VIDEO-17 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 17, 2024
- 0 Comments
ਮੋਦੀ ਸਰਕਾਰ ਦੇ 100 ਦਿਨ ਪੂਰੇ, ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਗਿਣਵਾਈਆਂ ਉਪਲਬਧੀਆਂ
- by Gurpreet Singh
- September 17, 2024
- 0 Comments
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਸਰਕਾਰ ਬਣੀ ਨੂੰ ਅੱਜ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਕਿਤਾਬਚਾ ਲਾਂਚ ਕੀਤਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਨਮ ਦਿਨ
ਪੁੱਤ ਨੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ! ਸੁੱਤੇ ਪਏ ਨੂੰ ਦਿੱਤੀ ਸਜ਼ਾ
- by Manpreet Singh
- September 17, 2024
- 0 Comments
ਬਿਊਰੋ ਰਿਪੋਰਟ – ਬਠਿੰਡਾ (Bathinda) ਦੇ ਪਿੰਡ ਨਾਥਪੁਰ (Naathpur) ਦੇ ਵਿਚ ਦਿਲ ਨੂੰ ਹਲੂਨ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਪੁੱਤਰ ਵੱਲੋਂ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁੱਤਰ ਵੱਲੋਂ ਪਿਤਾ ਨੂੰ ਸੌਦੇ ਸਮੇਂ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਮ੍ਰਿਤਕ ਸ਼ਰਾਬੀ ਇਨਸਾਨ ਸੀ, ਜੋ ਅਕਸਰ
Jio Down: ਦੇਸ਼ ਭਰ ਵਿੱਚ ਰਿਲਾਇੰਸ ਜੀਓ ਦੀਆਂ ਸੇਵਾਵਾਂ ਠੱਪ, ਕਿਸੇ ਨੂੰ ਨਹੀਂ ਮਿਲ ਰਿਹਾ ਨੈੱਟਵਰਕ
- by Preet Kaur
- September 17, 2024
- 0 Comments
ਬਿਉਰੋ ਰਿਪੋਰਟ: ਰਿਲਾਇੰਸ ਜੀਓ ਦੀਆਂ ਸੇਵਾਵਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਠੱਪ ਹੋ ਗਈਆਂ ਹਨ। ਇਸਦੀ ਸ਼ੁਰੂਆਤ ਅੱਜ ਯਾਨੀ 17 ਸਤੰਬਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਹੋਈ ਸੀ ਅਤੇ ਹੁਣ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਜੀਓ ਡਾਊਨ ਹੈ। ਇਸ ਤੋਂ ਪਹਿਲਾਂ ਮਈ ਅਤੇ ਜੂਨ 2024 ਵਿੱਚ ਵੀ ਮੁੰਬਈ ਵਿੱਚ ਜਿਓ
ਪਹਿਰੇਦਾਰ ਅਖਬਾਰ ਦਾ ਭਵਿੱਖ ਖਤਰੇ ‘ਚ, ਜੇ ਨਾਂ ਕੀਤਾ ਇਹ ਕੰਮ ਤਾਂ ਹੋ ਸਕਦੀ ਅਖਬਾਰ ਬੰਦ
- by Manpreet Singh
- September 17, 2024
- 0 Comments
ਬਿਊਰੋ ਰਿਪੋਰਟ – ਪਹਿਦੇਦਾਰ (Pehredar) ਅਖਬਾਰ ਦੇ ਨਾਮ ਉਪਰ ਇਕ ਹੋਰ ਜਾਅਲੀ ਪਹਿਰੇਦਾਰ ਅਖਬਾਰ ਛਾਪੀ ਜਾ ਰਹੀ ਹੈ। ਇਸ ਸਬੰਧੀ ਡੀਪਟੀ ਕਮਿਸ਼ਨਰ ਲੁਧਿਆਣਾ (DC Ludhiana) ਨੇ ਅਖਬਾਰ ਚਲਾਉਣ ਵਾਲਿਆਂ ਨੂੰ ਐਨਆਰਆਈ ਵਿਭਾਗ ਕੋਲੋ ਮਨਜ਼ੂਰੀ ਲੈਣ ਅਤੇ ਡੈਕਲੇਰੇਸ਼ਨ ਫਾਇਲ ਕਰਨ ਲਈ ਕਿਹਾ ਹੈ। ਉਨ੍ਹਾਂ ਬਿਨ੍ਹਾਂ ਮਨਜ਼ੂਰੀ ਤੋਂ ਚਲਾਈ ਜਾ ਰਹੀ ਅਖਬਾਰ ਨੂੰ The Press and Registration
ਦਿੱਲੀ ਦੀ ਨਵੀਂ CM ਆਤਿਸ਼ੀ ਸਾਹਮਣੇ 26 ਸਾਲ ਪੁਰਾਣਾ ਮਾੜਾ ਇਤਿਹਾਸ ਬਦਲਣ ਦੀ ਚੁਣੌਤੀ!
- by Preet Kaur
- September 17, 2024
- 0 Comments
ਬਿਉਰੋ ਰਿਪੋਰਟ – ਆਤਿਸ਼ੀ ਮਾਰਲੇਨਾ (Atishi Marlena) ਨੂੰ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਹੁਣ ਉਹ ਹੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ ਪਰ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ 26 ਸਾਲ ਪੁਰਾਣੇ 2 ਇਤਿਹਾਸ ਨੂੰ ਬਦਲਣ ਦੀ। ਇਹ ਇਤਿਹਾਸ ਸਾਬਕਾ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਨਾਲ
ਗੁਆਂਢੀ ਸੂਬੇ ’ਚ 13 ਦਿਨ ਸਰਗਰਮ ਰਹੇਗਾ ਮਾਨਸੂਨ! ਅੱਜ 3 ਜ਼ਿਲ੍ਹਿਆਂ ’ਚ ਬਦਲੇਗਾ ਮੌਸਮ
- by Preet Kaur
- September 17, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ਵਿੱਚ ਅੱਜ ਵੀ 3 ਜ਼ਿਲਿਆਂ ’ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪੰਚਕੂਲਾ, ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਸ਼ਾਮਲ ਹਨ। ਹਾਲਾਂਕਿ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਾ ਪੈਣ ਕਾਰਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਲੋਕ ਥੋੜ੍ਹਾ ਗਰਮੀ ਮਹਿਸੂਸ ਕਰ ਰਹੇ
