PM ਮੋਦੀ ਦੀ ਲੁੱਕ ‘ਚ ਜੰਗਲ ‘ਚ ਗਿਆ ਸ਼ਿਆਮ ਰੰਗੀਲਾ, ਸੋਚਿਆ ਵੀ ਨਹੀਂ ਹੋਵੇਗਾ ਕਿ ਆ ਜਾਵੇਗੀ ਵੱਡੀ ਆਫ਼ਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਸੁਰਖ਼ੀਆਂ ਬਟੋਰਨ ਵਾਲੇ ਮਿਮਿਕਰੀ ਕਲਾਕਾਰ ਸ਼ਿਆਮ ਰੰਗੀਲਾ ਹੁਣ ਵੱਡੀ ਮੁਸੀਬਤ ਵਿੱਚ ਘਿਰ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਸੁਰਖ਼ੀਆਂ ਬਟੋਰਨ ਵਾਲੇ ਮਿਮਿਕਰੀ ਕਲਾਕਾਰ ਸ਼ਿਆਮ ਰੰਗੀਲਾ ਹੁਣ ਵੱਡੀ ਮੁਸੀਬਤ ਵਿੱਚ ਘਿਰ ਗਏ ਹਨ।
Punjab news-ਪੰਜਾਬ ਵਿੱਚ ਮੀਂਹ, ਗੜੇਮਾਰੀ ਅਤੇ 40 ਤੋਂ 50 ਕਿਲੋਮਾਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ਼ਣ ਦੀ ਚੇਤਵਾਨੀ ਜਾਰੀ ਕੀਤੀ ਹੈ।
Agricultural news-ਸੂਰਜਮੁਖੀ ਦੀ ਫ਼ਸਲ ਵਿੱਚ ਕੀੜੇ-ਮੱਕੋੜੇ ਦੇ ਹਮਲੇ ਤੋਂ ਕਿਸਾਨ ਸੁਚੇਤ ਰਹਿਣ ।
Punjab News- ਪੰਜਾਬ ਵਿੱਚ ਕਿਸਾਨਾਂ ਤੋਂ ਮਿਲ ਰਹੀ ਜਾਣਕਾਰੀ ਵਿੱਚ ਵੱਖਰੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬਹਿਪੁਰ ਅਫਗਾਨਾ ਪਿੰਡ ਵਿੱਚ ਹੈਰੋਇਨ ਦੇ ਸ਼ੱਕੀ ਪੈਕਟਾਂ ਦੀ ਬਰਾਮਦਗੀ ਕੀਤੀ ਗਈ ਹੈ।
ਬੀਜੇਪੀ ਆਗੂ ਗਿੱਲ 'ਤੇ ਜੰਡਿਆਲਾ ਗੁਰੂ ਸਥਿਤ ਰਿਹਾਇਸ਼ ’ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਚਲਾਈ ਹੈ।
weather forecast for Punjab-ਮੌਸਮ ਕੇਂਦਰ ਚੰਡੀਗੜ੍ਹ ਨੇ ਆਉਣ ਵਾਲੇ ਦਿਨਾਂ ਲਈ ਸੂਬੇ ਵਿੱਚ ਯੈਲੂ ਅਲਰਟ ਜਾਰੀ ਕੀਤਾ ਹੈ।
ਕਣਕ ਦੀ ਗੁਣਵੱਤਾ ਦੇ ਬਹਾਨੇ ਮੋਦੀ ਸਰਕਾਰ ਦੇ ਤਾਜ਼ਾ ਫ਼ੈਸਲੇ ਦਾ ਹਰ ਪੱਧਰ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਕੀਤਾ ਜਾਵੇਗਾ।
ਪੁਲਿਸ ਨੇ ਦੱਸਿਆ ਕਿ ਕਾਰ ਬੈਂਗਲੁਰੂ ਤੋਂ ਤੁਮਕੁਰ ਜਾ ਰਹੀ ਸੀ ਅਤੇ ਪ੍ਰਾਈਵੇਟ ਬੱਸ ਸੀਰਾ ਤੋਂ ਤੁਮਕੁਰ ਦੇ ਰਸਤੇ ਬੈਂਗਲੁਰੂ ਜਾ ਰਹੀ ਸੀ।
ਪੰਜਾਬ ਵਿੱਚ ਬੀਐਸਐਫ ਦੇ ਜਵਾਨਾਂ ਨੇ ਘੁਸਪੈਠ ਕਰ ਰਹੇ ਡਰੋਨ ਤੋਂ ਹੈਰੋਇਨ ਦੇ 3 ਪੈਕਟ ਬਰਾਮਦ ਕੀਤੇ ਹਨ।