ਰਿਲਾਇੰਸ-ਡਿਜ਼ਨੀ ਦਾ ਰਲੇਵਾਂ ਮੁਕੰਮਲ! 75 ਕਰੋੜ ਦਰਸ਼ਕਾਂ ਨਾਲ ਦੇਸ਼ ਦਾ ਸਭ ਤੋਂ ਵੱਡਾ ਮਨੋਰੰਜਨ ਪਲੇਟਫਾਰਮ, ਨੀਤਾ ਅੰਬਾਨੀ ਚੇਅਰਪਰਸਨ
- by Preet Kaur
- November 14, 2024
- 0 Comments
ਬਿਉਰੋ ਰਿਪੋਰਟ: ਡਿਜ਼ਨੀ ਅਤੇ ਰਿਲਾਇੰਸ ਐਂਟਰਟੇਨਮੈਂਟ ਹੁਣ ਇੱਕ ਹੋ ਗਏ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ, ਵਾਇਆਕਾਮ-18 ਅਤੇ ਡਿਜ਼ਨੀ ਇੰਡੀਆ ਨੇ ਵੀਰਵਾਰ, 14 ਨਵੰਬਰ ਨੂੰ ਇਸ ਦਾ ਐਲਾਨ ਕੀਤਾ। ਇਸ ਰਲੇਵੇਂ ਤੋਂ ਬਾਅਦ ਡਿਜ਼ਨੀ ਅਤੇ ਰਿਲਾਇੰਸ ਦੇਸ਼ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਬਣ ਗਈ ਹੈ। ਡਿਜ਼ਨੀ-ਰਿਲਾਇੰਸ ਐਂਟਰਟੇਨਮੈਂਟ ਦੇ ਹੁਣ 2 OTT ਅਤੇ 120 ਚੈਨਲਾਂ ਦੇ ਨਾਲ
ਹਰਿਆਣਾ ਨੂੰ ਜ਼ਮੀਨ ਦੇਣ ’ਤੇ ਜਾਖੜ ਨਾਰਾਜ਼! PM ਤੋਂ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ; ‘ਚੰਡੀਗੜ੍ਹ ਜ਼ਮੀਨ ਦਾ ਟੁਕੜਾ ਨਹੀਂ’
- by Preet Kaur
- November 14, 2024
- 0 Comments
ਬਿਉਰੋ ਰਿਪੋਰਟ: ਚੰਡੀਗੜ੍ਹ ਵਿੱਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਦੀ ਇਮਾਰਤ ਲਈ ਜਗ੍ਹਾ ਦੇਣ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਮਾਮਲੇ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਉਨ੍ਹਾਂ ਲਈ ਜ਼ਮੀਨ ਦਾ ਟੁਕੜਾ ਨਹੀਂ ਹੈ। ਇਸ
VIDEO – ਅੱਜ ਦੀਆਂ 6 ਵੱਡੀਆਂ ਖ਼ਬਰਾਂ । 14 Nov 2024 । THE KHALAS TV
- by Preet Kaur
- November 14, 2024
- 0 Comments
₹74,000 ਤੋਂ ਹੇਠਾਂ ਡਿੱਗਿਆ ਸੋਨਾ! 15 ਦਿਨਾਂ ’ਚ ₹5,942 ਹੋਇਆ ਸਸਤਾ; ਚਾਂਦੀ ₹87,103
- by Preet Kaur
- November 14, 2024
- 0 Comments
ਬਿਉਰੋ ਰਿਪੋਰਟ: ਅੱਜ 14 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,521 ਰੁਪਏ ਡਿੱਗ ਕੇ 73739 ਰੁਪਏ ’ਤੇ ਆ ਗਈ। ਪਹਿਲਾਂ ਇਸ ਦੀ ਕੀਮਤ 75,260 ਰੁਪਏ ਪ੍ਰਤੀ ਦਸ ਗ੍ਰਾਮ ਸੀ। ਚਾਂਦੀ ਦੀ ਕੀਮਤ ਵਿੱਚ
