‘ਦ ਖ਼ਾਲਸ ਬਿਊਰੋ : ਗੋਆ ਦੇ ਵਿਚ 8 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ 8 ਵਿਧਾਇਕ ਭਾਜਪਾ ਵਿੱਚ ਸ਼ਾਮਿਲ ਹੋਣਗੇ। ਜਿਨ੍ਹਾਂ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ, ਉਨ੍ਹਾਂ ਵਿੱਚ

  • ਦਿਗੰਬਰ ਕਾਮਤ
  • ਮਾਈਕਲ ਲੋਬੋ
  • ਡੇਲੀਲਾ ਲੋਬੋ
  • ਰਾਜੇਸ਼ ਫਲਦੇਸਾਈ
  • ਕੇਦਾਰ ਨਾਇਕ
  • ਸੰਕਲਪ ਅਮੋਨਕਰ
  • ਅਲੈਕਸੀ ਸਿਕਵੇਰਾ
  • ਰੁਡੋਲਫ ਫਰਨਾਂਡੀਜ਼, ਸ਼ਾਮਿਲ ਹਨ।