ਵਿਵਾਦਾਂ ਵਿੱਚ ਰਾਮ ਰਹੀਮ ਦੀ ਪੈਰੋਲ,ਕਾਂਗਰਸ ਨੇ ਲਿਖਿਆ ਚੋਣ ਕਮਿਸ਼ਨ ਨੂੰ ਪੱਤਰ
- by Khushwant Singh
- October 1, 2024
- 0 Comments
ਚੋਣ ਕਮਿਸ਼ਨ ਨੇ ਸੌਦਾ ਸਾਧ ਦੀ 21 ਦਿਨ ਦੀ ਪੈਰੋਲ ਮਨਜ਼ੂਰ ਕੀਤੀ
ਪੰਜਾਬ ਦੀਆਂ 5 ਵੱਡੀਆਂ ਖਬਰਾਂ
- by Khushwant Singh
- October 1, 2024
- 0 Comments
ਪੰਚਾਇਤੀ ਚੋਣਾ ਵਿੱਚ ਸਰਪੰਚਾ ਦੀ ਬੋਲੀ ਦਾ ਮਾਮਲਾ ਹਾਈਕੋਰਟ ਪਹੁੰਚਿਆ
ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਵੱਢਣ ’ਤੇ ਪਾਬੰਦੀ, ਪਰਾਲੀ ਸਾੜਨ ’ਤੇ ਵੀ ਰੋਕ
- by Preet Kaur
- October 1, 2024
- 0 Comments
ਬਿਉਰੋ ਰਿਪੋਰਟ (ਜਲੰਧਰ): ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੇਜਰ ਡਾ. ਅਮਿਤ ਮਹਾਜਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ
ਸੀਚੇਵਾਲ ਨੇ ਜਲੰਧਰ ਪਾਸਪੋਰਟ ਦਫ਼ਤਰ ਦੀ ਕੇਂਦਰ ਨੂੰ ਕੀਤੀ ਸ਼ਿਕਾਇਤ! ਇਸੇ ਸਾਲ ਹੋਈ ਸੀ CBI ਰੇਡ
- by Preet Kaur
- October 1, 2024
- 0 Comments
ਬਿਉਰੋ ਰਿਪੋਰਟ – ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਸਥਿਤ ਖੇਤਰੀ ਪਾਸਪੋਰਟ (JALANDHAR REGIONAL PASSPORT OFFICE) ਦੇ ਖਿਲਾਫ ਕੇਂਦਰ ਸਰਕਾਰ ਨੂੰ ਇੱਕ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ RPO ਦਫ਼ਤਰ ਵਿੱਚ ਬੁਰੇ ਹਾਲਾਤ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਜਲੰਧਰ RPO ਨੂੰ ਲੈ ਕੇ ਪਹਿਲਾਂ ਕੇਂਦਰੀ ਏਜੰਸੀ CBI ਵੱਲੋਂ
ਹਾਈਕੋਰਟ ਦੇ ਜੱਜ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਚੀਮਾ ਨੇ ਘੇਰੀ ਮਾਨ ਸਰਕਾਰ! ਮੁੱਖ ਮੰਤਰੀ ਦਾ ਮੰਗਿਆ ਅਸਤੀਫ਼ਾ
- by Preet Kaur
- October 1, 2024
- 0 Comments
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਸੀਨੀਅਰ ਅਕਾਲੀ ਦਲ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮਾਣਯੋਗ ਹਾਈ ਕੋਰਟ ਦੇ ਜੱਜ ਵੱਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਹਟਾ ਕੇ ਚੰਡੀਗੜ੍ਹ ਤੇ ਹਰਿਆਣਾ ਦੀ ਪੁਲਿਸ ਨੂੰ ਆਪਣੀ ਸੁਰੱਖਿਆ ਲਈ ਲਾਉਣ ਨੂੰ ਗੰਭੀਰ ਦੱਸਦਿਆ ਪੰਜਾਬ ਪੁਲਿਸ ਅਤੇ ਮਾਨ ਸਰਕਾਰ ’ਤੇ ਵੱਡੇ ਸਵਾਲ ਖੜੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ
