ਜਲ ਸੈਨਾ ’ਚ ਸ਼ਾਮਲ ਹੋਣਗੀਆਂ ਮਹਿਲਾ ਅਗਨੀਵੀਰ , ਪਹਿਲਾ ਬੈਚ ਮਾਰਚ ਵਿੱਚ ਹੋਵੇਗਾ ਪਾਸ ਆਊਟ
ਭਾਰਤੀ ਜਲ ਸੈਨਾ ਵਿੱਚ ਆਉਂਦੇ ਤਿੰਨ ਮਹੀਨਿਆਂ ਅੰਦਰ ਮਹਿਲਾ ਅਗਨੀਵੀਰਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਜੰਗੀ ਬੇੜਿਆਂ ਤੇ ਜੰਗੀ ਮੁਹਿੰਮਾਂ ’ਤੇ ਤਾਇਨਾਤ ਕੀਤਾ ਜਾਵੇਗਾ।
ਭਾਰਤੀ ਜਲ ਸੈਨਾ ਵਿੱਚ ਆਉਂਦੇ ਤਿੰਨ ਮਹੀਨਿਆਂ ਅੰਦਰ ਮਹਿਲਾ ਅਗਨੀਵੀਰਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਜੰਗੀ ਬੇੜਿਆਂ ਤੇ ਜੰਗੀ ਮੁਹਿੰਮਾਂ ’ਤੇ ਤਾਇਨਾਤ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਅੱਜ ਆਬਕਾਰੀ ਤੇ ਕਰ ਵਿਭਾਗ ਵਿੱਚ 10 ਅਫਸਰ ਅਤੇ 3 IAS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਬ੍ਰਿਟਿਸ਼ ਪੁਲਿਸ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ(british prime minister rishi sunak) ਵੱਲੋਂ ਕਾਰ ਵਿਚ ਬਿਨਾਂ ਸੀਟ ਬੈਲਟ ਪਾਏ ਹੋਏ ਇਕ ਵੀਡੀਓ ਬਣਾਉਣ ’ਤੇ ਉਹਨਾਂ ਦਾ ਚਲਾਨ ਕਰ ਦਿੱਤਾ ਹੈ। ਉਹਨਾਂ ਨੂੰ ਤਕਰੀਬਨ 10 ਹਜ਼ਾਰ ਭਾਰਤੀ ਰੁਪਏ ਦਾ ਚਲਾਨ ਕੀਤਾ ਗਿਆ ਹੈ।
ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਵੱਲੋਂ ਪੰਜਾਬ ਦੀਆਂ ਦੋ ਮੁਟਿਆਰਾਂ ਤੇ ਇੱਕ ਨੌਜਵਾਨ ਸਮੇਤ 56 ਬੱਚਿਆਂ ਦਾ ਅੱਜ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ।
ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਕਾਰਨ ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਪੰਜਾਬ ਵਿੱਚ ਏ.ਐਸ.ਐਂਡ ਕੰਪਨੀ ਦੇ 80 ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ।
ਰਾਮ ਰਹੀਮ ਮੁੜ ਤੋਂ ਆਵੇਗਾ ਜੇਲ੍ਹ ਤੋਂ ਬਾਹਰ
ਨਿਰਮਲ ਰਿਸ਼ੀ ਨੇ ਅਦਾਲਤ ਤੋਂ ਵਾਰੰਟ ਕਰਵਾਏ ਜਾਰੀ
ਲੁਧਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਲਮਾ ਸਾਹਮਣੇ ਆਇਆ ਹੈ
ਚਰਚ ਦੇ ਲਈ ਸਿੱਖ ਭਾਈਚਾਰੇ ਨੇ ਦਿੱਤੇ 4 ਲੱਖ 50 ਹਜ਼ਾਰ ਡਾਲਰ
ਸੁਖਵਿੰਦਰ ਸਿੰਘ ਦੇ ਦੋਵੇਂ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