‘ਦ ਖ਼ਾਲਸ ਬਿਊਰੋ : ਗੋਆ ਦੇ ਵਿਚ 8 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ 8 ਵਿਧਾਇਕ ਭਾਜਪਾ ਵਿੱਚ ਸ਼ਾਮਿਲ ਹੋਣਗੇ। ਜਿਨ੍ਹਾਂ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ, ਉਨ੍ਹਾਂ ਵਿੱਚ
- ਦਿਗੰਬਰ ਕਾਮਤ
- ਮਾਈਕਲ ਲੋਬੋ
- ਡੇਲੀਲਾ ਲੋਬੋ
- ਰਾਜੇਸ਼ ਫਲਦੇਸਾਈ
- ਕੇਦਾਰ ਨਾਇਕ
- ਸੰਕਲਪ ਅਮੋਨਕਰ
- ਅਲੈਕਸੀ ਸਿਕਵੇਰਾ
- ਰੁਡੋਲਫ ਫਰਨਾਂਡੀਜ਼, ਸ਼ਾਮਿਲ ਹਨ।