‘ਦ ਖਾਲਸ ਬਿਉਰੋ:ਕਿਸਾਨ ਮਜਦੂਰ ਸੰਘ ਰਸ਼ ਕਮੇਟੀ ਵਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਧ ਰਨਾ ਅੱਜ ਅਠਵੇਂ ਦਿਨ ਵੀ ਜਾਰੀ ਹੈ।ਧਰ ਨੇ ਨਾਲ ਕਈ ਰੇਲਾਂ ਪ੍ਰਭਾ ਵਤ ਹੋਈਆਂ ਤੇ ਯਾਤਰੀਆਂ ਨੂੰ ਵੀ ਕਾਫੀ ਮੁਸ਼ ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਸਰਕਾਰਾਂ ਸਾਡੀ ਮੰਗ ਨੀ ਸੁਣਦੀ,ਧਰ ਨਾ ਇਵੇਂ ਹੀ ਜਾਰੀ ਰਹੇਗਾ ਕਿਉਂਕਿ ਸਾਡੇ ਕੋਲ ਹੋਰ ਕੋਈ ਰਾਹ ਹੀ ਨੀ ਬਚਿਆ ਹੈ।