ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖ਼ਾਨ ਦੀ ਵਧਾਈ ਸੁਰੱਖਿਆ! ਲਾਰੈਂਸ ਗੈਂਗ ’ਤੇ ਸ਼ੱਕ
- by Preet Kaur
- October 13, 2024
- 0 Comments
ਬਿਉਰੋ ਰਿਪੋਰਟ: NCP ਅਜੀਤ ਪਵਾਰ ਧੜੇ ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਨੀਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਵਿੱਚ ਗੈਂਗਸਟਰ ਲਾਰੈਂਸ ਗੈਂਗ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਲਾਰੈਂਸ ਗੈਂਗ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ
ਦੁਸਹਿਰੇ ਮੌਕੇ 177 ਥਾਵਾਂ ‘ਤੇ ਸਾੜੀ ਗਈ ਪਰਾਲੀ
- by Gurpreet Singh
- October 13, 2024
- 0 Comments
Mohali : ਝੋਨਾ (Paddy) ਮੰਡੀਆਂ ਵਿੱਚ ਪਹੁੰਚ ਰਿਹਾ ਹੈ ਤਾਂ ਉੱਥੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ਼ ਪੰਜਾਬ ਸਰਕਾਰ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪਰਾਲੀ ਸਾੜਨ ਦੇ 177 ਮਾਮਲੇ ਸਾਹਮਣੇ ਆਏ, ਜੋ ਕਿ ਇਸ
ਪੰਜਾਬੀ ਗਾਇਕ ਦੇ ਸ਼ੋਅ ‘ਚ ਹੰਗਾਮਾ: ਬਾਊਂਸਰਾਂ ਨੇ ਕਿਸਾਨ ਦੀ ਲਾਹੀ ਪੱਗ, ਸਟੇਜ ਤੋਂ ਦਿੱਤਾ ਧੱਕਾ
- by Gurpreet Singh
- October 13, 2024
- 0 Comments
ਖੰਨਾ ਦੇ ਲਲਹੇੜੀ ਰੋਡ ‘ਤੇ ਲੱਗੇ ਦੁਸਹਿਰਾ ਮੇਲੇ ‘ਚ ਭਾਰੀ ਹੰਗਾਮਾ ਹੋਇਆ | ਇੱਥੇ ਪੰਜਾਬੀ ਗਾਇਕ ਗੁਲਾਬ ਸਿੱਧੂ ਕਾਰਨ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਸਟੇਜ ‘ਤੇ ਮੌਜੂਦ ਬਾਊਂਸਰਾਂ ਨੇ ਗੁੰਡਾਗਰਦੀ ਕੀਤੀ ਅਤੇ ਕਿਸਾਨ ਦੀ ਪੱਗ ਲਾਹ ਦਿੱਤੀ। ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ
ਹੁਣ ਕੁੱਲ੍ਹੜ ਪੀਜ਼ਾ ਵਾਲਾ ਸਹਿਜ ਅਰੋੜਾ ਵੀ ਪਹੁੰਚੇਗਾ ਅਕਾਲ ਤਖਤ ’ਤੇ, ਵੀਡੀਓ ਜਾਰੀ ਕਰ ਦਿੱਤੀ ਇਹ ਗੱਲ
- by Gurpreet Singh
- October 13, 2024
- 0 Comments
