India

ਜ਼ਮਾਨਤ ਦੇ ਬਾਵਜੂਦ ਹਾਲੇ ਬਾਹਰ ਨਹੀਂ ਆ ਸਕੇਗਾ ਆਸ਼ੀਸ਼ ਮਿਸ਼ਰਾ

‘ਦ ਖ਼ਾਲਸ ਬਿਊਰੋ :ਲਖ਼ੀਮਪੁਰ ਖੇੜੀ ਹਿੰ ਸਾ ਮਾਮਲੇ ਦੇ ਦੋ ਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਤੋਂ ਜ਼ਮਾ ਨਤ ਮਿਲ ਗਈ ਹੈ। ਹਾਲਾਂਕਿ ਜੇਲ ਤੋਂ ਰਿ ਹਾਈ ‘ਚ ਸਮਾਂ ਲੱਗ ਸਕਦਾ ਹੈ। ਅਦਾਲਤੀ ਹੁਕਮਾਂ ਵਿੱਚ ਧਾ ਰਾਵਾਂ ਸਬੰਧੀ ਤਕਨੀਕੀ ਗਲਤੀ ਨੂੰ ਲੈ ਕੇ ਮੁਸ਼ਕਿਲ ਆ ਗਈ ਹੈ ਕਿਉਂਕਿ ਅਦਾਲਤ ਨੇ ਜ਼ਮਾ ਨਤ ਦੇ ਹੁਕਮ ‘ਤੇ ਕ ਤਲ ਅਤੇ ਸਾਜ਼ਿ ਸ਼ ਦੀਆਂ ਧਾਰਾਵਾਂ ਦਾ ਜ਼ਿਕਰ ਨਹੀਂ ਕੀਤਾ। ਇਸ ਲਈ ਹੁਣ ਅਸ਼ੀਸ਼ ਮਿਸ਼ਰਾ ਦੇ ਵਕੀਲਾਂ ਨੂੰ ਜ਼ਮਾ ਨਤ ਦੇ ਹੁਕਮ ‘ਚ ਸੋਧ ਲਈ ਅਰਜ਼ੀ ਦੇਣੀ ਪਵੇਗੀ। ਇਸ ਕਾਰਨ ਉਸ ਦੀ ਰਿ ਹਾਈ ਅਗਲੇ ਹਫ਼ਤੇ ਹੀ ਸੰਭਵ ਹੈ।