India Lifestyle

ਹਿਮਾਚਲ ਦੇ ਹੋਟਲਾਂ ’ਚ ਇਸ ਤਰੀਕ ਤੋਂ 40% ਡਿਸਕਾਊਂਟ! ਸੈਲਾਨੀ ਇੰਨੇ ਦਿਨ ਚੁੱਕ ਸਕਦੇ ਹਨ ਫਾਇਦਾ

ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਵਿਭਾਗ (Himachal Tourism) ਨੇ ਆਪਣੇ ਹੋਟਲਾਂ (Hotels) ਵਿੱਚ ਵਿੰਟਰ ਸੀਜ਼ਨ ਦੌਰਾਨ ਜ਼ਬਰਦਸਤ ਡਿਸਕਾਊਂਟ (Discount) ਦਾ ਐਲਾਨ ਕੀਤਾ ਹੈ। ਸ਼ਿਮਲਾ ਦੇ ਵਿਲੀ ਪਾਰਕ, ਕਾਜਾ ਦੀ ਸਪੀਤੀ ਅਤੇ ਸੁੰਦਰ ਨਗਰ ਦੇ ਸੁਕੇਤ ਹੋਟਲ ਨੂੰ ਛੱਡ ਕੇ ਪ੍ਰਦੇਸ਼ ਦੇ 53 ਹੋਟਲਾਂ ਵਿੱਚ ਵਿੱਚ ਛੋਟ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। HPTDC ਨੇ

Read More
India

ਜਹਾਜ਼ਾਂ ’ਚ ਬੰਬ ਦੀਆਂ ਫੋਕੀਆਂ ਧਮਕੀਆਂ ਦੇਣ ਵਾਲਾ ਕਾਬੂ! ਅੱਤਵਾਦ ’ਤੇ ਲਿਖ ਚੁੱਕਾ ਹੈ ਕਿਤਾਬ

ਬਿਉਰੋ ਰਿਪੋਰਟ: ਆਖ਼ਰ ਜਹਾਜ਼ਾਂ ਵਿੱਚ ਬੰਬ ਦੀ ਧਮਕੀ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਇੱਕ ਹੋਰ ਮੁਲਜ਼ਮ ਦੀ ਪਛਾਣ ਹੋ ਗਈ ਹੈ। ਨਾਗਪੁਰ ਪੁਲਿਸ ਮੁਤਾਬਕ ਇਹ ਮਹਾਰਾਸ਼ਟਰ ਦੇ ਗੋਂਡੀਆ ਦਾ ਰਹਿਣ ਵਾਲਾ ਜਗਦੀਸ਼ ਉਈਕੇ (35) ਹੈ। ਉਸਨੇ ਅੱਤਵਾਦ ’ਤੇ ਇੱਕ ਕਿਤਾਬ ਵੀ ਲਿਖੀ ਹੈ। ਡੀਸੀਪੀ ਸ਼ਵੇਤਾ ਖੇਡਕਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਫਰਜ਼ੀ ਈਮੇਲਾਂ ਦੀ

Read More
Punjab Religion

1984 ਸਿੱਖ ਕਤਲੇਆਮ ਦੀ ਬਰਸੀ ਨੂੰ ਸਮਰਪਿਤ ਬੰਦੀਛੋੜ ਦਿਵਸ ’ਤੇ ਜਥੇਦਾਰ ਵੱਲੋਂ ਸਿਰਫ਼ ਘਿਉ ਦੇ ਦੀਵੇ ਬਾਲਣ ਦਾ ਹੁਕਮ

ਬਿਉਰੋ ਰਿਪੋਰਟ (ਅੰਮ੍ਰਿਤਸਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇੱਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਆਦੇਸ਼ ਕੀਤਾ ਹੈ ਕਿ ਇੱਕ ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਕੇਵਲ ਘਿਓ ਦੇ ਦੀਵਿਆਂ

Read More
Punjab

ਕਿਸਾਨੀ ਸੰਕਟ ਲਈ ਆਪ ਤੇ ਭਾਜਪਾ ਬਰਾਬਰ ਦੀ ਜ਼ਿੰਮੇਵਾਰ! ਕੀ ਕੇਂਦਰ ਲੈ ਕਿਸਾਨਾਂ ਤੋਂ ਲੈ ਰਹੀ ਬਦਲਾ?

