ਲੇਬਨਾਨ ’ਤੇ ਇਜ਼ਰਾਈਲ ਦੀ ਸਭ ਤੋਂ ਵੱਡੀ ਏਅਰ ਸਟ੍ਰਾਈਕ! 70 ਤੋਂ ਵੱਧ ਹਮਲੇ, ਹਿਜ਼ਬੁੱਲਾ ਦੇ 1000 ਰਾਕੇਟ ਬੈਰਲ ਤਬਾਹ
- by Preet Kaur
- September 20, 2024
- 0 Comments
ਬਿਉਰੋ ਰਿਪੋਰਟ: ਪਿਛਲੇ ਤਿੰਨ ਦਿਨਾਂ ਤੋਂ ਲੇਬਨਾਨ ਵਿੱਚ ਪੇਜਰ, ਵਾਕੀ-ਟਾਕੀਜ਼ ਅਤੇ ਫਿਰ ਸੂਰਜੀ ਊਰਜਾ ਸਿਸਟਮ (Solar Energy System) ਵਿੱਚ ਧਮਾਕਿਆਂ ਤੋਂ ਬਾਅਦ, ਇਜ਼ਰਾਈਲ ਨੇ ਵੀਰਵਾਰ ਰਾਤ (19 ਸਤੰਬਰ) ਨੂੰ ਦੱਖਣੀ ਲੇਬਨਾਨ ਵਿੱਚ 70 ਹਵਾਈ ਹਮਲੇ ਕੀਤੇ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਲੈਬਨਾਨ ’ਤੇ ਇਜ਼ਰਾਈਲ ਦਾ ਇਹ ਸਭ ਤੋਂ ਵੱਡਾ ਹਮਲਾ
ਤਿਰੂਪਤੀ ਮਾਮਲਾ ਸੁਪਰੀਮ ਕੋਰਟ ਪੁੱਜਾ!
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਤਿਰੂਪਤੀ ਲੱਡੂ ਵਿਵਾਦ ਮਾਮਲਾ ਹੁਣ ਸੁਪਰੀਮ ਕੋਰਟ (Supreme Court) ਤੱਕ ਪਹੁੰਚ ਗਿਆ ਹੈ। ਇਸ ਸਬੰਧੀ ਸੁਪਰੀਮ ਕੋਰਟ ਦੇ ਚੀਫ ਜਸਟਿਸ (Chief Justice) ਦੇ ਸਾਹਮਣੇ ਇਕ ਪੱਤਰ ਪਟੀਸ਼ਨ ਭੇਜੀ ਗਈ, ਜਿਸ ਵਿੱਚ ਤਿਰੁਮਾਲਾ ਦੇਵਸਥਾਮਨ ਟਰੱਸਟ ਨਾਲ ਸਬੰਧਿਤ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਇਹ ਪੱਤਰ ਪਟੀਸ਼ਨ ਵਕੀਲ ਸਤਿਆਮ ਸਿੰਘ ਵੱਲੋਂ
ਪੁਲਿਸ ਦੀ ਕੁੱਟਮਾਰ ਨਾ ਬਰਦਾਸ਼ਤ ਕਰ ਸਕਿਆ ਨੌਜਵਾਨ! ਚੁੱਕਿਆ ਖੌਫਨਾਕ ਕਦਮ
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਸ਼ਾਹਕੋਟ (Shahkot) ‘ਚ ਇਕ ਨੌਜਵਾਨ ਦੀ ਥਾਣੇ ਵਿਚ ਕੁੱਟਮਾਰ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨ ਨੇ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਨੌਜਵਾਨ ਵੱਲੋਂ ਇਹ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ
ਬਜ਼ੁਰਗ ਨੂੰ ਫੁਕਰਪੁਣਾ ਰੋਕਣਾ ਪਿਆ ਮਹਿੰਗਾ! ਗਵਾਈ ਜਾਨ
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਪੰਜਾਬ ਵਿਚ ਟਰੈਕਟਰਾਂ ‘ਤੇ ਸਟੰਟ ਕਰਨ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਕਈ ਵਾਰੀ ਇਹ ਹਿੰਸਕ ਰੂਪ ਵੀ ਧਾਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਸ਼ਾਹਕੋਟ (Shahkot) ਹਲਕੇ ਦੇ ਪਿੰਡ ਨਿੱਜਰਪੁਰਾ (Nijjerpur) ਤੋਂ ਸਾਹਮਣੇ ਆਇਆ ਹੈ। ਜਿੱਥੇ ਸਟੰਟ ਕਰਨ ਤੋਂ ਰੋਕਣ ‘ਤੇ ਬਜ਼ੁਰਗ ਰਸ਼ਪਾਲ ਸਿੰਘ ਨੂੰ ਜਾਨ ਗਵਾਉਣੀ ਪੈ ਗਈ।
