India Manoranjan Punjab

ਕੰਗਨਾ ਦੀ ਫਿਲਮ ‘ਐਮਰਜੈਂਸੀ’ ਨੂੰ ਹਾਈਕੋਰਟ ਤੋਂ ਰਾਹਤ ਨਹੀਂ! ਅਦਾਲਤ ਨੇ CBFC ਨੂੰ ਫੈਸਲਾ ਲੈਣ ਦਾ ਦਿੱਤਾ ਅਧਿਕਾਰ

ਬਿਉਰੋ ਰਿਪੋਰਟ – ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ (KANGNA RANAUT FILM EMERGENCY) ਨੂੰ ਅਦਾਲਤ ਤੋਂ ਹੁਣ ਵੀ ਰਾਹਤ ਨਹੀਂ ਮਿਲੀ ਹੈ। ਬੰਬੇ ਹਾਈਕੋਰਟ (BOMBAY HIGH COURT) ਨੇ ਸੈਂਸਰ ਬੋਰਡ (CBFC) ਨੂੰ ਫੈਸਲਾ ਲੈਣ ਲਈ 25 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਫਿਲਮ ਨੂੰ ਸਟੀਫਿਕੇਟ ਦੇਣਾ ਹੈ ਜਾਂ ਨਹੀਂ ਸੈਂਸਰ ਬੋਰਡ ਤੈਅ ਕਰੇਗਾ।

Read More
India International

ਨਵੇਂ ਰੂਪ ਨਾਲ ਮੁੜ ਆਇਆ ਕੋਰੋਨਾ, 27 ਦੇਸ਼ਾਂ ‘ਚ ਫੈਲਿਆ ਸੰਕਰਮਣ, ਜਾਣੋ ਕਿੰਨਾ ਖਤਰਨਾਕ ਹੈ ਇਹ

ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਰੋਨਾ ਦਾ ਖ਼ਤਰਾ ਟਲ ਗਿਆ ਹੈ, ਹੁਣ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਤਾਂ ਸ਼ਾਇਦ ਤੁਸੀਂ ਗਲਤ ਹੋਵੋ। ਥੋੜ੍ਹੇ ਸਮੇਂ ਬਾਅਦ ਇਹ ਵਾਇਰਸ ਨਵੇਂ ਰੂਪਾਂ ਨਾਲ ਵਾਪਸ ਆਉਂਦਾ ਹੈ। ਇਨ੍ਹੀਂ ਦਿਨੀਂ ਦੁਨੀਆ ਦੇ ਕਈ ਦੇਸ਼ ਬਾਂਦਰਪੌਕਸ ਨੂੰ ਲੈ ਕੇ ਅਲਰਟ ‘ਤੇ ਹਨ, ਉਥੇ ਹੀ ਕੋਰੋਨਾ ਨੇ ਇਕ

Read More
India

21 ਸਤੰਬਰ ਨੂੰ 5 ਕੈਬਨਿਟ ਮੰਤਰੀਆਂ ਨਾਲ ਸਹੁੰ ਚੁੱਕੇਗੀ ਆਤਿਸ਼ੀ! ਗਹਿਲੋਤ ਤੇ ਦਲਿਤ ਆਗੂ ਅਹਲਾਵਤ ਵੀ ਬਣਨਗੇ ਮੰਤਰੀ

ਨਵੀਂ ਦਿੱਲੀ: ਦਿੱਲੀ ਵਿੱਚ ਆਤਿਸ਼ੀ ਕੈਬਨਿਟ ਦਾ ਐਲਾਨ ਕਰ ਦਿੱਤਾ ਗਿਆ ਹੈ। ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਹੀ 21 ਸਤੰਬਰ ਨੂੰ ਵਿਧਾਇਕ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਮੁਕੇਸ਼ ਅਹਲਾਵਤ ਵੀ ਆਤਿਸ਼ੀ ਦੀ ਕੈਬਨਿਟ ’ਚ ਸ਼ਾਮਲ ਹੋਣਗੇ। ਮੁਕੇਸ਼ ਅਹਲਾਵਤ ਨੂੰ ਪਹਿਲੀ

Read More
Punjab

ਇਕ ਹੋਰ ਅਕਾਲੀ ਲੀਡਰ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੀ ਸ਼ਿਕਾਇਤ! ਕਾਰਵਾਈ ਦੀ ਕੀਤੀ ਮੰਗ

ਬਿਊਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਲੜਾਈ ‘ਤੇ ਸੁਣਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਕਈ ਸਿੱਖ ਲੀਡਰਾਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ‘ਤੇ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਹੁਣ ਇਕ ਹੋਰ ਅਕਾਲੀ ਲੀਡਰ ਵਿਰੁੱਧ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੀ

Read More
India Punjab

ਭਾਰਤ ਦਾ ਨਾਂ ਬਦਲ ਕੇ ‘ਯੂਨਾਇਟਿਡ ਸਟੇਟ ਆਫ ਇੰਡੀਆ’ ਰੱਖਿਆ ਜਾਵੇ ਤਾਂ ਹੀ ਹੋਵੇਗੀ ਸੂਬਿਆਂ ਦੀ ਤਰੱਕੀ!’ ‘ਪਾਰਲੀਮੈਂਟ ’ਚ ਰੱਖਾਂਗਾ ਮੰਗ’

ਬਿਉਰੋ ਰਿਪੋਰਟ – ਫਰੀਦਕੋਟ ਤੋਂ ਅਜ਼ਾਦ ਐੱਮਪੀ ਸਰਬਜੀਤ ਸਿੰਘ ਖ਼ਾਲਸਾ (MP SARABJEET SINGH KHALSA) ਨੇ ਭਾਰਤ ਦਾ ਨਾਂ ਅਤੇ ਸੂਬਿਆਂ ਦੇ ਕਾਨੂੰਨ ਪ੍ਰਕਿਆ ਨੂੰ ਬਦਲਣ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਕਿਹਾ ਜਿਵੇਂ ਅਮਰੀਕਾ ਦਾ ਨਾਂ ‘ਯੂਨਾਇਟਿਡ ਸਟੇਟ ਆਫ ਅਮੇਰੀਕਾ’ (USA) ਹੈ ਉਸੇ ਤਰ੍ਹਾਂ ਭਾਰਤ ਦਾ ਨਾਂ ਵੀ ‘ਯੂਨਾਇਟਿਡ ਸਟੇਟ ਆਫ ਇੰਡੀਆ’ (UNITED STATE OF

Read More
Punjab

ਅਮਰੀਕ ਸਿੰਘ ਅਜਨਾਲਾ ਦਾ ਕੰਗਣਾ ਨੂੰ ਠੋਕਵਾਂ ਜਵਾਬ!

ਬਿਊਰੋ ਰਿਪੋਰਟ – ਜਰਨੈਲ ਸਿੰਘ ਭਿੰਡਰਾਂਵਾਲਾ (Jarnail Singh Bhindrawala) ਬਾਰੇ ਦਿੱਤੇ ਵਿਵਾਦਤ ਬਿਆਨ ‘ਤੇ ਅਮਰੀਕ ਸਿੰਘ ਅਜਨਾਲਾ (Amreek Singh Ajnala) ਨੇ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ (Kangna Ranaut) ਨੂੰ ਜਵਾਬ ਦਿੱਤਾ ਹੈ। ਅਜਨਾਲਾ ਨੇ ਕਿਹਾ ਕਿ ਕੰਗਣਾ ਰਣੌਤ ਸਮਾਜ, ਇਤਿਹਾਸ ਅਤੇ ਸ਼ਾਸਤਰਾਂ ਤੋਂ ਬਹੁਤ ਅਣਜਾਣ ਹੈ। ਉਨ੍ਹਾਂ ਕੰਗਣਾ ਦੇ ਬਿਆਨ ਦੀ

Read More
India Manoranjan

ਸਲਮਾਨ ਖ਼ਾਨ ਦੇ ਪਿਤਾ ਨੂੰ ਔਰਤ ਨੇ ਦਿੱਤੀ ਧਮਕੀ! “ਲਾਰੈਂਸ ਬਿਸ਼ਨੋਈ ਨੂੰ ਭੇਜਾਂ?”

