India

ਨਵੇਂ ਸਾਲ CNG ਦੀਆਂ ਇਹ 12 ਨਵੀਆਂ ਕਾਰਾਂ ਬਾਜ਼ਾਰ ‘ਚ ਲਾਂਚ ਹੋਣਗੀਆਂ !ਜ਼ਿਆਦਾਤਰ SUV ਗੱਡੀਆਂ, ਚੰਗੀ ਹੋਵੇਗੀ ਮਾਇਲੇਜ

ਪੈਟਰੋਲ ਦੀਆਂ ਵੱਧ ਰਹੀ ਕੀਮਤ ਦੀ ਵਜ੍ਹਾ ਕਰਕੇ 12 cng ਗੱਡੀਆਂ ਲਾਂਚ ਹੋ ਰਹੀਆਂ ਹਨ

Read More
Punjab

ਰਣਜੀਤ ਬਾਵਾ ਤੇ ਕੁੰਵਰ ਗਰੇਵਾਲ ਦੇ ਘਰ IT ਰੇਡ ਦਾ ਕੀ ਇਹ ਹੀ ਹੈ ਸੱਚ ? ਰੇਡ ‘ਤੇ ਵੱਡਾ ਖੁਲਾਸਾ !

ਕੀਰਤੀ ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਅੰਦੋਲਨ ਵਿੱਚ ਹਮਾਇਤ ਦੀ ਵਜ੍ਹਾ ਕਰਕੇ ਰਣਜੀਤ ਬਾਵਾ ਅਤੇ ਕੁੰਵਰ ਗਰੇਵਾਲ ਨੂੰ ਟਾਰਗੇਟ ਕੀਤਾ

Read More
India

SDM ਦਾ ਤੁਗਲਕੀ ਫਰਮਾਨ! ‘ਗੁਰਦੁਆਰੇ ‘ਚ 10 ਜਣਿਆਂ ਤੋਂ ਵੱਧ ਸੰਗਤ ਹਾਜ਼ਰ ਨਹੀਂ ਰਹਿ ਸਕਦੀ’!ਹੈਰਾਨ ਕਰਨ ਵਾਲਾ ਕਾਰਨ ਦੱਸਿਆ

SDM ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਜਾਰੀ ਕਰਕੇ ਕਿਹਾ ਕਿ ਸਿਰਫ਼ ਗੁਰਪੁਰਬ ਦੌਰਾਨ ਹੀ ਵਧ ਸੰਗਤ ਆ ਸਕਦੀ ਹੈ

Read More
Punjab

CM ਮਾਨ ‘ਤੇ ਵਰ੍ਹਦਿਆਂ ਬੋਲੇ ਬੀਬਾ ਬਾਦਲ,ਬਿੱਟੂ ਜੀ ਥੋਨੂੰ ਕਿਉਂ ਮਿਰਚਾਂ ਲੱਗ ਰਹੀਆਂ ਨੇ,ਮੈਨੂੰ ਪਤਾ ਥੋਡਾ ਬੇਲੀ ਸੀ

ਹਰਸਿਮਰਤ ਕੌਰ ਬਾਦਲ ਭਗਵੰਤ ਮਾਨ ਸਰਕਾਰ ਤੇ ਹਮਲਾ ਕਰ ਰਹੀ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੱਸ ਰਹੇ ਸਨ

Read More
Punjab

ਟਰਾਲੇ ਤੇ ਬਾਈਕ ਦਾ ਜ਼ਬਰਦਸਤ ਟਾਕਰਾ,ਬਾਈਕ ਸਵਾਰ ਨੌਜਵਾਨ ਦਾ ਦੇਖੋ ਕੀ ਹਾਲ ਹੋਇਆ

ਧੁੰਦ ਦੀ ਵਜ੍ਵਾ ਕਰਕੇ ਟਰਾਲੇ ਅਤੇ ਬਾਈਕ ਸਵਾਰ ਦੀ ਟੱਕਰ ਹੋਈ, ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ

Read More
India Punjab

ਇਸ਼ਤਿਹਾਰਾਂ ਦੀ ਦੁਰਵਰਤੋਂ ‘ਚ ਫਸੇ ਕੇਜਰੀਵਾਲ! LG ਵੱਲੋਂ ਪਾਰਟੀ ਤੋਂ 97 ਕਰੋੜ ਵਸੂਲਣ ਦੇ ਨਿਰਦੇਸ਼,ਅਗਲਾ ਨੰਬਰ ਕਿਸ ਦਾ ?

ਦਿੱਲੀ ਦੇ ਉੱਪ ਰਾਜਪਾਲ ਨੇ ਮੁੱਖ ਸਕੱਤਰ ਨੂੰ 15 ਦਿਨਾਂ ਦੇ ਅੰਦਰ ਆਮ ਆਦਮੀ ਪਾਰਟੀ ਤੋਂ 97 ਕਰੋੜ ਵਸੂਲਣ ਦੇ ਨਿਰਦੇਸ਼ ਦਿੱਤੇ ਹਨ

Read More
Punjab

ਕਫ਼ ਸਿਰਪ ਪੀਂਦੇ ਹੀ ਰੁਕ ਗਈ ਢਾਈ ਸਾਲ ਦੇ ਬੱਚੇ ਦੀ ਦਿਲ ਦੀ ਧੜਕਣ ! 20 ਮਿੰਟ ਬਾਅਦ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਸਰਦੀਆਂ ਵਿੱਚ ਅਸਰ ਬੱਚਿਆਂ ਨੂੰ ਖਾਂਸੀ ਆਉਣ ਤੇ ਮਾਂ ਦਿੰਦੀ ਹੈ ਕਫ ਸਿਰਪ,ਪਰ ਡਾਕਟਰਾਂ ਦੀ ਸਲਾਹ ਦੇ ਬਿਨਾਂ ਇਹ ਖਤਰਨਾਕ ਸਾਬਿਤ ਹੋ ਸਕਦਾ

Read More
Punjab

ਭਾਵੁਕ ਸੁਖਰਾਜ ਸਿੰਘ ਵੱਲੋਂ ‘ਭਰਾ ਦੇ ਸਰਕਾਰੀ ਨੌਕਰੀ ਤੋਂ ਅਸਤੀਫੇ ਦਾ ਐਲਾਨ’,’ਪਿਤਾ ਦੇ ਖੂਨ ਤੇ ਗੁਰੂ ਸਾਹਿਬ ਦਾ ਸਤਿਕਾਰ ਜ਼ਰੂਰੀ’

7 ਜਵਨਰੀ ਨੂੰ ਸੁਖਪਾਰ ਸਿੰਘ ਵੱਲੋਂ ਬੇਅਦਬੀ ਮੋਰਚੇ ਨੂੰ ਲੈਕੇ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ

Read More