ਪੰਜਾਬੀ ਗਾਇਕ ‘ਤੇ ਲੱਗੇ ਗੁਆਂਢੀ ਦੀ ਨਵੀਂ ਗੱਡੀ ਨਾਲ ਭੰਨਤੋੜ ਦੇ ਇਲਜ਼ਾਮ! ‘ਮੇਰੀ ਪਤਨੀ ਨਾਲ ਕੀਤੀ ਬਦਤਮੀਜ਼ੀ’
- by Manpreet Singh
- September 20, 2024
- 0 Comments
ਬਿਉਰੋ ਰਿਪੋਰਟ – ਮੁਹਾਲੀ ਵਿੱਚ ਗਾਇਕ ਕੁਲਜਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਿੱਧੀ ‘ਤੇ ਫਾਰਚੂਨਰ ਗੱਡੀ ਦੀ ਭੰਨਤੋੜ ਤੇ ਚੋਰੀ ਦੇ ਇਲਜ਼ਾਮ ਲੱਗੇ ਹਨ। ਮਾਮਲਾ ਮੁਹਾਲੀ ਦੀ ਹੋਮਲੈਂਡ ਸੁਸਾਇਟੀ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸਿੱਧੂ ਨੇ ਵੀਡੀਓ ਪਾਕੇ ਪੂਰੇ ਮਾਮਲੇ ਦੀ ਸਫਾਈ ਦਿੱਤੀ ਹੈ। ਗੱਡੀ ਨਾਲ ਭੰਨਤੋੜ ਦਾ ਸੀਸੀਟੀਵੀ ਵੀ ਜਾਰੀ ਕੀਤਾ ਗਿਆ
ਜੂਨੀਅਰ ਡਾਕਟਰਾਂ ਹੜਤਾਲ ਕੀਤੀ ਖਤਮ! ਸਰਕਾਰ ਨੂੰ ਦਿੱਤੀ ਚੇਤਾਵਨੀ
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਪੱਛਮੀ ਬੰਗਾਲ (West Bengal) ਵਿਚ ਜੂਨੀਅਰ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਕੋਲਕਾਤਾ (Kolkata) ਦੇ ਸਾਲਟ ਲੇਕ ਸਥਿਤ ਸਵਾਸਥ ਭਵਨ ਨੇੜੇ 10 ਸਤੰਬਰ ਤੋਂ ਪ੍ਰਦਰਸ਼ਨ ਕਰ ਰਹੇ ਸਨ, ਜਿਸ ਨੂੰ ਅੱਜ ਖਤਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਹੜਤਾਲ ਅੰਸ਼ਿਕ ਰੂਪ ਵਿਚ ਜਾਰੀ ਰਹੇਗੀ। ਜੂਨੀਅਰ ਡਾਕਟਰ
ਪੰਜਾਬ ਸਰਕਾਰ ਨੇ ਬਾਦਲ ਪਰਿਵਾਰ ਨੂੰ ਦਿੱਤਾ ਵੱਡਾ ਆਰਥਿਕ ਝਟਕਾ!
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਪੰਜਾਬ ਸਰਕਾਰ (Punjab Government) ਨੇ ਬਾਦਲ ਪਰਿਵਾਰ (Badal Family) ਨੂੰ ਵੱਡਾ ਆਰਥਿਕ ਝਟਕਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਬਾਦਲ ਪਰਿਵਾਰ ਦੀਆਂ ਕਈ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 600 ਦੇ ਕਰੀਬ ਬੱਸਾਂ ਦੇ ਪਰਮਿਟ ਰੱਦ ਕੀਤੇ ਹਨ। ਇਨ੍ਹਾਂ ਵਿੱਚੋਂ 30