ਮੁੰਬਈ: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗੈਂਗ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਉਸ ਦੇ ਗਲੈਕਸੀ ਅਪਾਰਟਮੈਂਟ ਵਿੱਚ ਗੋਲੀਬਾਰੀ ਹੋਈ ਸੀ। ਹੁਣ ਉਸ ਘਟਨਾ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੇ ਪਿਤਾ ਸਲੀਮ ਖਾਨ ਨੂੰ ਬੁਰਕਾ ਪਹਿਨੀ ਇੱਕ ਔਰਤ ਵੱਲੋਂ ਧਮਕੀ ਦਿੱਤੀ ਗਈ ਹੈ। 18

Read More
India Punjab

44 ਕਰੋੜ ਦੇ ਰਾਜਪੁਰਾ ਪ੍ਰੋਜੈਕਟ ਘੁਟਾਲੇ ’ਤੇ ED ਦਾ ਵੱਡਾ ਐਕਸ਼ਨ! 5 ਪੰਚਾਂ ਤੇ ਸਰਪੰਚਾਂ ਸਮੇਤ ਸਾਬਕਾ MLA ਜਾਂਚ ਦੇ ਘੇਰੇ ’ਚ!

ਬਿਉਰੋ ਰਿਪੋਰਟ – ਪਟਿਆਲਾ ਅਤੇ ਰਾਜਪੁਰਾ ਸਨਅਤੀ ਸਮਾਰਟ ਸਿੱਟੀ (Patiala and Rajpura Industrial Smart City Scam) ਘੁਟਾਲੇ ਮਾਮਲੇ ਵਿੱਚ ਪੰਜ ਪਿੰਡਾਂ ਦੇ ਮੁਲਜ਼ਮ ਪੰਚ ਅਤੇ ਸਰਪੰਚ ਈਡੀ (ED) ਦੇ ਸਾਹਮਣੇ ਜਲੰਧਰ (Jalandhar) ਵਿੱਚ ਪੇਸ਼ ਹੋਏ ਹਨ। 2020 ਦਾ ਇੱਕ ਪ੍ਰੋਜੈਕਟ ਵਿੱਚ 44 ਕਰੋੜ ਦੇ ਘੁਟਾਲੇ ਦੀ ਸ਼ਿਕਾਇਤ ਮਿਲੀ ਸੀ। ਪਟਿਆਲਾ ਦੇ ਜਸਵਿੰਦਰ ਸਿੰਘ ਆਕੜੀ ਦੇ

Read More
India

ਹਰਿਆਣਾ ’ਚ ਬੀਜੇਪੀ ਦੇ 20 ਵੱਡੇ ਵਾਅਦੇ, 2 ਲੱਖ ਨੌਕਰੀਆਂ ਦੇਣ ਦੀ ਕਹੀ ਗੱਲ

ਹਰਿਆਨਾ ਵਿਧਾਨ ਸਭਾ ਚੋਣਾਂ ( Haryana Elections 2024 )  ਨੂੰ ਲੈ ਕੇ ਭਾਜਪਾ ਨੇ ਵੀਰਵਾਰ ਨੂੰ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਭਾਜਪਾ ਨੇ ਸੰਕਲਪ ਪੱਤਰ ਵਿੱਚ 20 ਵੱਡੇ ਦਾਅਵੇ ਕੀਤੇ ਹਨ। ਜੇਪੀ ਨੱਡਾ ਅਤੇ ਨਾਇਬ ਸੈਣੀ ਨੇ ਰੋਹਤਕ ਵਿੱਚ ਪਾਰਟੀ ਦਾ ਸੰਕਲਪ ਪੱਤਰ (BJP Sankalp Patra) ਜਾਰੀ ਕੀਤਾ। ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ

Read More
Punjab

ਪੁਲਿਸ ਨੇ ਪੰਜ ਅਧਿਕਾਰੀ ਤੇ ਕੀਤਾ ਐਕਸ਼ਨ! SSP ਨੇ ਲਾਪਰਵਾਹੀ ਵਰਤਣ ਤੇ ਕੀਤੀ ਕਾਰਵਾਈ

ਬਿਊਰੋ ਰਿਪੋਰਟ – ਜਲੰਧਰ ਦਿਹਾਤੀ ਪੁਲਿਸ (Jalandhar Rural Police) ਨੇ ਆਪਣੇ ਹੀ ਮੁਲਾਜ਼ਮਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿਚ ਲਾਪਰਵਾਹੀ ਵਰਤਣ ਕਰਕੇ ਕੀਤੀ ਗਈ ਹੈ। ਏਐਸਆਈ ਅਵਤਾਰ ਸਿੰਘ, ਕਾਂਸਟੇਬਲ ਬਿਕਰਮਜੀਤ ਸਿੰਘ, ਹੈੱਡ ਕਾਂਸਟੇਬਲ ਭੁਪਿੰਦਰ ਸਿੰਘ,

Read More