ਮਨੀਪੁਰ ਦੇ 6 ਖੇਤਰਾਂ ’ਚ AFSPA ਮੁੜ ਲਾਗੂ! ਹਿੰਸਾ ’ਚ ਹੁਣ ਤੱਕ 200 ਲੋਕ ਗਵਾ ਚੁੱਕੇ ਜਾਨ
- by Preet Kaur
- November 14, 2024
- 0 Comments
ਬਿਉਰੋ ਰਿਪੋਰਟ: ਮਨੀਪੁਰ ਦੇ 5 ਜ਼ਿਲ੍ਹਿਆਂ ਦੇ 6 ਥਾਣਿਆਂ ਵਿੱਚ ਹਥਿਆਰਬੰਦ ਬਲ ਵਿਸ਼ੇਸ਼ ਸੁਰੱਖਿਆ ਕਾਨੂੰਨ (AFSPA) ਮੁੜ ਲਾਗੂ ਕਰ ਦਿੱਤਾ ਗਿਆ ਹੈ। ਇਹ 31 ਮਾਰਚ 2025 ਤੱਕ ਲਾਗੂ ਰਹੇਗਾ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਆਪਣਾ ਹੁਕਮ ਜਾਰੀ ਕੀਤਾ। ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਇਨ੍ਹਾਂ ਖੇਤਰਾਂ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਦੇ ਕਾਰਨ ਲਿਆ ਗਿਆ ਹੈ।
ਜਾਇਦਾਦ ਪਿੱਛੇ ਵੱਡੇ ਭਰਾ ਨੇ ਛੋਟੇ ਭਰਾ ਦਾ ਕੀਤਾ ਕਤਲ! ਜ਼ਬਰਦਸਤੀ ਰਾਈਫਲ ਖੋਹ ਕੇ ਮਾਰੀ ਗੋਲ਼ੀ
- by Preet Kaur
- November 14, 2024
- 0 Comments
ਬਿਉਰੋ ਰਿਪੋਰਟ (ਸੰਗਰੂਰ): ਦਿੜ੍ਹਬਾ ਮੰਡੀ ਵਿੱਚ ਇੱਕ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਦੋਵੇਂ ਜਾਇਦਾਦ ਦੀ ਵੰਡ ਨੂੰ ਲੈ ਕੇ ਚਰਚਾ ਕਰ ਰਹੇ ਸਨ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੜਬਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪਿਤਾ ਜਰਨੈਲ
ਪਰਾਲੀ ਸਾੜਨ ਨੂੰ ਲੈ ਕੇ ਪੰਜਾਬ-ਹਰਿਆਣਾ ਤੋਂ ਨਾਰਾਜ਼ ਹੋਇਆ ਸੁਪਰੀਮ ਕੋਰਟ! ਲਾਪਰਵਾਹੀ ’ਤੇ ਜਤਾਈ ਚਿੰਤਾ
- by Preet Kaur
- November 14, 2024
- 0 Comments
ਬਿਉਰੋ ਰਿਪੋਰਟ: ਸੁਪਰੀਮ ਕੋਰਟ ਨੇ ਸੋਮਵਾਰ (11 ਨਵੰਬਰ) ਨੂੰ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਐਕਟ ਦੀ ਧਾਰਾ 14 ਤਹਿਤ ਪਰਾਲੀ ਸਾੜਨ ਦੇ ਮਾਮਲੇ ਵਿੱਚ CAQM ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਵਿੱਚ ਪੰਜਾਬ ਅਤੇ ਹਰਿਆਣਾ ਸੂਬਿਆਂ ਦੀ ਲਾਪਰਵਾਹੀ ’ਤੇ ਚਿੰਤਾ ਪ੍ਰਗਟਾਈ ਹੈ। ਜਸਟਿਸ ਅਭੈ ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ
