Punjab

ਜ਼ੀਰਾ ਸਰਾਬ ਫੈਕਟਰੀ ਬੰਦ : ਦਰਜ਼ ਕੀਤੇ ਸਾਰੇ ਕੇਸ ਰੱਦ ਕੀਤੇ ਜਾਣ, ਫੈਲੀਆਂ ਬੀਮਾਰੀਆਂ ਦਾ ਇਲਾਜ ਹੋਵੇ ਮੁਫ਼ਤ : BKU ਡਕੌਂਦਾ

ਚੰਡੀਗੜ੍ਹ  : ਭਾਰਤੀ ਕਿਸਾਨ ਯੂਨੀਅਨ-ਏਕਤਾ-(ਡਕੌਂਦਾ) ਨੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਫੈਕਟਰੀ, ਜ਼ੀਰਾ ਬੰਦ ਕਰਨ ਦੇ ਐਲਾਨ ਨੂੰ ਸਾਂਝੇ ਲੋਕ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਅਦ ਸਾਂਝੇ

Read More
Punjab

ਬੰਦੀ ਸਿੱਖਾਂ ਲਈ ਲੱਗੇ ਮੋਰਚੇ ‘ਚ ਅੱਜ ਪਹੁੰਚੀ ਆਹ ਕਿਸਾਨ ਜਥੇਬੰਦੀ,ਕਰ ਦਿੱਤਾ ਐਲਾਨ

ਮੁਹਾਲੀ : ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਲੱਗੇ ਹੋਏ ਮੋਰਚੇ ਦੇ ਸਮਰਥਨ ਲਈ ਹੁਣ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਆ ਗਈਆਂ ਹਨ। ਕਿਰਤੀ ਕਿਸਾਨ ਯੂਨੀਅਨ ਨੇ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ‘ਚ ਮੋਰਚੇ ‘ਚ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਮੋਰਚੇ ‘ਚ ਹੋਏ ਇਕੱਠ ਨੂੰ

Read More
India International

ਜੀ-20 ਬੈਠਕ ‘ਚ India ਦਿਖਾਏਗਾ ਆਪਣੀ ਵਿਰਾਸਤ, ਦੇਸ਼ ਭਰ ‘ਚ 50 ਥਾਵਾਂ ‘ਤੇ 200 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਦਿੱਲੀ :ਸੋਮਵਾਰ ਤੋਂ ਦਿੱਲੀ ਵਿੱਚ ਸ਼ੁਰੂ ਹੋਈ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਵਿਦੇਸ਼ ਮੰਤਰੀ ਨੇ ਜੀ-20 ਦੇ ਕਾਰਜਕਾਰਨੀ ਮੈਂਬਰਾਂ ਨੂੰ ਸੰਬੋਧਨ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਜੀ-20 ਮੀਟਿੰਗ ਦੌਰਾਨ ਸਰਕਾਰ ਆਪਣੀ ਵਿਰਾਸਤ ਦਾ ਪ੍ਰਦਰਸ਼ਨ ਵੀ ਕਰੇਗੀ। ਇਸ ਦੇ ਲਈ ਇਕ ਸਾਲ ਦੌਰਾਨ ਦੇਸ਼ ਭਰ ਵਿਚ 50

Read More
International

ਚੀਨ ਦੀ ਅਰਥਵਿਵਸਥਾ ‘ਤੇ ਸਖਤ ਕੋਵਿਡ ਨੀਤੀਆਂ ਦਾ ਅਸਰ, 2022 ‘ਚ ਤਿੰਨ ਫੀਸਦੀ ਰਹੀ ਵਿਕਾਸ ਦਰ

‘ਦ ਖ਼ਾਲਸ ਬਿਊਰੋ :  ਚੀਨ ਦੀ ਆਰਥਿਕਤਾ ਪਿਛਲੇ ਸਾਲ ਲਗਭਗ ਅੱਧੀ ਸਦੀ ਵਿੱਚ ਦੂਜੀ ਵਾਰ ਸਭ ਤੋਂ ਘੱਟ ਦਰ ਨਾਲ ਵਧੀ। ਇਹ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੇ ਸਖਤ ਕੋਰੋਨਾਵਾਇਰਸ ਨਿਯਮਾਂ ਨੇ ਕਾਰੋਬਾਰਾਂ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਸਾਲ 2022 ‘ਚ ਤਿੰਨ ਫੀਸਦੀ

Read More
Punjab

ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ

ਚੰਡੀਗੜ੍ਹ ਨਗਰ ਨਿਗਮ ਦੀ ਚੋਣ ਵਿਚ ਅੱਜ ਭਾਜਪਾ ਦੇ ਉਮੀਦਵਾਰ ਅਨੂਪ ਗੁਪਤਾ ਸ਼ਹਿਰ ਦੇ ਨਵੇਂ ਮੇਅਰ ਚੁਣੇ ਗਏ ਹਨ। ਉਹਨਾਂ ਦੇ ਆਪ ਦੇ ਉਮੀਦਵਾਰ ਜਸਬੀਰ ਸਿੰਘ ਨੁੰ ਹਰਾਇਆ।

Read More
Punjab

ਜ਼ੀਰਾ ਮੋਰਚੇ ਦਾ ਸੇਕ ਪਹੁੰਚਿਆ ਚੰਡੀਗੜ੍ਹ,ਮੁੱਖ ਮੰਤਰੀ ਮਾਨ ਵੱਲੋਂ ਸੱਦੀ ਉੱਚ ਪੱਧਰੀ ਮੀਟਿੰਗ ‘ਤੇ ਉਠੇ ਸਵਾਲ

ਚੰਡੀਗੜ੍ਹ : ਜ਼ੀਰਾ ਮੋਰਚੇ ਦੀ ਅਪਡੇਟ ਦੇ ਰਹੇ tractor2 ਟਵਿੱਟਰ ਅਕਾਊਂਟ ‘ਤੇ ਕੱਲ ਮੁੱਖ ਮੰਤਰੀ ਪੰਜਾਬ ਦੀ ਜਲੰਧਰ ਜ੍ਹਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਬਾਰੇ ਸਵਾਲ ਚੁੱਕੇ ਹਨ ਕਿ ਆਖਰਕਾਰ ਹੁਣ ਸਰਕਾਰ ਨੂੰ ਜ਼ਿਮਨੀ ਚੋਣਾਂ ਨੇੜੇ ਹੋਣ ਤੇ ਹੀ ਲੋਕਾਂ ਦੀ ਯਾਦ ਕਿਉਂ ਆਈ ਹੈ ? ਜਦੋਂ ਕਿ ਪਹਿਲਾਂ 70 ਸਾਲਾਂ ਤੋਂ ਲਤੀਫਪੁਰਾ ਵਿੱਚ

Read More