India

ਭਾਰਤ ਵਿੱਚ ਡੈਲਟਾ ਕਾਰਨ ਆਰਥਿਕ ਨੁਕ ਸਾਨ ਦੇ ਮੁੜ ਵਧਣ ਦੀ ਸੰਭਾਵਨਾ

‘ਦ ਖ਼ਾਲਸ ਬਿਊਰੋ : ਭਾਰਤ ‘ਚ 2021 ਦੇ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਮੁਤਾਬਿਕ ਕਰੋਨਾ ਕੋਵਿਡ-19 ਦੇ ਡੈਲਟਾ ਰੂਪ ਦੀ ਇੱਕ ਘਾਤਕ ਲਹਿਰ ਨੇ ਅਪ੍ਰੈਲ ਤੋਂ ਜੂਨ ਤੱਕ 240000 ਲੋਕਾਂ ਦਾ ਜਾ ਨ ਲੈ ਲਈ ਅਤੇ ਆਰਥਿਕ ਸੁਧਾਰ ਵਿੱਚ ਵੀ ਰੁਕਾਵਟ ਪਾਈ ਸੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਕੋਵਿਡ -19 ਦੇ ਬਹੁਤ ਹੀ ਛੂਤ ਵਾਲੇ ਓਮੀਕਰੋਨ ਰੂਪ ਦੇ ਸੰਕਰਮਣ ਦੀਆਂ ਨਵੀਆਂ ਲਹਿਰਾਂ ਕਾਰਨ ਮੌਤਾਂ ਅਤੇ ਆਰਥਿਕ ਨੁ ਕਸਾਨ ਦੇ ਮੁੜ ਵਧਣ ਦੀ ਸੰਭਾਵਨਾ ਹੈ।