Punjab

ਜਲਾਲਾਬਾਦ ਦੇ ਸ਼ਗਨ ਰੈਸਟੋਰੈਂਟ ‘ਚ ਵਾਪਰੀ ਵੱਡੀ ਘਟਨਾ, ਮੰਗੇ ਪੈਸੇ ਤਾਂ ਦਿਖਾਇਆ ਪਿਸਟਲ

ਫਾਜ਼ਿਲਕਾ ਦੇ ਜਲਾਲਾਬਾਦ ‘ਚ ਡੀਏਵੀ ਕਾਲਜ ਰੋਡ ‘ਤੇ ਸਥਿਤ ਸ਼ਗਨ ਰੈਸਟੋਰੈਂਟ ‘ਚ ਖਾਣਾ ਖਾਣ ਆਏ ਲੋਕ ਬਿਨਾਂ ਬਿੱਲ ਦੀ ਅਦਾਇਗੀ ਕੀਤੇ ਨਿਕਲ ਗਏ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਹਨ, ਜਦੋਂ ਉਨ੍ਹਾਂ ਦਾ ਪਿੱਛਾ ਕਰਕੇ ਰੋਕਿਆਂ ਗਿਆ ਤਾਂ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਧੱਕੇ ਮਾਰਕੇ ਫਰਾਰ ਹੋ ਗਏ। ਰੈਸਟੋਰੈਂਟ ਚਲਾਉਣ ਵਾਲਿਆਂ ਵੱਲੋਂ

Read More
India Punjab Sports

ਪੰਜਾਬ ਦੇ 10 ਹਾਕੀ ਖਿਡਾਰੀਆਂ ਨੂੰ ਓਲੰਪਿਕ ‘ਚ ਮਿਲੀ ਜਗ੍ਹਾ, ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਪਹਿਲਾ ਮੈਚ

ਦਿੱਲੀ : ਪੈਰਿਸ ਓਲੰਪਿਕ 2024 ਲਈ ਹੁਣ ਸਿਰਫ 11 ਦਿਨ ਬਾਕੀ ਹਨ। ਇਸ ਮਹਾਕੁੰਭ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਪੂਰੀ ਟੀਮ ਵਿੱਚ ਪੰਜਾਬ ਦੇ ਦਸ ਦੇ ਕਰੀਬ ਖਿਡਾਰੀ ਸ਼ਾਮਲ ਕੀਤੇ ਜਾ ਰਹੇ ਹਨ। ਪਰ ਇਸ ਵਾਰ ਹਾਕੀ ਦੇ ਵੱਡੇ ਨਾਮ ਵਰੁਣ ਕੁਮਾਰ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। 2024 ਓਲੰਪਿਕ ਦਾ

Read More
Punjab

ਬੱਚਿਆਂ ਦੇ ਆਪਸੀ ਵਿਵਾਦ ਨੇ ਦੋ ਧਿਰਾਂ ’ਚ ਕਰਾਈ ਖ਼ੂਨੀ ਝੜਪ! ਇੱਕ-ਦੂਜੇ ਦੇ ਪਾੜੇ ਸਿਰ, 6 ਜ਼ਖ਼ਮੀ, ਹਸਪਤਾਲ ’ਚ ਵੀ ਹੰਗਾਮਾ

ਫਾਜ਼ਿਲਕਾ: ਅੱਜ ਸਵੇਰੇ ਅਬੋਹਰ ਦੇ ਅਜੀਤ ਨਗਰ ’ਚ ਬੱਚਿਆਂ ਦੇ ਆਪਸੀ ਝਗੜੇ ਨੇ ਦੋ ਗੁੱਟਾਂ ਵਿੱਚ ਖ਼ੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਦੂਜੀ ਧਿਰ ਨੇ ਇਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ-ਦੂਜੇ ਦੇ ਸਿਰ ਪਾੜ ਦਿੱਤੇ। ਇਸ ਹਮਲੇ ’ਚ ਪਤੀ-ਪਤਨੀ ਸਮੇਤ 6 ਲੋਕ ਜ਼ਖਮੀ ਹੋ ਗਏ

Read More
International Punjab

33 ਪੰਜਾਬੀ ਮਜ਼ਦੂਰਾਂ ਨੂੰ ਇਸ ਦੇਸ਼ ਤੋਂ ਕਰਵਾਇਆ ਗਿਆ ਅਜ਼ਾਦ! ਪੱਕੀ ਨਾਗਰਿਕਤਾ ਤੇ ਨੌਕਰੀ ਆਫ਼ਰ, 2 ਏਜੰਟਾਂ ਤੋਂ ਕਰੋੜਾਂ ਰੁਪਏ ਜ਼ਬਤ

ਬਿਉਰੋ ਰਿਪੋਰਟ – ਇਟਲੀ ਦੇ ਉੱਤਰੀ ਬੇਰੋਨਾ ਵਿੱਚ ਸਥਾਨਕ ਅਧਿਕਾਰੀਆਂ ਨੇ 33 ਪੰਜਾਬੀ ਮਜ਼ਦੂਰਾਂ ਨੂੰ ਅਜ਼ਾਦ ਕਰਵਾਇਆ ਹੈ। ਇੰਨਾ ਹੀ ਨਹੀਂ, 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਹ ਵੀ ਪੰਜਾਬੀ ਹੀ ਸਨ, ਮੁਲਜ਼ਮਾਂ ਕੋਲੋ 5.45 ਲੱਖ ਯੂਰੋ ਵੀ ਜ਼ਬਤ ਕੀਤੇ ਗਏ ਹਨ। ਘਟਨਾ ਦੀ ਜਾਂਚ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ। ਜੂਨ ਮਹੀਨੇ

