Punjab

ਪਾਰਟੀ ਆਗੂ ਬੰਟੀ ਰੋਮਾਨਾ ਨੇ ਦੱਸਿਆ ਆਪ ਦੇ ਮੁਹੱਲਾ ਕਲੀਨਿਕਾਂ ਨੂੰ ਡਰਾਮਾ

ਚੰਡੀਗੜ੍ਹ :  ਮੁਹੱਲਾ ਕਲੀਨਿਕਾਂ ‘ਤੇ ਵਿਰੋਧੀ ਧਿਰ ਦੇ ਉੱਚੇ ਹੋਏ ਸੁਰ ਹਾਲੇ ਵੀ ਨੀਵੇਂ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਕੱਲ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਬਿਆਨਾਂ ਤੋਂ ਬਾਅਦ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਪਾਰਟੀ ਆਗੂ ਬੰਟੀ ਰੋਮਾਨਾ ਨੇ ਆਪ ਦੇ ਮੁਹੱਲਾ ਕਲੀਨਿਕਾਂ ਨੂੰ ਇੱਕ

Read More
International

ਨਿਊਜ਼ੀਲੈਂਡ ‘ਚ ਮੀਂਹ ਤੇ ਹੜ੍ਹ ਬਣਿਆ ਕਹਿਰ , ਹਵਾਈ ਸਫ਼ਰ ਬੰਦ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਸ਼ਨੀਵਾਰ ਨੂੰ ਰਿਕਾਰਡ ਬਾਰਿਸ਼ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲਾਪਤਾ ਹਨ।

Read More
Sports

ਅਰਸ਼ਦੀਪ ਸਿੰਘ ਦੇ ਨਾਂ ਜੁੜੇ 2 ਨਵੇਂ ਰਿਕਾਰਡ !

ਅਰਸ਼ਦੀਪ ਸਿੰਘ ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਮੈਚ ਵਿੱਚ 1 ਵਿਕਟ ਲਈ

Read More
India

ਇਕੋ ਦਿਨ ਦੇਸ਼ ਦੇ ਦੋ ਸੂਬਿਆਂ ਵਿੱਚ 3 ਜਹਾਜ ਹੋਏ Crash,ਬਚਾਅ ਕਾਰਜ ਜਾਰੀ

ਮੱਧ ਪ੍ਰਦੇਸ਼ : ਸ਼ਨੀਵਾਰ ਦੀ ਸਵੇਰ ਭਾਰਤੀ ਏਅਰ ਫੋਰਸ ‘ਤੇ ਭਾਰੀ ਪਈ ਹੈ। ਅਲੱਗ ਅਲੱਗ ਦੋ ਜਗਾਵਾਂ ‘ਤੇ 3 ਜਹਾਜਾਂ ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈਆਂ ਹਨ। ਮੱਧ ਪ੍ਰਦੇਸ਼ ਦੇ ਮੋਰੈਨਾ ਇਲਾਕੇ ਵਿੱਚ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਸੁਖੋਈ ਐਸਯੂ -30 ਅਤੇ ਮਿਰਾਜ 2000  ਇੱਕ ਸਿਖਲਾਈ ਅਭਿਆਸ ਦੌਰਾਨ ਕਰੈਸ਼ ਹੋ ਗਏ। ਇਹਨਾਂ

Read More
India Punjab

ਰਾਮ ਰਹੀਮ ਦਾ ਪੰਜਾਬ ‘ਚ ਵੱਡਾ ਸਮਾਗਮ , ਵਿਰੋਧ ‘ਚ ਆਈਆਂ ਸਿੱਖ ਜਥੇਬੰਦੀਆਂ , ਕਰ ਦਿੱਤਾ ਇਹ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰ ਰਹੀ ਹੈ ਅਤੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰੇਗੀ। ਇਸ ਵਿਰੋਧ ਦੇ ਵਿਚਕਾਰ ਰਾਮ ਰਹੀਮ ਵੱਲੋਂ ਪੰਜਾਬ ਦੇ ਸਲਾਬਤਪੁਰਾ ਵਿਚ ਭਲਕੇ 29 ਜਨਵਰੀ ਨੂੰ ਸਮਾਗਮ ਕੀਤਾ ਜਾਵੇਗਾ। ਅਸਲ ਵਿਚ ਰਾਮ ਰਹੀਮ ਆਪ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ,

