ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਵਿਅਕਤੀ ਨੂੰ ਸੁਣਾਈ ਸਜ਼ਾ!
- by Manpreet Singh
- September 18, 2024
- 0 Comments
ਬਿਊਰੋ ਰਿਪੋਰਟ – ਮੋਹਾਲੀ ਦੇ ਜ਼ਿਲ੍ਹਾ ਖਪਤਕਾਰ ਕਮਿਸ਼ਨ (District Consumer Commission) ਨੇ ਇਕ ਵਿਅਕਤੀ ਨੂੰ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਸਾਲ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਜ਼ੁਰਮਾਨਾ ਕੀਤਾ ਹੈ। ਕਮਿਸ਼ਨ ਵੱਲੋਂ ਸਕਾਈ ਰੌਕ ਸਿਟੀ ਵੈਲਫੇਅਰ ਸੁਸਾਇਟੀ ਦੇ ਮਾਲਕ ਨਵਜੀਤ ਸਿੰਘ ਨੂੰ ਦੇਵੇਂ ਮਾਮਲਿਆਂ ਦੇ ਵਿਚ ਕਮਿਸ਼ਨੇ ਦੇ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ ਹੇਠ
EPFO ਖ਼ਾਤਿਆਂ ’ਚ ਵੱਡਾ ਬਦਲਾਅ! ਹੁਣ ਕਢਵਾ ਸਕਦੇ ਹੋ ਦੋ ਗੁਣਾ ਰਕਮ! 6 ਮਹੀਨੇ ਵਾਲੀ ਸ਼ਰਤ ਵੀ ਹਟੀ
- by Preet Kaur
- September 18, 2024
- 0 Comments
ਬਿਉਰੋ ਰਿਪੋਰਟ – EPFO ਖ਼ਾਤੇ ਤੋਂ ਪੈਸੇ ਕਢਵਾਉਣ ਨੂੰ ਲੈਕੇ ਵੱਡਾ ਬਦਲਾਅ ਕੀਤਾ ਗਿਆ ਹੈ। ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਦੱਸਿਆ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਗਾਹਕ ਹੁਣ ਨਿੱਜੀ ਵਿੱਤੀ ਜ਼ਰੂਰਤਾਂ ਲਈ ਆਪਣੇ ਖਾਤਿਆਂ ਵਿੱਚੋਂ ਇੱਕ ਵਾਰ ਵਿੱਚ 1 ਲੱਖ ਰੁਪਏ ਤੱਕ ਕਢਵਾ ਸਕਦੇ ਹਨ। ਇਸ ਦੀ ਹੱਦ ਪਹਿਲਾਂ 50,000 ਰੁਪਏ ਸੀ। EPFO
ਸ਼ਿਕਾਇਤਕਰਤਾ ਅਮਿਤ ਜੈਨ ਆਮ ਆਦਮੀ ਪਾਰਟੀ ਦਾ ਹੈ ਮੈਂਬਰ? ਆਰਟੀਆਈ ਕਾਰਕੁੰਨ ਦੀ ਮੁੱਖ ਮੰਤਰੀ ਨੂੰ ਚੇਤਾਵਨੀ
- by Manpreet Singh
- September 18, 2024
- 0 Comments
ਬਿਊਰੋ ਰਿਪੋਰਟ – ਆਰਟੀਆਈ ਕਾਰਕੁੰਨ ਮਾਨਿਕ ਗੋਇਲ (Manik Goyal) ਨੇ ਮਾਲਵਿੰਦਰ ਸਿੰਘ ਮਾਲੀ (Malwinder Singh Mali) ਦੀ ਗ੍ਰਿਫਤਾਰੀ ‘ਤੇ ਇਕ ਵਾਰ ਫਿਰ ਆਮ ਆਦਮੀ ਪਾਰਟੀ (AAP) ਨੂੰ ਘੇਰਿਆ ਹੈ। ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਾਲੀ ਵਿਰੁੱਧ ਝੂਠਾ ਮਾਮਲਾ ਦਰਜ ਲਈ ਆਪਣੇ ਹੀ ਇਕ ਸ਼ਿਕਾਇਤਕਰਤਾ ਨੂੰ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਚਾ
ਅੰਮ੍ਰਿਤਪਾਲ ਸਿੰਘ ’ਤੇ NSA ਵਧਾਉਣ ’ਤੇ ਐਕਸ਼ਨ ’ਚ ਹਾਈਕੋਰਟ! ਕੇਂਦਰ ਤੇ ਪੰਜਾਬ ਨੂੰ ਵੱਡਾ ਆਦੇਸ਼ ਜਾਰੀ
- by Preet Kaur
- September 18, 2024
- 0 Comments
