ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਫਿਰ ਮਿਲੀਆਂ ਧਮਕੀਆਂ! ਜਲਦ ਆਵੇਗਾ ਨਵਾਂ ਕਾਨੂੰਨ!
ਬਿਉਰੋ ਰਿਪੋਰਟ – ਜਹਾਜ਼ਾ ਵਿਚ ਬੰਬ ਮਿਲਣ ਦੀ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬੀਤੇ ਦਿਨ ਫਿਰ ਇਕ ਵਾਰ 30 ਜਹਾਜ਼ਾਂ ਵਿਚ ਬੰਬ ਦੀ ਧਮਕੀ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਬੰਬ ਦੀ ਧਮਕੀ ਮਿਲੀ ਹੈ। ਦੱਸ ਦੇਈਏ ਕਿ ਪਿਛਲੇ 8 ਦਿਨਾਂ ‘ਚ 120
