Punjab

ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮ ਦਾ ਕਤਲ, ਕੁੱਤਿਆਂ ਨੂੰ ਲੈ ਕੇ ਹੋਇਆ ਝਗੜਾ

ਪੰਜਾਬ 'ਚ ਜ਼ਿਲਾ ਲੁਧਿਆਣਾ ਦੇ ਕਸਬਾ ਖੰਨਾ ਦੇ ਪਿੰਡ ਹਾਲ 'ਚ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ। ਪੁਲਿਸ ਮੁਲਾਜ਼ਮ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ।

Read More
Punjab

ਨਸ਼ਿਆਂ ਦੀ ਦਲਦਲ ‘ਚ ਔਰਤਾਂ ਵੀ ਫਸੀਆਂ, ਰੌਂਗਟੇ ਖੜ੍ਹੇ ਕਰਨ ਵਾਲੀ ਇੱਕ ਹੋਰ ਵੀਡੀਓ ਆਈ ਸਾਹਮਣੇ

ਹੈਰੋਇਨ ਦੇ ਨਸ਼ੇ 'ਚ ਧੁੱਤ ਇਕ ਔਰਤ ਦਾ ਸੜਕ 'ਤੇ ਠੋਕਰਾਂ ਖਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸ਼ਹਿਰ ਦੀ ਸ਼ੇਖਾ ਵਾਲੀ ਬਸਤੀ ਨੇੜੇ ਦੀ ਦੱਸੀ ਜਾ ਰਹੀ ਹੈ।

Read More
Punjab Religion

‘ਛੱਠ ਪੂਜਾ’ ‘ਤੇ ਚੰਡੀਗੜ੍ਹ ਦੀ ਝੀਲ ‘ਤੇ ਉਮੜਿਆ ਸ਼ਰਧਾਵਾਨਾਂ ਦਾ ਸੈਲਾਬ,

‘ਛੱਠ ਪੂਜਾ’ ਤਿਉਹਾਰ ਮਨਾਇਆ ਗਿਆ ਪਰ ਚੰਡੀਗੜ੍ਹ ਦੀ ਸੈਕਟਰ 42 ਦੀ ਝੀਲ ਦਾ ਨਜ਼ਾਰਾ ਦੇਖਣ ਵਾਲਾ ਸੀ। ਇੱਥੋਂ ਦੇ ਸੈਕਟਰ-42 ਸਥਿਤ ਨਿਊ ਲੇਕ ਵਿੱਚ ਸ਼ਰਧਾਵਾਨਾਂ ਦਾ ਸੈਲਾਬ ਉਮੜਿਆ।

Read More
Khetibadi Punjab

ਪੰਜਾਬ ‘ਚ ਪਰਾਲੀ ਸਾੜਨ ਦਾ ਪਿਛਲੇ ਸਾਲ ਦਾ ਟੁੱਟਿਆ ਰਿਕਾਰਡ, ਚਾਰ ਖੇਤੀ ਅਫ਼ਸਰ ਮੁਅੱਤਲ

ਸੂਬੇ ਭਰ ਵਿੱਚ ਪਰਾਲੀ ਸਾੜਨ ਦੇ 1761 ਮਾਮਲੇ ਸਾਹਮਣੇ ਆਏ, ਜਿਸ ਨੇ 2021 ਦਾ ਰਿਕਾਰਡ ਤੋੜ ਦਿੱਤਾ। ਪਿਛਲੇ ਸਾਲ ਪੰਜਾਬ ਵਿੱਚ ਪਰਾਲੀ ਸਾੜਨ ਦੇ 1373 ਮਾਮਲੇ ਸਾਹਮਣੇ ਆਏ ਸਨ।

Read More
India

ਗੁਜਰਾਤ ‘ਚ ਪੁੱਲ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 132 ਹੋਈ , ਹੋਰ ਵਧਣ ਦਾ ਖਦਸ਼ਾ

ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਕੱਲ੍ਹ ਸ਼ਾਮੀਂ ਮੱਛੂ ਨਦੀ ਉਤੇ ਬਣਿਆ ਤਾਰਾਂ ਵਾਲਾ ਪੁਲ ਟੁੱਟਣ ਕਾਰਨ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ ਹੈ

Read More
International

ਪਾਕਿਸਤਾਨ ‘ਚ ਕੰਟੇਨਰ ਹੇਠ ਦਰੜੇ ਜਾਣ ਨਾਲ ਮਹਿਲਾ ਰਿਪੋਰਟਰ ਦੀ ਮੌਤ, ਇਮਰਾਨ ਖਾਨ ਨੇ ਰੋਕਿਆ ਲੌਂਗ ਮਾਰਚ