ਬਿਉਰੋ ਰਿਪੋਰਟ – ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (KHADOOR SAHIB) ਅਤੇ ਸਾਥੀਆਂ ’ਤੇ ਦੂਜੀ ਵਾਰ NSA ਲਗਾਉਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ (PUNJAB & HARYANA HIGH COURT) ਨੇ ਸਾਰਾ ਰਿਕਾਰਡ ਤਲਬ (RECORD) ਕਰ ਲਿਆ ਹੈ। ਅਦਾਲਤ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋ ਜਵਾਬ ਮੰਗਿਆ ਹੈ ਕਿ ਆਖ਼ਰ ਕਿਸ ਅਧਾਰ ’ਤੇ ਮੁੜ ਤੋਂ
ਕੈਨੇਡਾ ਦੇ PM ਟਰੂਡੋ ਦੀ ਆਪਣੇ ਗੜ੍ਹ ’ਚ ਇੱਕ ਹੋਰ ਹਾਰ! ਅਸਤੀਫ਼ੇ ਦਾ ਵਧਿਆ ਦਬਾਅ
- by Preet Kaur
- September 18, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (CANADA PM JUSTIN TRUDEAU) ਦੇ ਸਿਆਸਤ ਵਿੱਚ ਦਿਨ ਬੁਰੇ ਚੱਲ ਰਹੇ ਹਨ। NDP ਦੇ ਜਗਮੀਤ ਸਿੰਘ (JAGMEET SINGH ) ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਇੱਕ-ਇੱਕ MP ਸਰਕਾਰ ਲਈ ਜ਼ਰੂਰੀ ਹੈ। ਅਜਿਹੇ ਵਿੱਚ ਖ਼ਬਰ ਆਈ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ (LIBERAL PARTY 10 ਸਾਲ ਪੁਰਾਣੇ
VIDEO-18 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 18, 2024
- 0 Comments
“AAP ਦਾ ਸਿਹਤ ਮਾਡਲ ਹੋਇਆ ਫੁੱਸ”, CM ਮਾਨ ਦੇ ਬਿਮਾਰ ਹੋਣ ‘ਤੇ ਵਿਰੋਧੀਆਂ ਨੇ ਕਸੇ ਤੰਜ
- by Gurpreet Singh
- September 18, 2024
- 0 Comments
ਚੰਡੀਗੜ੍ਹ : ਲੰਘੇ ਕੱਲ੍ਹ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਏਅਰਪੋਰਟ ਤੇ ਸਿਹਤ ਵਿਗੜਨ ਦੇ ਚਲਦੇ ਜਹਾਜ ਚੋ ਉੱਤਰ ਮਗਰੋਂ ਸੰਤੁਲਨ ਗਵਾਉਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਖ਼ਬਰ ਮੀਡੀਆ ‘ਚ ਅਤੇ ਸੋਸ਼ਲ ਮੀਡੀਆ ‘ਤੇ ਤੇਜੀ ਦੇ ਨਾਲ ਵਾਇਰਲ ਹੋਈ ਸੀ ਜਿਸਦਾ ਹੁਣ ਮੁੱਖ ਮੰਤਰੀ ਦਫਤਰ ਵੱਲੋਂ ਖੰਡਨ ਕੀਤੇ ਜਾਣ ਦੀ
ਸਾਬਕਾ ਮੁੱਖ ਮੰਤਰੀ ਜਲਦ ਛੱਡਣਗੇ ਸਰਕਾਰੀ ਰਿਹਾਇਸ਼! ਰਾਜ ਸਭਾ ਮੈਂਬਰ ਨੇ ਕੀਤਾ ਦਾਅਵਾ
- by Manpreet Singh
- September 18, 2024
- 0 Comments
ਬਿਊਰੋ ਰਿਪੋਰਟ – ਰਾਜ ਸਭਾ ਮੈਂਬਰ ਸੰਜੇ ਸਿੰਘ (Sanjay Singh) ਨੇ ਦੱਸਿਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਇਕ ਹਫਤੇ ਦੇ ਵਿਚ-ਵਿਚ ਮੁੱਖ ਮੰਤਰੀ ਰਿਹਾਇਸ਼ (CM House) ਨੂੰ ਖਾਲੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਰਾਜਧਾਨੀ ਵਿੱਚ ਆਪਣੀ ਸਿਵਲ ਲਾਈਨ ਸਥਿਤ ਰਿਹਾਇਸ਼ ਛੱਡਣ ਲਈ ਤਿਆਰ ਹਨ। ਦੱਸ ਦੇਈਏ ਕਿ ਆਬਕਾਰੀ ਨੀਤੀ
