Punjab

ਪੰਜਾਬ ਸਰਕਾਰ ਨੇ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਕੀਤੀ ਸੌਖੀ, ਹਰ ਜ਼ਿਲ੍ਹੇ ‘ਚ ਬਣਾਈ ਇਹ ਏਜੰਸੀ

ਬੱਚਾ ਗੋਦ (Baby Adopt) ਲੈਣ ਵਾਲੇ ਹੁਣ ਆਸਾਨੀ ਨਾਲ ਬੱਚਾ ਗੋਦ ਲੈ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਅਡਾਪਸ਼ਨ ਏਜੰਸੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਸਬੰਧੀ ਬੇਸਹਾਰਾ ਅਤੇ ਅਨਾਥ ਬੱਚਿਆਂ ਨੂੰ ਗੋਦ ਲੈਣ ਵਾਸਤੇ 172 ਨਵੀਆਂ ਅਸਾਮੀਆਂ ਬਣਾਇਆ ਜਾ ਰਹੀਆਂ ਹਨ।

Read More
International Sports

ਇਸ ਖਿਡਾਰੀ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

ਕਿਊਬਾ ਦੇ ਪਹਿਲਵਾਨ ਮਿਜਾਨ ਲੋਪੇਜ਼ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਇੱਕੋ ਈਵੈਂਟ ਵਿੱਚ ਲਗਾਤਾਰ ਪੰਜ ਸੋਨ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਗਲੇ ਕੁਝ ਹਫਤਿਆਂ ‘ਚ 42 ਸਾਲ ਦੇ ਹੋਣ ਜਾ ਰਹੇ ਲੋਪੇਜ਼ ਨੇ ਚਿਲੀ ਦੀ ਪਹਿਲਵਾਨ ਯਾਸਮੀਨ ਅਕੋਸਟਾ ਨੂੰ ਹਰਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ ਪੁਰਸ਼ਾਂ ਦੀ

Read More
Punjab

ਪੰਜਾਬ ’ਚ 2 ਦਿਨਾਂ ਦੇ ਅੰਦਰ ਤੀਜਾ ਸਕੂਲ ਬੱਸ ਹਾਦਸਾ! ਬੱਚਿਆਂ ਨੂੰ ਲੱਗੀਆ ਸੱਟਾਂ, ਕੰਡਕਟਰ ਹਸਪਤਾਲ ਦਾਖ਼ਲ

ਬਿਉਰੋ ਰਿਪੋਰਟ – ਪੰਜਾਬ ਵਿੱਚ 2 ਦਿਨਾਂ ਦੇ ਅੰਦਰ ਤੀਜੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਲ ਬੱਸ ਅਤੇ ਇੱਕ ਪ੍ਰਾਈਵੇਟ ਸਕੂਲ ਬੱਸ ਦੇ ਵਿਚਾਲੇ ਟੱਕਰ ਹੋ ਗਈ ਹੈ। ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਜਦਕਿ ਸਕੂਲ ਬੱਸ ਦੇ ਕੰਡਕਟਰ ਅਤੇ ਕੇਅਰਟੇਕਰ ਮਹਿਲਾ ਵੀ ਬੁਰੀ

Read More
India Sports

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ! 100 ਗਰਾਮ ਭਾਰ ਵੱਧ ਹੋਣ ਦੀ ਵਜ੍ਹਾ ਕਰਕੇ ‘ਡਿਸਕੁਆਲੀਫਾਈ’

ਬਿਉਰੋ ਰਿਪੋਰਟ – ਓਲੰਪਿਕ ਕੁਸ਼ਤੀ ਮੁਕਾਬਲੇ ਵਿੱਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਗੋਲਡ ਲਈ ਖੇਡਣ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਵੱਡਾ ਕਾਰਨ ਉਨ੍ਹਾਂ ਦਾ 100 ਗਰਾਮ ਵੱਧ ਭਾਰ ਨੂੰ ਦੱਸਿਆ ਗਿਆ ਹੈ। ਵਿਨੇਸ਼ ਫੋਗਾਟ 50 ਕਿਲੋ ਭਾਰ ਦੀ ਕੈਟਾਗਰੀ ਦੇ ਮੁਕਾਬਲੇ ਵਿੱਚ ਖੇਡ ਰਹੀ ਸੀ ਪਰ

