The Khalas Tv Blog Punjab Ludhiana : ਸੰਘਣੀ ਧੁੰਦ ਕਾਰਨ ਸਕੂਲ ਜਾ ਰਹੀ ਅਧਿਆਪਕਾ ਨਾਲ ਵਾਪਰਿਆ ਭਾਣਾ, ਘਰ ‘ਚ ਛਾਇਆ ਸੋਗ
Punjab

Ludhiana : ਸੰਘਣੀ ਧੁੰਦ ਕਾਰਨ ਸਕੂਲ ਜਾ ਰਹੀ ਅਧਿਆਪਕਾ ਨਾਲ ਵਾਪਰਿਆ ਭਾਣਾ, ਘਰ ‘ਚ ਛਾਇਆ ਸੋਗ

ਲੁਧਿਆਣਾ : ਸੰਘਣੀ ਧੁੰਦ ਕਾਰਨ ਪੰਜਾਬ ਵਿੱਚ ਸੜਕ ਹਾਦਸੇ ਵੀ ਵਧਣ ਲੱਗੇ ਹਨ। ਅੱਜ ਹਰਨਾਮਪੁਰਾ – ਸਾਹਨੇਵਾਲ ਦੇ ਨਜ਼ਦੀਕ ਇੱਕ ਕੰਪਿਊਟਰ ਅਧਿਆਪਕਾ ਦੀ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਸਵਿੰਦਰ ਕੌਰ ਨਾਮ ਦੀ ਇਹ ਕੰਪਿਊਟਰ ਅਧਿਆਪਕਾ ਬਲਾਕ ਦੋਰਾਹਾ ਦੇ ਸਰਕਾਰੀ ਹਾਈ ਸਕੂਲ ਰਾਜਪੂਤਾਂ ਵਿੱਚ ਨਿਯੁਕਤ ਸੀ।

ਖ਼ਬਰ  ਅੱਪਡੇਟ ਹੋ ਰਹੀ ਹੈ…

ਸੈਟੇਲਾਈਟ ਤਸਵੀਰ ‘ਚ ਸੰਘਣੀ ਧੁੰਦ ਨਾਲ ਘਿਰਿਆ ਪੰਜਾਬ, ਮੌਸਮ ਵਿਭਾਗ ਦੀ ਚੇਤਾਵਨੀ

 

Exit mobile version