India Punjab

ਰਾਹੁਲ ਗਾਂਧੀ ਦੇ ਘਰ ਬਾਹਰ ਮੋਰ ਚੇ ‘ਤੇ ਬੈਠੇ ਅਧਿਆਪਕ

‘ਦ ਖ਼ਾਲਸ ਬਿਊਰੋ : ਪੰਜਾਬ ਦੇ 180 ਅਧਿਆਪਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦੀ ਸੁਣਵਾਈ ਨਾ ਹੋਣ ‘ਤੇ ਕਾਂਗਰਸੀ ਲੀਡਰ ਰਾਹੁਲ ਗਾਂਧੀ

Read More
Punjab

ਬਠਿੰਡਾ ‘ਚ ਕਿ ਸਾਨਾਂ ਦਾ ਮਿੰਨੀ ਸਕੱਤਰੇਤ ਅੱਗੇ ਮੋਰ ਚਾ ਜਾਰੀ

‘ਦ ਖ਼ਾਲਸ ਬਿਊਰੋ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਤੋਂ ਕਿਸਾਨੀ ਮਸਲੇ ਹੱਲ ਨਾ ਹੋਣ ਕਰਕੇ ਮਿੰਨੀ ਸਕੱਤਰੇਤ ਦੇ ਕੀਤੇ

Read More
India Punjab

ਅਕਾਲੀ ਦਲ ਦੇ ਤਿੰਨ ਆਗੂ ਭਾਜਪਾ ‘ਚ ਸ਼ਾਮਿਲ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਜਗਦੀਪ ਸਿੰਘ ਨਕਈ, ਰਵੀਪ੍ਰੀਤ ਸਿੰਘ ਸਿੱਧੂ, ਹਰਭਾਗ ਸਿੰਘ ਦੇਸੂ ਅਤੇ ਸਾਬਕਾ ਕਾਂਗਰਸੀ ਵਿਧਾਇਕ

Read More
Punjab

ਪੰਜਾਬ ਮਾਡਲ ਕਿ ਸਾਨਾਂ ਦੀ ਆਰਥਿਕਤਾ ਸੁਧਾਰੇਗਾ – ਸਿੱਧੂ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਬਾਰੇ ਵਰਤੀ ਗਈ ਮਾੜੀ ਸ਼ਬਦਾਵਲੀ ਲ਼ਈ ਮੁਆਫੀ ਮੰਗੀ ਹੈ।

Read More
India Punjab

ਕਿ ਸਾਨ ਲੀਡਰ ਨੇ ਗ੍ਰਹਿ ਮੰਤਰੀ ਦੀ ਲੀਕ ਹੋਈ ਚਿੱਠੀ ਬਾਰੇ ਦਿੱਤਾ ਸਪੱਸ਼ਟੀਕਰਨ

‘ਦ ਖ਼ਾਲਸ ਬਿਊਰੋ : ਅਜ਼ਾਦ ਕਿਸਾਨ ਕਮੇਟੀ ਦੇ ਲੀਡਰ ਹਰਪਾਲ ਸਿੰਘ ਸੰਘਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਲਿਖੀ ਗਈ ਚਿੱਠੀ

Read More
India

ਮੁਸਲਮਾਨਾਂ ਦੀ ਨਸਲ ਕੁਸ਼ੀ…ਇਹ ਇੱਕ ਗ੍ਰਹਿ ਯੁੱ ਧ ਦੀ ਕਰ ਰਹੇ ਨੇ ਅਪੀਲ – ਨਸੀਰੂਦੀਨ

‘ਦ ਖ਼ਾਲਸ ਬਿਊਰੋ : ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ਜਿਹੜੇ ਲੋਕ ਮੁਸਲਮਾਨਾਂ ਦੀ ਨਸਲ ਕੁਸ਼ੀ ਦੀ ਮੰਗ ਕਰ ਰਹੇ ਹਨ,

Read More
India

ਕਾਂਗਰਸੀ ਲੀਡਰ ਥਰੂਰ ਨੂੰ ਯਾਦ ਆਏ ਆਪਣੇ ਦੋ ਸਾਲ ਪੁਰਾਣੇ ਹਿੰਦੂ ਧਰਮ ਬਾਰੇ ਟਵੀਟ

‘ਦ ਖ਼ਾਲਸ ਬਿਊਰੋ : ਕਾਂਗਰਸ ਲੀਡਰ ਸ਼ਸ਼ੀ ਥਰੂਰ ਨੇ ਹਿੰਦੂ ਧਰਮ ਅਤੇ ਹਿੰਦੂਤਵ ਦੀ ਤੁਲਨਾ ‘ਤੇ ਆਪਣੇ ਲਗਭਗ ਦੋ ਸਾਲ ਪੁਰਾਣੇ ਟਵੀਟ ਨੂੰ

Read More
India

ED ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਖ਼ਿਲਾਫ਼ 7000 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਇਰ

‘ਦ ਖ਼ਾਲਸ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁੰਬਈ ਦੀ ਪੀਐੱਮਐੱਲਏ ਅਦਾਲਤ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਇੱਕ ਪੂਰਕ ਚਾਰਜਸ਼ੀਟ ਦਾਇਰ ਕੀਤੀ, ਜਿਸ

Read More
International

ਇਜ਼ਰਾਇਲ ‘ਚ ਮਰ ਨਗੇ 10 ਹਜ਼ਾਰ ਟਰਕੀਜ਼

‘ਦ ਖ਼ਾਲਸ ਬਿਊਰੋ : ਇਜ਼ਰਾਇਲ ਵਿੱਚ ਏਵੀਅਨ ਫਲੂ ਦੀ ਮਹਾਂਮਾਰੀ ਨੂੰ ਰੋਕਣ ਦੇ ਲਈ ਉਹ 10 ਹਜ਼ਾਰ ਤੋਂ ਜ਼ਿਆਦਾ ਟਰਕੀਜ਼ ਨੂੰ ਮਾਰ ਦੇਵੇਗਾ।

Read More
India

ਵੋਟਾਂ ਲਈ ਭਾਜਪਾ ਗਿਰ ਗਈ ਇੰਨੀ ਥੱਲੇ

‘ਦ ਖ਼ਲਸ ਬਿਊਰੋ : ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਪ੍ਰਾਪਤ ਕਰਨ ਲਈ ਭਾਰਤੀ ਜਨਤਾ ਪਾਰਟੀ ਹਰ ਹੀਲਾ ਵਰਤ ਰਹੀ ਹੈ।

Read More