ਕਬਰਸਤਾਨ ਬਣ ਰਿਹਾ ਹੈ ਗਾਜ਼ਾ, ਹੁਣ ਤੱਕ 4000 ਬੱਚਿਆਂ ਨੂੰ ਲੈ ਕੇ ਆਏ ਹੈਰਾਨ ਕਰ ਦੇਣ ਵਾਲੇ ਅੰਕੜੇ…
ਗਾਜਾ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਜੰਗ ਜਾਰੀ ਹੈ ਅਤੇ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਰੇਸ ਨੇ ਕਿਹਾ ਹੈ ਕਿ ਗਾਜ਼ਾ “ਮਨੁੱਖੀ ਸੰਕਟ” ਵਿੱਚੋਂ ਗੁਜ਼ਰ ਰਿਹਾ ਹੈ ਅਤੇ ਫ਼ਲਸਤੀਨੀ ਖੇਤਰ ਤੇਜ਼ੀ ਨਾਲ “ਬੱਚਿਆਂ ਲਈ ਕਬਰਸਤਾਨ” ਬਣ ਰਿਹਾ ਹੈ। ਗੁਟੇਰੇਸ,