India

ਕਾਰ ਤੇ ਹੋਮ ਲੋਨ ਫਿਰ ਹੋਣਗੇ ਮਹਿੰਗੇ, RBI ਨੇ ਰੈਪੋ ਰੇਟ ‘ਚ 0.25% ਦਾ ਵਾਧਾ, ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ

ਆਰਬੀਆਈ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਜਾਂ 0.25 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਜਾਣਗੇ।

Read More
Punjab

ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਕੁਨੈਕਸ਼ਨਾਂ ਲਈ ਪ੍ਰੀ-ਪੇਡ ਮੀਟਰ ਹੋਣਗੇ ਲਾਜ਼ਮੀ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਸਰਕਾਰੀ ਬਿਜਲੀ ਕੁਨੈਕਸ਼ਨਾਂ ’ਤੇ ਸਮਾਰਟ ਪ੍ਰੀ-ਪੇਡ ਮੀਟਰ ਲਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ ਅਤੇ ਸੂਬਾ ਸਰਕਾਰ ਨੂੰ ਹੁਣ ਬਿਜਲੀ ਬਿਲਾਂ ਦਾ ਭੁਗਤਾਨ ਅਗਾਊਂ ਕਰਨਾ ਪਵੇਗਾ। ਪਹਿਲੀ ਮਾਰਚ ਤੋਂ ਸਰਕਾਰੀ ਦਫ਼ਤਰਾਂ ਵਿਚ ਪ੍ਰੀ-ਪੇਡ ਮੀਟਰ ਲਾਉਣ ਦਾ ਕੰਮ ਸ਼ੁਰੂ ਹੋਵੇ ਜਾਵੇਗਾ ਅਤੇ 31 ਮਾਰਚ 2024 ਤੱਕ ਪੰਜਾਬ ਭਰ ਦੇ ਸਾਰੇ 53

Read More
Punjab

ਕੀਟਨਾਸ਼ਕ ਕੰਪਨੀ ਦੇ ਮਾਲਕ ਸਣੇ ਦੋ ਡੀਲਰਾਂ ਨਾਲ ਹੋਇਆ ਇਹ ਕਾਰਾ

ਮੋਗਾ ਦੀ ਅਦਾਲਤ ਨੇ ਕੀਟਨਾਸ਼ਕ ਕੰਪਨੀ ਦੇ ਮਾਲਕ, ਡਾਇਰੈਕਟਰ ਸਣੇ ਛੇ ਨੂੰ ਇਕ ਸਾਲ ਦੀ ਕੈਦ ਸੁਣਾਈ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੀਟਨਾਸ਼ਕ ਕੰਪਨੀ ਕਰਿਸਟਲ ਕਰੌਪ ਪ੍ਰੋਟੈਕਸ਼ਨ ਲਿਮਟਿਡ ਦਿੱਲੀ ਦੇ ਮਾਲਕ ਅਰਜਨ ਚੱਕ, ਡਾਇਰੈਕਟਰ ਅਰਵਿੰਦ ਕੁਮਾਰ ਤਿਆਗੀ, ਕੰਪਨੀ ਦੇ ਕੁਆਲਟੀ ਕੰਟਰੋਲ ਅਧਿਕਾਰੀ ਸੰਜੀਵ ਕੁਮਾਰ, ਗੁਦਾਮ ਇੰਚਾਰਜ ਦਵਿੰਦਰ ਸਿੰਘ, ਬਰਾੜ ਖੇਤੀ ਸੇਵਾ

Read More
Punjab

ਸਕੂਲਾਂ ਵਿੱਚ ਨਰਸਰੀ ਜਮਾਤ ਤੋਂ ਪੰਜਾਬੀ ਦੀ ਪੜ੍ਹਾਈ ਹੋਵੇਗੀ ਲਾਜ਼ਮੀ, ਮੰਤਰੀ ਬੈਂਸ ਨੇ ਕੀਤਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨਰਸਰੀ ਤੋਂ ਬਾਰ੍ਹਵੀਂ ਕਲਾਸ ਤੱਕ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕੀਤੀ ਜਾਵੇਗੀ ਅਤੇ ਇਸ ਬਾਰੇ ਪੰਜਾਬ ਰਾਜ ਭਾਸ਼ਾ ