Punjab

ਅੰਮ੍ਰਿਤਸਰ ‘ਚ ਵਕੀਲ ਨੇ ਪਤਨੀ ਦਾ ਕੀਤਾ ਕਤਲ, ਪੁਲਿਸ ਨੂੰ ਖੁਦ ਫੋਨ ਕਰਕੇ ਬੁਲਾਇਆ

ਅੰਮ੍ਰਿਤਸਰ ‘ਚ ਸੀਨੀਅਰ ਵਕੀਲ ਨੇ ਆਪਣੀ ਹੀ ਪਤਨੀ ਦਾ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਹ ਮਰਨ ਤੱਕ ਉਸ ਦੇ ਸਿਰ ‘ਤੇ ਮਾਰਦਾ ਰਿਹਾ। ਕਤਲ ਤੋਂ ਬਾਅਦ ਉਸ ਨੇ ਖੁਦ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਾਂਚ ਲਈ ਬੁਲਾਇਆ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਹ ਵਾਰ-ਵਾਰ ਉਹੀ ਗੱਲ ਦੁਹਰਾਉਂਦਾ ਰਿਹਾ-ਉਸ ਨੂੰ

Read More
Punjab

ਛਿੰਝ ਮੇਲੇ ਦੌਰਾਨ ਚੱਲੀਆਂ ਗੋਲੀਆਂ: ਮੇਲੇ ‘ਚ ਹਿੱਸਾ ਲੈ ਰਹੀ ਜਥੇਬੰਦੀ ਨੇ ਰਾਈਫਲ ਨਾਲ ਚਲਾਈਆਂ ਗੋਲੀਆਂ

ਜਲੰਧਰ ਦੇ ਆਦਮਪੁਰ ਨੇੜੇ ਪਤਾਰਾ ਵਿਖੇ ਵੀਰਵਾਰ ਦੇਰ ਸ਼ਾਮ ਛਿੰਝ ਮੇਲੇ ਦੇ ਪ੍ਰਬੰਧਕਾਂ ਦਾ ਇਕ ਸੰਸਥਾ ਨਾਲ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਸੰਗਠਨ ਦੇ ਨਾਲ ਆਏ ਕੁਝ ਬਦਮਾਸ਼ਾਂ ਨੇ ਆਪਣੀਆਂ ਰਾਈਫਲਾਂ ਨਾਲ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਜਾਂਚ ਲਈ ਡੀਐਸਪੀ ਆਦਮਪੁਰ ਅਤੇ ਪਤਾਰਾ

Read More
Punjab

CM ਮਾਨ ਅੱਜ 10 ਹਜ਼ਾਰ ਤੋਂ ਵੱਧ ਸਰਪੰਚਾਂ ਨੂੰ ਚੁਕਾਉਣਗੇ ਸਹੁੰ: ਕੇਜਰੀਵਾਲ ਵੀ ਹੋਣਗੇ ਹਾਜ਼ਰ

ਲੁਧਿਆਣਾ : ਪੰਜਾਬ ਵਿੱਚ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 8 ਨਵੰਬਰ ਨੂੰ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਸਹੁੰ ਚੁਕਾਉਣਗੇ। ਇਸ ਦੇ ਲਈ ਲੁਧਿਆਣਾ ਦੇ ਧਨਾਨਸੂ ਵਿਖੇ ਰਾਜ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਆਮ ਆਦਮੀ

Read More
Punjab

ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ : ਨਵੰਬਰ ‘ਚ ਠੰਢ ਦਾ ਕੋਈ ਅਹਿਸਾਸ ਨਹੀਂ

Mohali News : ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ ਹੋਇਆ। ਸੂਬੇ ਵਿੱਚ ਸੁਸਤ ਮਾਨਸੂਨ ਤੋਂ ਬਾਅਦ ਸਰਦੀ ਵੀ ਲੇਟ ਹੋ ਗਈ ਹੈ। ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 5.4 ਡਿਗਰੀ ਅਤੇ ਚੰਡੀਗੜ੍ਹ ਦਾ 4.4 ਡਿਗਰੀ ਵੱਧ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਨਵੰਬਰ ਦਾ

Read More
India International

ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਆਸਟ੍ਰੇਲੀਆਈ ਚੈਨਲ ‘ਤੇ ਪਾਬੰਦੀ, ਭਾਰਤ ਨੇ ਕੈਨੇਡਾ ਦੀਆਂ ਕਾਰਵਾਈਆਂ ‘ਤੇ ਚੁੱਕੇ ਸਵਾਲ

ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਹਰ ਦਿਨ ਵਧਦਾ ਜਾ ਰਿਹਾ ਹੈ। ਮੰਦਰਾਂ ‘ਤੇ ਹਮਲੇ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਸਰਕਾਰ ਦੀ ਇਕ ਹੋਰ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰਤ ਨੇ ਇਕ ਵਾਰ ਫਿਰ ਕੈਨੇਡਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਪਖੰਡੀ

Read More
Manoranjan Punjab

ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ! ਮਾਤਾ-ਪਿਤਾ ਨੇ ਇੱਕ ਹੋਰ ਤਸਵੀਰ ਕੀਤੀ ਸਾਂਝੀ

ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਉਸ ਦੇ ਛੋਟੇ ਵੀਰ ਦੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਦੇ ਦਸਤਾਰ ਬੰਨ੍ਹੀਂ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ ਗਈ ਹੈ ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਹੁਣ ਤੱਕ ਇਸ

Read More
India

ਛਠ ਪੂਜਾ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ! 8 ਸ਼ਰਧਾਲੂ ਝੁਲਸੇ, PGI ਦਾਖ਼ਲ

ਬਿਉਰੋ ਰਿਪੋਰਟ: ਹਰਿਆਣਾ ਦੇ ਰੋਹਤਕ ਵਿੱਚ ਚੱਲਦੇ ਆਟੋ ਵਿੱਚ ਧਮਾਕਾ ਹੋਇਆ ਹੈ ਜਿਸ ਕਾਰਨ ਆਟੋ ਵਿੱਚ ਬੈਠੀਆਂ 8 ਸਵਾਰੀਆਂ ਝੁਲਸ ਗਈਆਂ। ਦਰਅਸਲ, ਇੱਕ ਰਾਕੇਟ (ਛੁਰਲੀ) ਬਾਹਰੋਂ ਆਇਆ ਅਤੇ ਆਟੋ ਰਾਹੀਂ ਨਹਿਰ ’ਤੇ ਛੱਤ ਘਾਟ ਨੇੜੇ ਜਾ ਰਹੇ ਸ਼ਰਧਾਲੂਆਂ ਦੇ ਆਟੋ ਵਿੱਚ ਜਾ ਵੜਿਆ। ਇਸ ਆਟੋ ਵਿੱਚ ਸਲਫਰ ਅਤੇ ਪੋਟਾਸ਼ ਰੱਖੇ ਹੋਏ ਸਨ ਜਿਸ ਕਾਰਨ ਆਟੋ

Read More
India

ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ 2024! ਭਾਰਤ ’ਚ ਨਵੰਬਰ ਦੇ ਹੋਰ ਗਰਮ ਹੋਣ ਦਾ ਅਨੁਮਾਨ

ਬਿਉਰੋ ਰਿਪੋਰਟ: ਯੂਰਪੀ ਜਲਵਾਯੂ ਪਰਿਵਰਤਨ ਏਜੰਸੀ ‘ਕੋਪਰਨਿਕਸ’ ਨੇ ਵੀਰਵਾਰ ਨੂੰ ਕਿਹਾ ਕਿ ਇਹ ਲਗਭਗ ਤੈਅ ਹੈ ਕਿ ਸਾਲ 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ ਅਤੇ ਔਸਤ ਤਾਪਮਾਨ ਉਦਯੋਗਿਕ ਕਾਲ ਤੋਂ ਪਹਿਲਾਂ ਦੇ ਮੁਕਾਬਲੇ ਘੱਟੋ-ਘੱਟ 1.5 ਡਿਗਰੀ ਸੈਲਸੀਅਸ ਵੱਧ ਹੋਵੇਗਾ। ਯੂਰਪੀਅਨ ਜਲਵਾਯੂ ਏਜੰਸੀ ਨੇ ਦੱਸਿਆ ਕਿ ਇਹ ਦੂਜਾ ਸਾਲ ਹੈ ਜਦੋਂ ਇਤਿਹਾਸ ਵਿੱਚ

Read More