India Punjab

ਸ਼ੰਭੂ ਸਰਹੱਦ ‘ਤੇ ਟਰਾਂਸਪੋਰਟਰਾਂ ਦਾ ਕਬਜ਼ਾ: ਟਰੱਕ ਯੂਨੀਅਨ ਬਹਾਲ ਕਰਨ ਦੀ ਮੰਗ , ਅੰਬਾਲਾ-ਰਾਜਪੁਰਾ ਹਾਈਵੇ 4 ਦਿਨਾਂ ਤੋਂ ਜਾਮ

ਟਰਾਂਸਪੋਰਟਰਾਂ ਨੇ ਸ਼ੰਭੂ 'ਚ ਅੰਬਾਲਾ-ਰਾਜਪੁਰਾ ਹਾਈਵੇਅ 'ਤੇ ਅਣਮਿੱਥੇ ਸਮੇਂ ਲਈ ਟਰੱਕ ਖੜ੍ਹੇ ਕਰਕੇ ਜਾਮ ਕਰ ਦਿੱਤਾ ਹੈ,ਜਿਸ ਕਾਰਨ ਵੱਡੀ ਗਿਣਤੀ 'ਚ ਟਰੱਕ ਅੰਬਾਲਾ 'ਚ ਫਸੇ ਹੋਏ ਹਨ।

Read More
Punjab

ਬੇਕਾਬੂ ਕਾਰ ਡਿਵਾਈਡਰ ਪਾਰ ਕਰਕੇ ਟਰੱਕ ਨਾਲ ਟਕਰਾਈ , ਚਾਰ ਘਰਾਂ ‘ਚ ਵਿਛੇ ਸੱਥਰ

ਜਲੰਧਰ-ਪਠਾਨਕੋਟ ਕੌਮੀ ਮਾਰਗ ( Jalandhar-Pathankot National Highway ) ’ਤੇ ਪਿੰਡ ਬਿਆਸ ਨੇੜੇ  ਤੇਜ਼ ਰਫਤਾਰ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਚਾਰ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਰੀ ਅਨੁਸਾਰ ਦੁਪਹਿਰ 1.30 ਵਜੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਬਿਆਸ ਨੇੜਲੇ ਭੱਠੇ ਕੋਲ

Read More
India

ਵੈਲਡਰ ਬਣਿਆ ਫਰਜ਼ੀ RTO ਅਫਸਰ, ਇੰਸਟਾਗ੍ਰਾਮ ‘ਤੇ MP ਦੀ ਕੁੜੀ ਨਾਲ ਦੋਸਤੀ, ਮਹਾਰਾਸ਼ਟਰ ਲਿਜਾ ਕੇ ਕੀਤਾ ਇਹ ਕਾਰਾ

ਮੱਧ ਪ੍ਰਦੇਸ਼ ( Madhya Pradesh ) ਦੇ ਹਰਦਾ ਜ਼ਿਲ਼੍ਹੇ 'ਚ ਫਰਜ਼ੀ ਆਰਟੀਓ ਅਫ਼ਸਰ ਬਣ ਕੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Read More
India

CCTV : ਦਿੱਲੀ ਵਿੱਚ ਕੁੜੀ ਨੂੰ ਕਈ ਕਿਲੋਮੀਟਰ ਤੱਕ ਘੜੀਸ ਕੇ ਲੈ ਗਈ ਕਾਰ , ਹੋਇਆ ਇਹ ਹਾਲ

ਰਾਜਧਾਨੀ ਦੇ ਕਾਂਝਵਾਲਾ ਇਲਾਕੇ 'ਚ ਕਾਰ 'ਚ ਸਵਾਰ ਲੜਕਿਆਂ ਵੱਲੋਂ ਸਕੂਟੀ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਸੜਕ 'ਤੇ ਘਸੀਟਿਆ ਗਿਆ। ਇਸ ਘਟਨਾ ਵਿੱਚ ਪੀੜਤ ਲੜਕੀ ਦੀ ਮੌਤ ਹੋ ਗਈ।

Read More
Punjab

ਅੱਜ ਨਹੀਂ ਖੁਲਣਗੇ ਪੰਜਾਬ ਦੇ ਸਕੂਲ , ਕੜਾਕੇ ਦੀ ਠੰਡ ਕਰਕੇ ਸਰਕਾਰ ਨੇ ਵਧਾਈਆਂ ਸਰਦੀਆਂ ਦੀਆਂ ਛੁੱਟੀਆਂ

ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 8 ਜਨਵਰੀ, 2023 ਤੱਕ ਵਧਾ ਦਿੱਤੀਆਂ ਹਨ।

