India

ਅਦਾਕਾਰ ਅਨੂੰ ਕਪੂਰ ਨਾਲ ਹੋਈ 4.36 ਲੱਖ ਦੀ ਆਨਲਾਈਨ ਠੱਗੀ !ਇਸ ਤਰ੍ਹਾਂ 10 ਨੰਬਰੀ ਹੱਥੇ ਚੜਿਆ

KYC ਠੀਕ ਕਰਨ ਦੇ ਨਾਂ 'ਤੇ ਅਦਾਕਾਰ ਅਨੂੰ ਕਪੂਰ ਨਾਲ ਹੋਇਆ ਆਨ ਲਾਈਨ ਧੋਖਾ

Read More
Punjab

ਪੰਜਾਬੀ ਫਿਲਮਾਂ ਦੇ ਨੌਜਵਾਨ ਡਾਇਰੈਕਟਰ ਦੀ ਦਰਦਨਾਕ ਮੌਤ ! Radio jockey ਵੀ ਰਹਿ ਚੁੱਕੇ ਸਨ

ਸੁਖਦੀਪ ਸਿੰਘ ਨੇ 2018 ਵਿੱਚ ਆਪਣੀ ਪਹਿਲੀ ਪੰਜਾਬੀ ਫਿਲਮ 'ਇਸ਼ਕ ਨਾ ਹੋਵੇ ਰੱਬਾ' ਡਾਇਰੈਕਟ ਕੀਤੀ ਸੀ

Read More
International Punjab

ਕੈਨੇਡਾ ‘ਚ 18 ਸਾਲ ਦੇ ਪੰਜਾਬੀ ਨੌਜਵਾਨ ਦਾ ਸਕੂਲ ‘ਚ ਚਾਕੂ ਮਾਰ ਕੇ ਕਤਲ ! ਪੁਲਿਸ ਨੂੰ ਇਹ ਸ਼ੱਕ

ਪੰਜਾਬ ਨੌਜਵਾਨ ਦੇ ਕਤਲ ਵਿੱਚ ਕੈਨੇਡਾ ਦੀ ਸਰੀ ਪੁਲਿਸ ਨੇ 17 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ।

Read More
India Punjab

ਪੰਜਾਬ ਦੇ IAS ਅਫਸਰ ਦੀ ਚੋਣ ਕਮਿਸ਼ਨਰ ‘ਚ ਨਿਯੁਕਤੀ ‘ਤੇ ਸੁਪਰੀਮ ਕੋਰਟ ਸਖ਼ਤ

ਅਰੁਣ ਗੋਇਲ ਨੇ 18 ਨਵੰਬਰ ਨੂੰ VRS ਲਈ ਸੀ 19 ਨਵੰਬਰ ਨੂੰ ਚੋਣ ਕਮਿਸ਼ਨਰ ਬਣਾਇਆ ਗਿਆ ਹੈ ।

Read More
India

ਹੁਣ ਇਸ ਵੱਡੀ ਕੰਪਨੀ ਦੀਆਂ Diesel ਕਾਰਾਂ ਭਾਰਤ ‘ਚ ਸਿਰਫ਼ 5 ਮਹੀਨੇ ਦੀ ਮਹਿਮਾਨ!ਹੁਣੇ ਖਰੀਦਣ ਦਾ ਮੌਕਾ

HONDA ਕਾਰ ਕੰਪਨੀ ਫਰਵਰੀ ਵਿੱਚ ਡੀਜ਼ਲ ਕਾਰਾਂ ਬਣਾਉਣਾ ਭਾਰਤ ਵਿੱਚ ਬੰਦ ਕਰ ਦੇਵੇਗੀ

Read More
Punjab

ਰਾਜਾ ਵੜਿੰਗ ਨੂੰ ਧਮਕੀ ਦੇਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਸਾਥੀ ਖਿਲਾਫ਼ ਪੁਲੀਸ ਦੀ ਵੱਡੀ ਕਾਰਵਾਈ !

21 ਨਵੰਬਰ ਨੂੰ ਮੋਗਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਮਿੰਘ ਬਾਜੇਕੇ ਖਿਲਾਫ਼ FIR ਰਜਿਸਟਰਡ ਕੀਤੀ ਸੀ

Read More
India

ਇਕ ਸ਼ਖ਼ਸ ਨੇ ਪ੍ਰੇਮਿਕਾ ਦੀ ਲਾਸ਼ ਨਾਲ ਕੀਤਾ ਵਿਆਹ ! ਫਿਰ ਕਿਹਾ ਜ਼ਿੰਦਗੀ ਭਰ ਕਿਸੇ ਨਾਲ ਨਹੀਂ ਕਰਾਂਗਾ ਵਿਆਹ

ਅਸਾਮ ਵਿੱਚ ਇਕ ਸ਼ਖ਼ਸ ਨੇ ਪਿਆਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

Read More