਂ ਲਗਾਤਾਰ ਝਟਕੇ ‘ਤੇ ਝਟਕੇ ਦਿੱਤਾ ਰਿਹਾ ਹੈ। ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਹੁਣ ਵਿਜ਼ਟਰ ਵਰਕ ਪਰਮਿਟ (Work Permit) ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਇਮੀਗਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਤੋਂ

Read More
Punjab

ਵਿਧਾਨ ਸਭਾ ਡਿਪਟੀ ਸਪੀਕਰ ਦਾ ਪੁੱਤਰ ਸਕੂਲ ’ਚੋਂ ਲਾਪਤਾ! 10 ਘੰਟੇ ਬਾਅਦ ਸਕੂਲ ਤੋਂ ਕੁਝ ਦੂਰ ਮੀਂਹ ’ਚ ਬੈਠਾ ਮਿਲਿਆ

ਬਿਉਰੋ ਰਿਪੋਰਟ: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਸਵੇਰ ਤੋਂ ਲਾਪਤਾ ਸੀ। ਉਨ੍ਹਾਂ ਦਾ ਪੁੱਤਰ ਪੀਪੀਐੱਸ ਨਾਭਾ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਹੈ। ਸਵੇਰੇ 4 ਵਜੇ ਬਿਨਾਂ ਦੱਸੇ ਹੋਸਟਲ ਤੋਂ ਕਿਤੇ ਚਲਾ ਗਿਆ ਸੀ। ਜਦੋਂ ਸਕੂਲ ਵਿੱਚ ਹਾਜ਼ਰੀ ਲੱਗੀ ਤਾਂ ਪਤਾ ਚੱਲਿਆ ਕਿ ਬੱਚਾ ਗਾਇਬ ਸੀ। ਪਰ ਹੁਣ ਖ਼ਬਰ ਮਿਲੀ

Read More
International Punjab

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ! ਭਦੌੜ ਦੀ ਲੜਕੀ ਦਾ ਉਜੜਿਆ ਪਰਿਵਾਰ

ਬਿਊਰੋ ਰਿਪੋਰਟ –  ਪੰਜਾਬੀਆਂ ਦੀਆਂ ਜਿੱਥੇ ਵਿਦੇਸ਼ਾਂ ਤੋਂ ਚੰਗੀਆਂ ਖਬਰਾਂ ਵੀ ਆਉਂਦੀਆਂ ਹਨ ਉੱਥੇ ਹੀ ਮੰਦਭਾਗੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਸਬਾ ਭਦੌੜ ਦੀ ਰਹਿਣ ਵਾਲੀ ਲੜਕੀ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਲੜਕੀ

Read More
India

ਕੇਜਰੀਵਾਲ ਦੇ ਪੀਏ ਨੂੰ ਮਿਲੀ ਜ਼ਮਾਨਤ! ਸਵਾਤੀ ਮਾਲੀਵਾਲ ਨੇ ਕੀਤੀ ਵੱਡੀ ਟਿੱਪਣੀ

ਬਿਊਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਪੀਏ ਬਿਭਵ ਕੁਮਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤ ਕੇਜਰੀਨਾਲ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਬਿਭਵ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ ਤਾਂ ਉਸ ਸਮੇਂ ਸੁਨੀਤਾ ਕੇਜਰੀਵਾਲ

Read More
Punjab Religion

ਪੰਜਾਬ ਵਿਧਾਨਸਭਾ ’ਚ ਹਿੰਦੂ ਨਿਸ਼ਾਨ ਨੂੰ ਲੈ ਕੇ ਵਿਵਾਦ! ਕਾਂਗਰਸ ਵਿਧਾਇਕ ਨੇ ਹਟਾਉਣ ਦੀ ਕੀਤੀ ਮੰਗ, ਸਪੀਕਰ ਨੇ ਦਿੱਤਾ ਜਵਾਬ

ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ (PUNJAB ASSEMBLY MONSOON SESSION) ਦੌਰਾਨ ਸਦਨ ਦੇ ਅੰਦਰ ਲੱਗੇ ਇੱਕ ਨਿਸ਼ਾਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇਹ ਮੰਗ ਕਾਂਗਰਸ ਦੇ ਵਿਧਾਇਕ ਨਰੇਸ਼ ਪੁਰੀ (CONGRESS MLA NARESH PURI) ਵੱਲੋਂ ਕੀਤੀ ਗਈ ਹੈ। ਦਰਅਸਲ ਸਪੀਕਰ ਦੀ ਚੇਅਰ ਦੇ ਹੇਠਾਂ ਹਿੰਦੂ ਧਰਮ ਦੇ ਪਵਿੱਤਰ ‘ਸਵਾਸਤਿਕ’ (swastika) ਦਾ

Read More
Punjab

ਸਿੱਖਿਆ ਵਿਭਾਗ ’ਚ ਤਰਸ ਦੇ ਆਧਾਰ ’ਤੇ ਰੱਖੇ ਕਲਰਕਾਂ ਬਾਰੇ ਵੱਡਾ ਖ਼ੁਲਾਸਾ! 92% ਕਲਰਕ ਪੰਜਾਬੀ ਤੇ ਅੰਗ੍ਰੇਜ਼ੀ ਦੇ ਟਾਈਪਿੰਗ ਟੈਸਟ ’ਚ ਫ਼ੇਲ੍ਹ

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ ਰੱਖੇ ਕਲਰਕਾਂ ਬਾਰੇ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਇਸ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਦੇ ਕਲਰਕਾਂ ਦੀ ਏਨੀ ਮਾੜੀ ਹਾਲਤ ਹੈ ਕਿ ਕੁੱਲ ਗਿਣਤੀ ਵਿੱਚੋਂ 92 ਫ਼ੀਸਦੀ ਕਲਰਕ ਟਾਈਪਿੰਗ ਟੈਸਟ ਵਿੱਚ ਫ਼ੇਲ੍ਹ ਹੋ ਗਏ ਹਨ। ਦਰਅਸਲ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.), ਪੰਜਾਬ ਵੱਲੋਂ ਸੂਬੇ ਦੇ

Read More
India Manoranjan

ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਵੱਡਾ ਫ਼ੈਸਲਾ, 18 ਸਤੰਬਰ ਤੱਕ ਇਤਰਾਜ਼ਾਂ ‘ਤੇ ਫੈਸਲਾ ਲੈਣ ਦੇ ਦਿੱਤੇ ਹੁਕਮ

ਬੰਬੇ ਹਾਈਕੋਰਟ : ਕੰਗਨਾ ਰਣੌਤ ਦੀ ‘ਐਮਰਜੈਂਸੀ’ ਵਿਵਾਦਾਂ ‘ਚ ਘਿਰੀ ਹੋਈ ਹੈ।  ਫਿਲਮ ਐਮਰਜੈਂਸੀ ਨੂੰ ਲੈ ਕੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸਾਹਮਣਾ ਆਇਆ ਹੈ। ਹੁਣ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਬਾਂਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਬਾਂਬੇ ਹਾਈ ਕੋਰਟ

Read More