Read More
Punjab

ਪਾਬੰਦੀ ਤੋਂ ਬਾਅਦ ਵੀ ਅੰਨ੍ਹੇਵਾਹ ਵੇਚੀ ਗਈ ਚਾਈਨਾ ਡੋਰ , ਲਪੇਟ ‘ਚ ਆਏ ਕਈ ਰਾਹਗੀਰ

ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਸ਼ਹਿਰ ਵਿੱਚ ਦਰਜਨ ਤੋਂ ਵੱਧ 15 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਈ ਪਸ਼ੂ ਵੀ ਇਸ ਦੀ ਲਪੇਟ ਵਿੱਚ ਆ ਗਏ।

Read More
India

ਸਰਕਾਰੀ ਅਧਿਆਪਕ , ਉਸਦੀ ਪਤਨੀ ਅਤੇ ਇਕਲੌਤਾ ਬੇਟੀ ਨਾਲ ਹੋਇਆ ਕੁਝ ਅਜਿਹਾ ਇਲਾਕੇ ‘ਚ ਸੋਗ ਦੀ ਲਹਿਰ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਸਰਕਾਰੀ ਅਧਿਆਪਕ, ਉਸ ਦੀ ਪਤਨੀ ਅਤੇ ਇਕਲੌਤੀ ਬੇਟੀ ਦੀ ਸ਼ੱਕੀ ਮੌਤ ਨੇ ਸਨਸਨੀ ਮਚਾ ਦਿੱਤੀ ਹੈ। ਮੁੱਢਲੀ ਜਾਂਚ 'ਚ ਤਿੰਨਾਂ ਦੀ ਮੌਤ ਚੁੱਲ੍ਹੇ 'ਚੋਂ ਨਿਕਲਦੀ ਗੈਸ ਕਾਰਨ ਦਮ ਘੁਟਣ ਕਾਰਨ ਹੋਈ ਦੱਸੀ ਜਾ ਰਹੀ ਹੈ ਪਰ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ।

Read More
India International

ਕੇਂਦਰ ਸਰਕਾਰ ਨੇ ਅਮਰੀਕੀ ਸਿੱਖ ਪੱਤਰਕਾਰ ਨੂੰ ਕਾਲੀ ਸੂਚੀ ਵਿੱਚ ਪਾਇਆ , ਬਣੀ ਇਹ ਵਜ੍ਹਾ

ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਪੱਤਰਕਾਰੀ ਸਬੰਧੀ ਵੀਜ਼ਾ ਲੈਣ ਲਈ ਦਾਇਰ ਕੀਤੀ ਅਰਜ਼ੀ ਵਿੱਚ ਗਲਤ ਤੱਥ ਪੇਸ਼ ਕਰਨ ਅਤੇ ਕੁਝ ਨੇਮਾਂ ਦੀ ਉਲੰਘਣਾ ਕੀਤੇ ਜਾਣ ਕਰ ਕੇ ਓਸੀਆਈ ਕਾਰਡ ਧਾਰਕ ਹੋਣ ਦੇ ਬਾਵਜੂਦ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।

Read More
Punjab

ਅੰਮ੍ਰਿਤਸਰ ‘ਚ ਸਿਰਫਿਰੇ ਨੌਜਵਾਨ ਨੇ 22 ਸਾਲਾ ਲੜਕੀ ਨਾਲ ਕੀਤੀ ਇਹ ਮਾੜੀ ਹਰਕਤ , ਲੜਕੀ ਨੇ ਰਿਲੇਸ਼ਨਸ਼ਿਪ ਤੋਂ ਕੀਤਾ ਸੀ ਮਨ੍ਹਾ

ਇਕ ਸਿਰਫਿਰੇ ਆਸ਼ਿਕ ਨੇ ਰਿਲੇਸ਼ਨਸ਼ਿਪ ਤੋਂ ਮਨ੍ਹਾ ਕਰਨ ‘ਤੇ ਇਕ ਲੜਕੀ ਨੂੰ ਗੋਲੀ ਮਾਰ ਦਿੱਤੀ ।ਜਿਸ ਤੋਂ ਬਾਅਦ ਉਸਨੂੰ ਅਮ੍ਰਿਤਸਰ ਦੇ ਇਕ ਪਿੰਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ

Read More