VIDEO-24 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 24, 2024
- 0 Comments
ਫਾਜ਼ਿਲਕਾ ਦੀ ਦਲੇਰ ਮਾਂ, ਆਪਣੀ ਜਾਨ ਗਵਾਈ ਪਰ ਬੱਚਿਆਂ ਨੂੰ ਦਿੱਤਾ ਜੀਵਨਦਾਨ
- by Preet Kaur
- September 24, 2024
- 0 Comments
ਬਿਉਰੋ ਰਿਪੋਰਟ – ਫਾਜ਼ਿਲਕਾ ਦੀ ਇੱਕ ਦਲੇਰ ਮਾਂ (BRAVE MOTHER) ਨੇ ਆਪਣੀ ਜਾਨ ਗਵਾਉਂਦੇ ਹੋਏ ਆਪਣੇ ਬੱਚਿਆਂ ਨੂੰ ਜੀਵਨ ਦਾਨ ਦੇ ਦਿੱਤਾ। ਦਰਅਸਲ ਫਾਜਿਲਕਾ ਦੀ ਰੈੱਡ ਲਾਈਟ ਚੌਕ ’ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਆਪਣੇ ਬੱਚੇ ਦੀ ਜਾਨ ਬਚਾਈ। ਬਹਾਦਰ ਮਹਿਲਾ ਦਾ ਨਾਂ ਜਸਵੀਰ ਕੌਰ ਹੈ ਜੋ ਪਿੰਡ ਗੁਲਾਬ
ਸੰਤ ਸੀਚੇਵਾਲ ਦੇ ਯਤਨਾਂ ਸਕਦਾ ਇਕ ਹੋਰ ਦੀ ਬਚੀ ਜ਼ਿੰਦਗੀ! ਪਰਤਿਆ ਵਾਪਸ
- by Manpreet Singh
- September 24, 2024
- 0 Comments
ਬਿਉਰੋ ਰਿਪੋਰਟ – ਰਾਜ ਸਭਾ ਸਾਂਸਦ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੇ ਯਤਨਾਂ ਸਕਦਾ ਇਕ ਹੋਰ ਵਿਅਕਤੀ ਦੀ ਵਿਦੇਸ਼ ਤੋਂ ਵਾਪਸੀ ਸੰਭਵ ਹੋਈ ਹੈ। ਅਮਰਜੀਤ ਗਿੱਲ ਨਾਮ ਦਾ ਵਿਅਕਤੀ ਪਿਛਲੇ 2 ਸਾਲਾਂ ਤੋਂ ਦੁਬਈ ਵਿਚ ਖੱਜਲ ਖੁਆਰ ਹੋ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਕਾਫੀ ਤਸ਼ੱਦਦ ਦਾ ਵੀ ਸਾਹਮਣਾ ਕਰਨਾ
ਮੁਹਾਲੀ ’ਚ ਭਿਆਨਕ ਸੜਕ ਹਾਦਸਾ! ਮਾਂ-ਪੁੱਤ ਦੀ ਮੌਤ, ਪਤੀ ਜ਼ਖਮੀ
- by Preet Kaur
- September 24, 2024
- 0 Comments
ਬਿਉਰੋ ਰਿਪੋਰਟ: ਮੁਹਾਲੀ ਦੇ ਲਾਂਡਰਾ ਇਲਾਕੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ 28 ਸਾਲਾ ਪ੍ਰਭਜੋਤ ਕੌਰ
ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ‘ਚ 4 ਭਾਰਤੀ ਜੇਤੂ ਐਲਾਨੇ!
- by Manpreet Singh
- September 24, 2024
- 0 Comments
ਬਿਊਰੋ ਰਿਪੋਰਟ – ਇੰਗਲੈਂਡ (England) ਦੀ ਰਾਜਧਾਨੀ ਲੰਡਨ (London) ਵਿਚ ਰਾਸ਼ਟਰਮੰਡਲ ਯੂਥ ਕੌਂਸਲ ਦੀਆਂ ਚੋਣਾਂ ਦੇ ਵਿਚ ਭਾਰਤ ਦੇ ਚਾਰ ਕਾਰਕੁੰਨਾ ਨੂੰ ਜੇਤੂ ਐਲਾਨਿਆ ਗਿਆ ਹੈ। ਦੱਸ ਦੇਈਏ ਕਿ ਇਹ ਸੰਗਠਨ 56 ਦੇਸ਼ਾਂ ਦੇ ਨਾਲ ਸਬੰਧਿਤ ਹੈ। ਇਹ ਭਾਰਤ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਭਾਰਤ ਨਾਲ ਸਬੰਧਿਤ 4 ਕਾਰਕੁੰਨ ਨੇ ਜਿੱਤ ਹਾਸਲ ਕੀਤੀ
ਸੋਨੇ-ਚਾਂਦੀ ਦੇ ਭਾਅ ਦਾ ਟੁੱਟਿਆ ਰਿਕਾਰਡ! ਇੱਕ ਤੋਲ਼ਾ ₹74000 ਤੋਂ ਪਾਰ, ਚਾਂਦੀ ਦੀ ਕੀਮਤ ਵੀ ਅੱਜ ₹312 ਵਧੀ
- by Preet Kaur
- September 24, 2024
- 0 Comments
ਬਿਉਰੋ ਰਿਪੋਰਟ: ਸੋਨੇ ਦੀ ਕੀਮਤ ਅੱਜ 24 ਸਤੰਬਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ ਮੰਗਲਵਾਰ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 204 ਰੁਪਏ ਵਧ ਕੇ 74,671 ਰੁਪਏ ਹੋ ਗਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਦੀ ਕੀਮਤ 74,467 ਰੁਪਏ ਪ੍ਰਤੀ ਦਸ
ਮੈਡੀਕਲ ‘ਚ NRI ਕੋਟੇ ‘ਚ ਬਦਲਾਅ ਨੂੰ ਲੈਕੇ ਮਾਨ ਸਰਕਾਰ ਨੂੰ ਸੁਪ੍ਰੀਮ ਝਟਕਾ! ‘ਤਾਏ-ਚਾਚੇ ਦੇ ਨਾਂ ਤੇ ਧੋਖਾਧੜੀ ਨਹੀਂ ਚੱਲੇਗੀ’!
- by Manpreet Singh
- September 24, 2024
- 0 Comments
ਬਿਉਰੋ ਰਿਪੋਰਟ – ਸੁਪਰੀਮ ਕੋਰਟ (SUPREAM COURT) ਤੋਂ ਮਾਨ ਸਰਕਾਰ (MANN GOVT) ਨੂੰ ਵੱਡਾ ਝਟਕਾ ਲੱਗਿਆ ਹੈ। MBBS ਦੀਆਂ ਖਾਲੀ ਸੀਟਾਂ ‘ਤੇ NRI ਕੋਟੇ ਵਿੱਚ ਰਿਸ਼ਤੇਦਾਰਾਂ ਨੂੰ ਦਾਖਲਾ ਦੇਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵੀ ਨੇ ਇਸ ਨੂੰ ਰੱਦ ਕੀਤਾ ਸੀ ਜਿਸ ਦੇ ਖਿਲਾਫ