Read More
Punjab

“ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕੀ ਹੁੰਦਾ ਹੈ?” ਭਗਵੰਤ ਸਿੰਘ ਮਾਨ

ਸੰਗਰੂਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਜੀਲੈਂਸ ਦੀ ਕਾਰਵਾਈ ਹੋਣ ਦੇ ਆਸਾਰ ‘ਤੇ ਤੰਜ ਕੱਸਿਆ ਹੈ ਤੇ ਕਿਹਾ ਹੈ ਕਿ ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕੀ ਹੁੰਦਾ ਹੈ? ਹਾਲੇ ਚਾਹਾਂ ,ਕਚੌਰੀਆਂ ਤੇ ਥਾਲੀਆਂ ਦੇ ਰੇਟ ਨਿਕਲੇ ਹਨ,ਅੱਗੇ

Read More
Punjab

ਬੂਟਾਂ ‘ਤੇ ਸੀਐੱਮ ਮਾਨ ਦਾ ਵਿਰੋਧੀਆਂ ਨੂੰ ਜਵਾਬ

ਮਸਤੁਆਣਾ ਸਾਹਿਬ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿਛਲੇ ਦਿਨੀਂ ਆਪਣੇ ਬੂਟਾਂ ਦੀ ਹੋਈ ਚਰਚਾ 'ਤੇ ਵੀ ਸੀਐਮ ਮਾਨ ਟਕੋਰ ਕਰ ਗਏ

Read More
Punjab

ਮਾਨ ਨੇ ਸ਼੍ਰੋਮਣੀ ਕਮੇਟੀ, ਢੀਂਡਸਾ ਪਰਿਵਾਰ ਅਤੇ ਸੁਖਬੀਰ ਸਿੰਘ ਬਾਦਲ ‘ਤੇ ਲਾਏ ਗੰਭੀਰ ਇਲਜ਼ਾਮ,ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਵੀ ਦੇ ਦਿੱਤਾ ਵੱਡਾ ਬਿਆਨ

ਸੰਗਰੂਰ : “ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕਿ ਹੁੰਦਾ ਹੈ? ਹਾਲੇ ਚਾਹਾਂ ,ਕਚੌਰੀਆਂ ਤੇ ਥਾਲੀਆਂ ਦੇ ਰੇਟ ਨਿਕਲੇ ਹਨ,ਅੱਗੇ ਜਾ ਕੇ ਹੋਰ ਵੀ ਰੇਟ ਨਿਕਲਣਗੇ”  ਇਹ ਵਿਚਾਰ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ,ਜੋ ਕਿ ਅੱਜ ਮਸਤੁਆਣਾ ਸਾਹਿਬ ਵਿੱਖੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ। ਸੰਤ ਅਤਰ

Read More
Punjab Religion

ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇਕ ਹੋਰ ਬੇਅਦਬੀ ਦੀ ਕੋਸ਼ਿਸ਼…ਸੇਵਾਦਾਰਾਂ ਨੇ ਕੀਤੀ ਨਾਕਾਮ

ਅੰਮ੍ਰਿਤਸਰ :  ਸ਼੍ਰੀ ਹਰਿਮੰਦਰ ਸਾਹਿਬ ‘ਚ ਸੇਵਾਦਾਰਾਂ ਨੇ ਇੱਕ ਹੋਰ ਬੇਅਦਬੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸੇਵਾਦਾਰਾਂ ਨੇ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਏ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਕਾਨਪੁਰ ਦੇ ਰਹਿਣ ਵਾਲੇ ਸੁਮਿਤ ਵਜੋਂ ਹੋਈ ਹੈ। ਫਿਲਹਾਲ ਦੋਸ਼ੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਘਟਨਾ

Read More
Punjab

ਜਲੰਧਰ ‘ਚ ਕਿਸਾਨਾਂ ਅਤੇ ਲੋਕਾਂ ਨੇ ਕੀਤਾ ਹਾਈਵੇ ਜਾਮ ,ਲਤੀਫਪੁਰਾ ਮਾਮਲੇ ‘ਚ ਡੀਸੀ ਨਾਲ ਨਹੀਂ ਹੋਈ ਮੀਟਿੰਗ

ਪੰਜਾਬ ਦੇ ਜਲੰਧਰ ਦੇ ਲਤੀਫਪੁਰਾ 'ਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ 'ਚ ਲੋਕ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੀਏਪੀ ਨੇੜੇ ਹਾਈਵੇਅ ਜਾਮ ਕਰ ਦਿੱਤਾ।

Read More