India International

ਦੋ ਗੁਜਰਾਤੀ ਵਿਅਕਤੀ ਦਾ ਨਿਊਜ਼ੀਲੈਂਡ ਦੇ ਪੀਹਾ ਬੀਚ ਹੋਇਆ ਇਹ ਹਾਲ

ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਤੋਂ ਲਗਪਗ  40 ਕਿਲੋਮੀਟਰ ਦੂਰ ਬੀਤੀ ਕੱਲ੍ਹ ਸ਼ਾਮ 6 ਕੁ ਵਜੇ ਪੱਛਮੀ ਔਕਲੈਂਡ ਦੇ ਪ੍ਰਸਿੱਧ ਪੀਹਾ ਬੀਚ (ਸਮੁੰਦਰੀ ਕੰਢੇ) ਉਤੇ ਦੋ ਵਿਅਕਤੀ ਡੁੱਬ ਕੇ ਮਰ ਗਏ।

Read More
India

ਉੱਤਰਾਖੰਡ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.8 ਰਹੀ ਤੀਬਰਤਾ

ਉੱਤਰਾਖੰਡ ( Uttarakhand ) ਦੇ ਪਿਥੌਰਾਗੜ੍ਹ ‘ਚ ਐਤਵਾਰ ਸਵੇਰੇ ਭੂਚਾਲ ( Earthquake  ) ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.8 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਐਤਵਾਰ ਸਵੇਰੇ 8.58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਉੱਤਰਾਖੰਡ ਦੇ ਪਿਥੌਰਾਗੜ੍ਹ ਤੋਂ 23 ਕਿਲੋਮੀਟਰ ਉੱਤਰੀ ਪੱਛਮ ਵੱਲ

Read More
Punjab

ਅੰਮ੍ਰਿਤਸਰ : ਟ੍ਰਿਲੀਅਮ ਮਾਲ ਦੀ ਛੱਤ ‘ਤੇ ਚੜ੍ਹ ਕੁੜੀ ਨੇ ਕੀਤੀ ਅਜਿਹੀ ਹਰਕਤ, ਮੌਕੇ ‘ਤੇ ਪੁੱਜ ਪੁਲਿਸ ਨੇ ਬਚਾਈ ਜਾਨ

ਸ਼ਨੀਵਾਰ ਦੇਰ ਰਾਤ ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਦੀ ਛੱਤ 'ਤੇ ਚੜ੍ਹ ਕੇ ਇਕ ਲੜਕੀ ਵਲੋਂ ਖੁਦਕੁਸ਼ੀ  ਕੀਤੀ ਤੇ ਪੁਲਿਸ ਨੇ 2 ਘੰਟੇ ਦੇ ਰੈਸਕਿਊ ਆਪ੍ਰੇਸ਼ਨ ਦੇ ਬਾਅਦ ਉਸ ਨੂੰ ਬਚਾਇਆ।

Read More
India Punjab

ਬੇਅਦਬੀ ਕਾਂਡ : ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਲਿਜਾਣ ਲਈ ਸੁਪਰੀਮ ਕੋਰਟ ਪੁੱਜੇ ਡੇਰਾ ਪ੍ਰੇਮੀ

 ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਬਾਕੀ ਮੁਲਜ਼ਮਾਂ ਦੀ ਵੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਸੁਪਰੀਮ ਕੋਰਟ ਵਿੱਚ ਡੇਰਾ ਪ੍ਰੇਮੀਆਂ ਦੀ ਇਸ ਪਟੀਸ਼ਨ ’ਤੇ 30 ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। 

Read More
India

ਅਧਿਆਪਕ ਨੇ ਪ੍ਰੀਖਿਆ ਦਿੰਦੇ ਹੋਏ ਵਿਦਿਆਰਥੀ ਦਾ ਕੀਤਾ ਇਹ ਹਾਲ , ਹੱਥ ਹੋਇਆ ਫਰੈਕਚਰ

ਅਲਵਰ (Alwar)ਦੇ ਬਹਿਰੋੜ ਕਸਬੇ ਦੇ ਰਾਠ ਕਾਮਰਸ ਅਕੈਡਮੀ ਸਕੂਲ 'ਚ ਜਦੋਂ ਵਿਦਿਆਰਥੀ ਨੇ ਪ੍ਰੀਖਿਆ ਦਿੰਦੇ ਸਮੇਂ ਕਿਤਾਬ ਹੇਠਾਂ ਰੱਖੀ ਤਾਂ ਅਧਿਆਪਕ ਇੰਨਾ ਭੜਕ ਗਿਆ ਕਿ ਉਸ ਨੇ ਮਾਸੂਮ ਲੜਕੇ ਦੀ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਕੁੱਟਮਾਰ ਕਾਰਨ ਵਿਦਿਆਰਥੀ ਦੇ ਹੱਥ ਵਿੱਚ ਫਰੈਕਚਰ ਹੋ ਗਿਆ।

Read More
India

ਇਨਸਾਨੀਅਤ ਹੋਈ ਸ਼ਰਮਸਾਰ , ਤਿੰਨ ਨਾਬਾਲਗਾਂ ਨੇ ਮਾਨਸਿਕ ਤੌਰ ‘ਤੇ ਬਿਮਾਰ ਲੜਕੀ ਨਾਲ ਕੀਤੀ ਇਹ ਗੰਦੀ ਹਰਕਤ

ਮੁੰਬਈ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ (Mumbai)  ਦੇ ਘਾਟਕੋਪਰ ਇਲਾਕੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਾਨਸਿਕ ਤੌਰ 'ਤੇ ਬੀਮਾਰ ਲੜਕੀ (Mentally Unstable) ਨਾਲ ਤਿੰਨ ਨਾਬਾਲਗਾਂ (Minors) ਨੇ ਬਲਾਤਕਾਰ  (Rape)  ਕੀਤਾ ਹੈ।

Read More
Punjab

ਸਕੂਲਾਂ ‘ਚ ਰਾਖਵੀਆਂ ਸੀਟਾਂ ਕਾਰਨ ਆਮ ਵਰਗ ਦੇ ਮਾਪੇ ਫਿਕਰਮੰਦ , ਸੌ ਵਿੱਚੋਂ ਆਮ ਵਰਗ ਲਈ ਸਿਰਫ 37 ਸੀਟਾਂ

ਮੈਨੇਜਮੈਂਟ ਕੋਟਾ, ਭੈਣ ਭਰਾਵਾਂ ਨੂੰ ਤਰਜੀਹ ਤੇ ਸਟਾਫ ਦਾ ਵੱਖਰਾ ਕੋਟਾ ਹੈ ਜਿਸ ਕਾਰਨ ਆਮ ਵਰਗ ਦੇ ਬੱਚਿਆਂ ਦਾ ਡਰਾਅ ਵਿਚ ਵੀ ਨੰਬਰ ਨਹੀਂ ਆ ਰਿਹਾ।

Read More
Punjab

ਜਲੰਧਰ ਦੇ ਮਾਡਲ ਟਾਉਨ ਗੁਰੂ ਘਰ ‘ਚ ਬੇਅਦਬੀ !

ਵਾਰਿਸ ਪੰਜਾਬ ਜਥੇਬੰਦੀ ਦਾ ਬੇਅਦਬੀ ਖਿਲਾਫ ਐਕਸ਼ਨ

Read More