ਮੂਸੇਵਾਲਾ ਨੇ ਪਿਤਾ ਨੇ ਮੂਸਾ ਪਿੰਡ ਤੋਂ ਪੰਚਾਇਤੀ ਚੋਣ ਲੜਨ ਬਾਰੇ ਸੁਣਾਇਆ ਫੈਸਲਾ! ਅਫਵਾਹਾਂ ’ਤੇ ਲਾਈ ਰੋਕ
- by Preet Kaur
- October 1, 2024
- 0 Comments
ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿਤਾ ਬਲਕੌਰ ਸਿੰਘ (BALKAUR SINGH) ਨੇ ਸਰਪੰਚੀ ਦੀ ਚੋਣ ਲੜਨ (PUNJAB PANCHAYAT ELECTION 2024) ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੂਸਾ ਪਿੰਡ (MOOSA VILLAGE) ਤੋਂ ਹੁਣ ਤੱਕ 2 ਉਮੀਦਵਾਰਾਂ ਨੇ ਸਰਪੰਚੀ ਦੇ ਲਈ ਮੈਦਾਨ ਵਿੱਚ ਦਾਅਵੇਦਾਰੀ ਪੇਸ਼ ਕੀਤੀ ਹੈ, ਜਿਨ੍ਹਾਂ ਨੇ ਆਪੋ ਆਪਣੀ ਨਾਮਜ਼ਦਗੀ (NOMINATION) ਦਾਖ਼ਲ ਕਰ
‘ਤੁਸੀਂ ਆਪਣੀ ਧੀ ਦਾ ਵਿਆਹ ਕਰ ਦਿੱਤਾ, ਦੂਜਿਆਂ ਦੀਆਂ ਧੀਆਂ ਨੂੰ ਸੰਨਿਆਸੀ ਬਣਾ ਦਿੱਤਾ!’
- by Preet Kaur
- October 1, 2024
- 0 Comments
ਬਿਉਰੋ ਰਿਪੋਰਟ – ਈਸ਼ਾ ਫਾਉਂਡੇਸ਼ਨ (ISHA FOUNDATION) ਦੇ ਮੁਖੀ ਅਤੇ ਅਧਿਆਤਮਕ ਗੁਰੂ ਸਤਿਗੁਰੂ ਜੱਗੀ ਵਾਸੂਦੇਵ (SADHGURU JAGGI VASUDEV) ਤੋਂ ਮਦਰਾਸ ਹਾਈਕੋਰਟ (MADRAS HIGH COURT) ਨੇ ਸਖ਼ਤ ਸਵਾਲ ਪੁੱਛਿਆ ਹੈ। ਅਦਾਲਤ ਨੇ ਕਿਹਾ ਜਦੋਂ ਤੁਸੀਂ ਆਪਣੀ ਧੀ ਦਾ ਵਿਆਹ ਕਰ ਦਿੱਤਾ ਹੈ ਤਾਂ ਦੂਜਿਆਂ ਦੀ ਧੀਆਂ ਦੇ ਵਾਲ ਕੱਟ ਕੇ ਸੰਸਾਰਕ ਜੀਵਨ ਤਿਆਗ ਕੇ ਸੰਨਿਆਸੀ ਬਣਨ
ਐਡਵੋਕੇਟ ਧਾਮੀ ਦੀ ਜੈਸ਼ੰਕਰ, PM ਟਰੂਡੋ ਤੇ ਸਿੱਖ ਆਗੂਆਂ ਨੂੰ ਅਪੀਲ! ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੱਲ ਕਰੋ!
- by Preet Kaur
- October 1, 2024
- 0 Comments
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਅੰਦਰ ਭਾਰਤ ਅਤੇ ਖ਼ਾਸਕਰ ਪੰਜਾਬ ਦੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਨਾਲ ਕੈਨੇਡਾ ਸਰਕਾਰ ਅਤੇ ਉੱਥੇ ਦੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਭਾਰਤੀ ਵਿਦਿਆਰਥੀਆਂ ਵੱਲੋਂ ਕੀਤੇ
