IVF ਰਾਹੀਂ ਬੱਚੇ ਪੈਦੇ ਕਰਨ ਵਾਲੇ ਜੋੜਿਆਂ ਨੂੰ ਵੱਡਾ ਅਲਰਟ, ਨੋਟ ਕਰੋ ਜ਼ਰੂਰੀ ਸਾਵਧਾਨੀਆਂ
- by Gurpreet Singh
- June 19, 2026
- 0 Comments
ਗੁਰੂਗ੍ਰਾਮ ਦੇ ਇੱਕ ਜੋੜੇ ਨੇ IVF ਸੈਂਟਰ ਖਿਲਾਫ ਗੰਭੀਰ ਇਲਜ਼ਾਮ ਲਗਾਏ ਹਨ। ਰਾਹੁਲ ਅਤੇ ਮੀਨੂੰ ਰਾਠੌਰ ਨੂੰ 9 ਜਨਵਰੀ 2026 ਨੂੰ IVF ਰਾਹੀਂ ਜੁੜਵਾਂ ਧੀਆਂ ਹੋਈਆਂ ਸਨ ਪਰ ਡੀਐਨਏ ਟੈਸਟ ਵਿੱਚ ਬੱਚਿਆਂ ਦਾ ਉਨ੍ਹਾਂ ਨਾਲ ਕੋਈ ਮੈਚ ਨਹੀਂ ਮਿਲਿਆ। ਇਸ ਘਟਨਾ ਨੇ IVF ਤਕਨੀਕ ਅਤੇ ਇਸਦੀਆਂ ਸੁਰੱਖਿਆ ਪ੍ਰਣਾਲੀਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਚੰਡੀਗੜ੍ਹ ਕੈਸ਼ੀਅਰ ਕਤਲ ਕੇਸ ਦੇ ਦੋਸ਼ੀਆਂ ਦਾ ਐਨਕਾਊਂਟਰ
- by Gurpreet Singh
- June 18, 2026
- 0 Comments
ਚੰਡੀਗੜ੍ਹ ਦੇ ਸੈਕਟਰ 11 ਵਿਚ ਸਥਿਤ ਸ੍ਰੀ ਕੁਮਾਰ ਮੈਡੀਕਲ ਸਟੋਰ ਦੀ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਕੇਸ ਦੇ ਦੋਵੇਂ ਮੁਲਜ਼ਮਾਂ ਨਾਲ ਬੁੱਧਵਾਰ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ, ਜੰਮੂ-ਕਸ਼ਮੀਰ ਤੋਂ ਚੰਡੀਗੜ੍ਹ ਲਿਆਂਦੇ ਜਾ ਰਹੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਘਟਨਾ ਅੱਜ ਸਵੇਰੇ 5
ਆਖ਼ਿਰਕਾਰ ਖ਼ਤਮ ਹੋਈ ਇਰਾਨ-ਅਮਰੀਕਾ ਜੰਗ, ਲਗਪਗ 109 ਦਿਨ ਦੇ ਤਰੀਬ ਚੱਲੀ ਜੰਗ
- by Gurpreet Singh
- June 18, 2026
- 0 Comments
ਅਮਰੀਕਾ ਅਤੇ ਈਰਾਨ ਵਿਚਾਲੇ ਲਗਭਗ 109 ਦਿਨ ਚੱਲੀ ਜੰਗ ਖਤਮ ਹੋ ਗਈ ਹੈ। ਯੂਐੱਸ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕੀਅਨ ਨੇ ਅੰਤਰਿਮ ਸਮਝੌਤਾ (ਐੱਮਓਯੂ) ‘ਤੇ ਦਸਤਖਤ ਕੀਤੇ ਹਨ। ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਵਰਸੇਲਜ਼ ਪੈਲੇਸ ਵਿਖੇ ਫਰਾਂਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਤੋਂ ਬਾਅਦ ਇਸ ‘ਤੇ ਸਹੀ ਕੀਤੀ। ਈਰਾਨੀ ਰਾਸ਼ਟਰਪਤੀ ਨੇ ਇਲੈਕਟ੍ਰਾਨਿਕ
ਪੰਜਾਬ ਦੇ 16 ਜ਼ਿਲ੍ਹਿਆਂ ਅੱਜ ਪਵੇਗਾ ਮੀਂਹ
- by Gurpreet Singh
- June 17, 2026
- 0 Comments
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਰੁਖ ਬਦਲ ਲਿਆ ਹੈ। ਮੌਸਮ ਵਿਭਾਗ ਨੇ 17 ਜੂਨ ਨੂੰ 16 ਜ਼ਿਲ੍ਹਿਆਂ ਲਈ ਬਿਜਲੀ ਗਰਜ ਅਤੇ ਮੀਂਹ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪਿਛਲੇ ਦਿਨ ਦੀ ਤੁਲਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.9