Read More
India International

ਭਾਰਤ ਦਾ ਵੱਡਾ ਫੈਸਲਾ! ਬੰਗਲਾਦੇਸ਼ ਤੋਂ ਹਾਈ ਕਮਿਸ਼ਨ-ਕੌਂਸਲੇਟ ਦੇ ਗੈਰ-ਜ਼ਰੂਰੀ ਕਰਮਚਾਰੀ ਵਾਪਸ ਸੱਦੇ

ਬਿਉਰੋ ਰਿਪੋਰਟ: ਬੰਗਲਾਦੇਸ਼ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ, ਭਾਰਤ ਨੇ ਹਾਈ ਕਮਿਸ਼ਨ ਅਤੇ ਕੌਂਸਲੇਟ ਵਿੱਚ ਤਾਇਨਾਤ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਮੌਜੂਦ ਹਨ। ਦੂਜੇ ਪਾਸੇ ਬੰਗਲਾਦੇਸ਼ ’ਚ ਵੀ ਹਿੰਦੂਆਂ

Read More
India

ਕਰਨਾਟਕ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਉੱਤਰਾ ਕੰਨੜ ‘ਚ ਕਾਲੀ ਨਦੀ ‘ਤੇ ਬਣਿਆ ਪੁਲ ਹੋਇਆ ਢਹਿ ਢੇਰੀ

ਕਰਨਾਟਕ ਦੇ ਉੱਤਰਾ ਕੰਨੜ ਜ਼ਿਲੇ ‘ਚ ਲਗਾਤਾਰ ਭਾਰੀ ਮੀਂਹ ਜਾਰੀ ਹੈ। ਇਸ ਮੀਂਹ ਦੌਰਾਨ ਇੱਕ ਹੋਰ ਹਾਦਸਾ ਵਾਪਰ ਗਿਆ ਹੈ। ਕਾਰਵਾਰ ਤੋਂ ਲੰਘਦੇ ਨੈਸ਼ਨਲ ਹਾਈਵੇਅ 66 ‘ਤੇ ਕਾਲੀ ਨਦੀ ‘ਤੇ ਬਣਿਆ ਪੁਲ ਢਹਿ ਗਿਆ ਹੈ। ਘਟਨਾ ਰਾਤ ਕਰੀਬ 1:30 ਵਜੇ ਵਾਪਰੀ। ਇਸ ਘਟਨਾ ਵਿੱਚ ਡਰਾਈਵਰ ਸਮੇਤ ਇੱਕ ਲਾਰੀ ਨਦੀ ਵਿੱਚ ਡਿੱਗ ਗਈ। ਕਰਵਰ ਨੂੰ ਗੋਆ

Read More
Punjab

ਡੀਏਪੀ ਘਪਲਾ: ਮੁੱਖ ਮੰਤਰੀ ਵੱਲੋਂ ਕਾਰਵਾਈ ਲਈ ਹਰੀ ਝੰਡੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਹੋਏ ਡੀਏਪੀ ਖਾਦ ਦੇ ਘਪਲੇ ’ਚ ਸ਼ਾਮਲ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਫੌਰੀ ਇਸ ਮਾਮਲੇ ’ਚ ਐਕਸ਼ਨ ਲੈਣ ਲਈ ਆਖਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਦੇ ਕਿਸਾਨਾਂ ਦੇ

Read More
India Punjab

ਪੰਜਾਬ ’ਚ NHAI ਠੇਕੇਦਾਰਾਂ ਨੂੰ ਧਮਕੀਆਂ! ਭੂ-ਮਾਫੀਆ ’ਤੇ ਇਲਜ਼ਾਮ, ਡੀਜੀਪੀ ਨੂੰ ਤੁਰੰਤ FIR ਦੇ ਹੁਕਮ

ਚੰਡੀਗੜ੍ਹ: ਪੰਜਾਬ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ (NHAI) ਦੇ ਠੇਕੇਦਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਅੰਮ੍ਰਿਤਸਰ ਤੋਂ ਕਟੜਾ ਐਕਸਪ੍ਰੈਸ ਦਾ ਨਿਰਮਾਣ ਕਰ ਰਹੇ ਠੇਕੇਦਾਰਾਂ ਨੂੰ ਮਿਲੀ ਹੈ। ਇਸ ਮਾਮਲੇ ਵਿੱਚ ਹੁਣ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਡੀਜੀਪੀ ਨੂੰ ਤੁਰੰਤ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ

Read More