WC ‘ਚ 27 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਾਇਆ ਵੱਡਾ ਰਿਕਾਰਡ, ਪਿੱਛੇ ਰਹਿ ਗਏ ਇਹ ਦਿੱਗਜ਼
ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਆਖਰੀ ਲੀਗ ਮੈਚ ਵਿੱਚ ਨੀਦਰਲੈਂਡ ਖ਼ਿਲਾਫ਼ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਉਸ ਨੇ ਗੇਂਦਬਾਜ਼ੀ ਵਿੱਚ ਕਮਾਲ ਕਰ ਦਿੱਤਾ। ਜਡੇਜਾ ਨੇ ਆਪਣੀ ਖੱਬੇ ਹੱਥ ਦੀ ਆਰਥੋਡਾਕਸ ਸਪਿਨ ਗੇਂਦਬਾਜ਼ੀ ਨਾਲ ਡੱਚ ਟੀਮ ਦੇ ਦੋ ਖਿਡਾਰੀਆਂ ਨੂੰ ਪੈਵੇਲੀਅਨ ਦਾ