ਜਲੰਧਰ : ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ( Kulhad Pizza couple ) ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਨਿਹੰਗ ਸਿੰਘ ਨੂੰ ਜਵਾਬ ਦਿੱਤਾ ਗਿਆ ਹੈ। ਅਸਲ ਵਿਚ ਦੋ ਕੁ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਸਹਿਜ ਅਰੋੜਾ ਨੂੰ ਆਖਿਆ ਸੀ ਕਿ ਉਹ ਦਸਤਾਰ ਬੰਨ ਕੇ ਪਾਈਆਂ ਆਪਣੀਆਂ ਵੀਡੀਓਜ਼ ਨੂੰ ਤਿੰਨ ਦਿਨਾਂ ਵਿਚ
ਅੱਜ ਜਲੰਧਰ ‘ਚ ਕਿਸਾਨ ਕਰਨਗੇ ਚੱਕਾ ਜਾਮ, 12 ਵਜੇ ਤੋਂ ਤਿੰਨ ਘੰਟੇ ਲਈ ਆਵਾਜਾਈ ਬੰਦ
- by Gurpreet Singh
- October 13, 2024
- 0 Comments
ਮੁਹਾਲੀ : ਪੰਜਾਬ ‘ਚ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸੂਬੇ ਭਰ ‘ਚ ਕਈ ਥਾਵਾਂ ‘ਤੇ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਜਲੰਧਰ ਵਿੱਚ ਵੀ ਕਿਸਾਨ ਸੜਕਾਂ ’ਤੇ ਜਾਮ ਲਾਉਣਗੇ। ਸਭ ਤੋਂ ਵੱਡਾ ਜਾਮ ਜਲੰਧਰ ਲੁਧਿਆਣਾ ਹਾਈਵੇਅ ਧੰਨੋਵਾਲੀ, ਜਲੰਧਰ ਪਠਾਨਕੋਟ ਹਾਈਵੇ ਭੋਗਪੁਰ ਨੇੜੇ ਲੱਗੇਗਾ। ਜਲੰਧਰ ਸ਼ਹਿਰ ਅਤੇ ਦੇਹਟ ਦੇ ਪੁਲਿਸ ਅਧਿਕਾਰੀ ਸੜਕਾਂ
ਲੇਬਨਾਨ ਦੇ ਸੁੰਨੀ ਕਸਬੇ ‘ਚ ਇਜ਼ਰਾਇਲੀ ਹਮਲਾ, ਕਈ ਲੋਕਾਂ ਦੀ ਮੌਤ
- by Gurpreet Singh
- October 13, 2024
- 0 Comments
Israeli attack : ਇਜ਼ਰਾਈਲ ਨੇ ਸ਼ਨੀਵਾਰ ਨੂੰ ਲੇਬਨਾਨ ਦੇ ਦੋ ਕਸਬਿਆਂ ‘ਤੇ ਹਮਲਾ ਕੀਤਾ। ਇਨ੍ਹਾਂ ਵਿੱਚੋਂ ਇੱਕ ‘ਬਰਜਾ’ ਬੇਰੂਤ ਤੋਂ 32 ਕਿਲੋਮੀਟਰ ਦੂਰ ਹੈ, ਜਿੱਥੇ ਜ਼ਿਆਦਾਤਰ ਸੁੰਨੀ ਆਬਾਦੀ ਰਹਿੰਦੀ ਹੈ। ਇਜ਼ਰਾਇਲੀ ਹਮਲੇ ਵਿੱਚ ਇੱਥੇ ਚਾਰ ਲੋਕ ਮਾਰੇ ਗਏ ਸਨ। ਹਿਜ਼ਬੁੱਲਾ ਸ਼ੀਆ ਦਾ ਸੰਗਠਨ ਹੈ, ਇਸ ਲਈ ਇਜ਼ਰਾਈਲ ਹੁਣ ਤੱਕ ਲੇਬਨਾਨ ਯੁੱਧ ਵਿੱਚ ਸ਼ੀਆ ਖੇਤਰਾਂ ਨੂੰ
ਏ.ਆਰ. ਰਹਿਮਾਨ ਨੇ ਕਮਲਾ ਹੈਰਿਸ ਦੇ ਸਮਰਥਨ ’ਚ 30 ਮਿੰਟ ਦਾ ਵੀਡੀਉ ਕੀਤਾ ਰਿਕਾਰਡ
- by Gurpreet Singh
- October 13, 2024
- 0 Comments
ਅਮਰੀਕਾ : ਭਾਰਤੀ ਸੰਗੀਤਕਾਰ ਏ.ਆਰ. ਰਹਿਮਾਨ ਨੇ ਕਮਲਾ ਹੈਰਿਸ ਦੇ ਸਮਰਥਨ ਵਿੱਚ 30 ਮਿੰਟ ਦਾ ਵੀਡੀਓ ਰਿਕਾਰਡ ਕੀਤਾ ਹੈ। ਇਹ ਵੀਡੀਓ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰਜ਼ (ਏ.ਏ.ਪੀ.ਆਈ.) ਵਿਕਟਰੀ ਫੰਡ ਸੰਸਥਾ ਵੱਲੋਂ ਰਿਕਾਰਡ ਕੀਤਾ ਗਿਆ ਹੈ। ਇਹ ਵੀਡੀਓ 13 ਅਕਤੂਬਰ ਨੂੰ ਰਾਤ 8 ਵਜੇ (14 ਅਕਤੂਬਰ ਨੂੰ ਸਵੇਰੇ 5 ਵਜੇ ਭਾਰਤੀ ਸਮੇਂ ਅਨੁਸਾਰ) AAPI ਦੇ YouTube