ਪਾਕਿਸਤਾਨ ਵਿੱਚ ਇੱਕ ਮਹਿਲਾ ਪਾਕਿਸਤਾਨੀ ਪੱਤਰਕਾਰ ਸਦਾਫ ਨਈਮ(Pakistani journalist, Sadaf Naeem) ਦੀ ਕੰਟੇਨਰ ਹੇਠ ਦਰੜੇ ਜਾਣ ਕਾਰਨ ਮੌਤ ਹੋ ਗਈ। ਉਹ ਐਤਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਮਾਗਮ ਵਿੱਚ ਰਿਪੋਰਟਿੰਗ ਕਰਨ ਆਈ ਸੀ।

Read More
Punjab

ਮੂਸੇਵਾਲਾ ਮਾਮਲੇ ‘ਚ ਵੱਡਾ ਖੁਲਾਸਾ ! ਪਿਤਾ ਦਾ ਸ਼ੱਕ ਸਹੀ ਸਾਬਿਤ !ਚੰਡੀਗੜ੍ਹ ਪੁਲਿਸ ਨੇ ਪਰਦਾ ਚੁੱਕਿਆ

ਬਰਖ਼ਾਸਤ cia ਇੰਚਾਰਜ ਪ੍ਰਿਤਪਾਲ ਸਿੰਘ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਤੋਂ ਸਾਫ਼ ਹੈ ਕਿ ਟੀਨੂੰ ਨੂੰ ਭਜਾਉਣ ਦੀ ਪਲਾਨਿੰਗ ਜੁਲਾਈ ਵਿੱਚ ਹੀ ਹੋ ਗਈ ਸੀ।

Read More
India International

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਟਾਟਾ-ਏਅਰਬੱਸ ਦੇ C-295 ਟਰਾਂਸਪੋਰਟ ਏਅਰਕ੍ਰਾਫਟ ਨਿਰਮਾਣ ਪਲਾਂਟ ਦਾ ਰੱਖਿਆ ਨੀਂਹ ਪੱਥਰ

ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ-ਏਅਰਬੱਸ ਦੇ C-295 ਟਰਾਂਸਪੋਰਟ ਏਅਰਕ੍ਰਾਫਟ ਨਿਰਮਾਣ ਪਲਾਂਟ ਦਾ ਨੀਂਹ ਪੱਥਰ ਰੱਖਿਆ ਹੈ । ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਸੰਬੋਧਨ ਕੀਤਾ ਹੈ ਤੇ ਇਸ ਕਦਮ ਨੂੰ ਏਅਰਕ੍ਰਾਫਟ ਨਿਰਮਾਣ ਸਹੂਲਤ ਹਵਾਬਾਜ਼ੀ ਖੇਤਰ ਵਿੱਚ ਸਵੈ-ਨਿਰਭਰ ਬਣਨ ਵੱਲ ਭਾਰਤ ਲਈ ਇੱਕ ਵੱਡੀ ਛਾਲ ਦੱਸਿਆ

Read More
Punjab

“ਸਿੱਖ ਧਰਮ ਦੇ ਪ੍ਰਸਾਰ ਲਈ ਸਿੱਧੂ ਅੱਠ ਹਜ਼ਾਰ ਧਾਰਮਿਕ ਸਵਾਲਾਂ ਦੀ ਇਕ ਐਪ ਬਣਾ ਰਿਹਾ ਸੀ” ਮਾਤਾ ਚਰਨ ਕੌਰ

ਮਾਨਸਾ : ਅੱਜ ਤੋਂ 5 ਮਹੀਨੇ ਪਹਿਲਾਂ ਆਪਣੇ ਇਕਲੌਤੇ ਪੁੱਤਰ ਨੂੰ ਗਵਾ ਚੁੱਕੇ ਸਿੱਧੂ ਮੂਸੇਵਾਲੇ ਦੇ ਮਾਂਬਾਪ ਨੇ ਹਰ ਐਤਵਾਰ ਦੀ ਤਰਾਂ ਇਸ ਵਾਰ ਵੀ ਮਿਲਣ ਆਉਣ ਵਾਲੇ ਲੋਕਾਂ ਨਾਲ ਆਪਣੇ ਦਿਲ ਦੇ ਭਾਵ ਫਰੋਲੇ ਹਨ ਤੇ ਇੱਕ ਹੋਰ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ । ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ

Read More