Khetibadi
Punjab
Video
ਕੌਣ ਖਾ ਗਿਆ ਕਿਸਾਨਾਂ ਦੀਆਂ ਮਸ਼ੀਨਾਂ ! 900 ਅਫਸਰਾਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ
ਸੂਬੇ ਵਿੱਚ ਪਰਾਲੀ ਪ੍ਰਬੰਧਨ ਵਾਸਤੇ ਖ਼ਰੀਦੀ ਮਸ਼ੀਨਰੀ ’ਚ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਵੱਡੀ ਕਾਰਵਾਈ।
Punjab
ਧਰਨੇ ’ਤੇ ਬੈਠੀਆਂ ਨਰਸਾਂ ਨੂੰ ‘ਧਮਕਾਉਣ’ ਦਾ ਜਥੇਬੰਦੀਆਂ ਨੇ ਲਿਆ ਨੋਟਿਸ, ਸਖ਼ਤ ਕਾਰਵਾਈ ਦੀ ਮੰਗ
Nurses Union Protest :ਜਥੇਬੰਦੀਆਂ ਸੰਘਰਸ਼ ਕਰਨ ਦੇ ਅਧਿਕਾਰ ਨੂੰ ਕੁਚਲਨ ਦੇ ਕਿਸੇ ਵੀ ਮਨਸੂਬਿਆਂ ਨੂੰ ਬਰਦਾਸ਼ਤ ਨਹੀਂ ਕਰਨਗੀਆਂ।
India
ਕਿਸਾਨ ਆਗੂ ਦਰਸ਼ਨ ਪਾਲ ਵਿਰੁੱਧ ਚਲਾਈ ਗਈ ਗਲਤ ਸੂਚਨਾ ਮੁਹਿੰਮ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਖ਼ਤ ਨਿਖੇਧੀ
SKM ਵੱਲੋਂ ਡਾ: ਦਰਸ਼ਨ ਪਾਲ ਵਿਰੁੱਧ ਸਵਾਰਥੀ ਹਿੱਤਾਂ ਦੁਆਰਾ ਸ਼ੁਰੂ ਕੀਤੀ ਗਈ ਗਲਤ ਸੂਚਨਾ ਮੁਹਿੰਮ ਦੀ ਨਿੰਦਾ
Punjab
ਇੰਦਰਪਾਲ ਸਿੰਘ ਧੰਨਾ ਹੋਣਗੇ ਪੰਜਾਬ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ
ਵਧੀਕ ਐਡਵੋਕੇਟ ਜਨਰਲ ਇੰਦਰਪਾਲ ਸਿੰਘ ਧੰਨਾ ਨੂੰ ਪੰਜਾਬ ਦਾ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