Read More
Punjab

ਦਾਲਾਂ ਤੋਂ ਬਾਅਦ ਹੁਣ ਟਮਾਟਰ ਤੇ ਹੋਰ ਸਬਜ਼ੀਆਂ ਵੀ ਹੋਈਆਂ ਮਹਿੰਗੀਆਂ

ਮੁਹਾਲੀ : ਮਹਿੰਗਾਈ ਨੇ ਇੱਕ ਵਾਰ ਫਿਰ ਲੋਕਾਂ ਦੀਆਂ ਅੱਖਾਂ ‘ਚੋਂ ਹੰਝੂ ਕਡ ਦਿਤੇ ਹਨ। ਇੱਕ ਪਾਸੇ ਜਿੱਥੇ ਸਬਜ਼ੀਆਂ ਦੀਆਂ ਕੀਮਤਾਂ ਨੇ ਅੱਗ ਲਗਾ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਦਾਲਾਂ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਗ਼ਰੀਬ ਪਰਵਾਰਾਂ ਦੀ ਸਬਜ਼ੀ ਦੀ ਥਾਲੀ ਵਿਚੋਂ ਦਾਲਾਂ ਤਾਂ ਪਹਿਲਾਂ ਹੀ ਗ਼ਾਇਬ ਹੋ ਚੁਕੀਆਂ ਹਨ

Read More
India International

ਨੇਪਾਲ ’ਚ ਢਿੱਗਾਂ ਡਿੱਗਣ ਦਾ ਮਾਮਲਾ: 7 ਲਾਸ਼ਾਂ ਬਰਾਮਦ, 3 ਭਾਰਤੀ ਵੀ ਸ਼ਾਮਲ, ਨਦੀ ’ਚ ਵਹਿ ਗਈਆਂ ਸੀ ਦੋ ਬੱਸਾਂ

ਕਾਠਮੰਡੂ: ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਦੇ ਰੁੜ੍ਹ ਜਾਣ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਇੱਕ ਨਦੀ ਵਿੱਚੋਂ ਕੁੱਲ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਚਾਅ ਕਰਮਚਾਰੀਆਂ ਨੂੰ ਨਦੀ ਦੇ ਕਿਨਾਰੇ ਵੱਖ-ਵੱਖ ਥਾਵਾਂ ’ਤੇ ਲਾਸ਼ਾਂ ਮਿਲੀਆਂ ਹਨ। ਲਾਪਤਾ ਬੱਸਾਂ ਅਤੇ ਉਨ੍ਹਾਂ ਵਿੱਚ

Read More
Punjab Religion

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੋ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦੋ ਨਵੇਂ ਗ੍ਰੰਥੀ ਸਿੰਘ ਨਿਯੁਕਤ ਕੀਤੇ ਗਏ ਹਨ। ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਪਰਵਿੰਦਰਪਾਲ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਦੋਵਾਂ ਨੇ ਸੇਵਾ ਸੰਭਾਲ ਲਈ ਹੈ। ਪੰਜ ਸਿੰਘ ਸਾਹਿਬਾਨ ਨੇ ਦੋਵਾਂ ਗ੍ਰੰਥੀ ਸਿੰਘਾਂ ਨੂੰ ਦਸਤਾਰਾਂ

Read More
India Punjab

ਸ਼ੰਭੂ ਬਾਰਡਰ ਬੰਦ ਹੋਣ ਨਾਲ ਸਰਾਫਾ, ਮਨਿਆਰੀ ਤੇ ਬਿਜਲੀ ਦੇ ਬਾਜ਼ਾਰਾਂ ’ਤੇ ਸੰਕਟ! ਪੰਜਾਬ ਤੋਂ ਗਾਹਕਾਂ ਤੇ ਮਜ਼ਦੂਰਾਂ ਦੀ ਹਿਜਰਤ

ਬਿਉਰੋ ਰਿਪੋਰਟ: ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨਾਲ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਅੰਬਾਲਾ ਤੇ ਪੰਜਾਬ ਵਿਚਾਲੇ ਆਉਣ-ਜਾਣ ਵਾਲੇ ਲੋਕਾਂ ਦੇ ਨਾਲ-ਨਾਲ ਅੰਬਾਲਾ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਕੱਪੜਾ, ਰੋਡਵੇਜ਼, ਸਬਜ਼ੀ ਮੰਡੀ ਅਤੇ ਟਰਾਂਸਪੋਰਟ ਤੋਂ ਇਲਾਵਾ ਅੰਬਾਲਾ ਦੇ ਸਰਾਫਾ, ਮਨਿਆਰੀ ਤੇ ਬਿਜਲੀ ਦੀਆਂ ਵਸਤੂਆਂ ਦੇ ਬਾਜ਼ਾਰਾਂ ਵਿੱਚ ਵੀ ਸੰਕਟ ਬਣਿਆ

Read More