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਅਤੇ ਭਾਜਪਾ (BJP) ‘ਤੇ ਲਗਾਤਾਰ ਹਮਲਾਵਰ ਹੈ। ਪਾਰਟੀ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ (Daljeet Singh Cheema) ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿਚ ਕਿਸਾਨਾਂ ਦੀ ਜੋ ਤਰਸਯੋਗ ਹਾਲਤ ਹੈ ਉਸ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਬਰਾਬਰ

Read More
Punjab

ਆਮ ਆਦਮੀ ਪਾਰਟੀ ਦੀ ਵੱਡੀ ਕਾਰਵਾਈ! ਬਾਗੀ ਨੂੰ ਦਿਖਾਇਆ ਬਾਹਰ ਦਾ ਰਸਤਾ

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ (AAP) ਨੇ ਗੁਰਦੀਪ ਬਾਠ (Gurdeep Baath) ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ਗੁਰਦੀਪ ਬਾਠ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦਿਆ ਕਿਹਾ ਕਿ ਪਾਰਟੀ ਦੇ ਧਿਆਨ ਵਿੱਚ ਆਇਆ ਹੈ ਕਿ ਤੁਸੀਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਰੁੱਧ ਚੋਣ ਲੜ ਰਹੇ ਹੋ ਅਤੇ ਮੀਡੀਆ

Read More
India

ਜੱਜ ਤੇ ਵਕੀਲਾਂ ਵਿਚਾਲੇ ਹੋਈ ਝੜਪ, ਅਦਾਲਤ ‘ਚ ਜੱਜ ‘ਤੇ ਸੁੱਟੀਆਂ ਕੁਰਸੀਆਂ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਜ਼ਿਲ੍ਹਾ ਕੋਰਟ ਚ ਵਕੀਲਾਂ ਅਤੇ ਜ਼ਿਲ੍ਹਾ ਜੱਜ ਵਿਚ ਬਹਿਸ ਹੋ ਗਈ ਅਤੇ ਆਪਸ ਵਿਚ ਝਗੜਾ ਹੋ ਗਿਆ। ਸਥਿਤੀ ਅਜਿਹੀ ਬਣ ਗਈ ਕਿ ਉਹਨਾਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਆਖਰ ਪੁਲਿਸ ਨੇ ਜੱਜ ਨੂੰ ਸੁਰੱਖਿਅਤ ਕੋਰਟ ਰੂਮ ਵਿਚੋਂ ਬਾਹਰ ਕੱਢਿਆ। ਦਰਅਸਲ ਕੋਰਟ ਵਿਚ ਇਕ ਵਿਅਕਤੀ ਦੀ ਜ਼ਮਾਨਤ ਨੂੰ

Read More
Punjab

ਪਟਾਕਿਆਂ ਨੂੰ ਲੈ ਕੇ ਹਾਈਕੋਰਟ ਦਾ ਆਦੇਸ਼

ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਜਨਹਿੱਤ ਪਟੀਸ਼ਨ ‘ਤੇ ਪਟਾਕਿਆਂ ਦੀ ਖਰੀਦ, ਵਿਕਰੀ ਅਤੇ ਚਲਾਉਣ ਸਬੰਧੀ ਹੁਕਮ ਦਿੰਦਿਆਂ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਐਡਵੋਕੇਟ ਸੁਨੈਨਾ ਨੇ ਜਨਹਿੱਤ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ 2015 ਤੋਂ ਲੈ ਕੇ ਹੁਣ ਤੱਕ ਹਾਈ ਕੋਰਟ ਅਤੇ ਸੁਪਰੀਮ

Read More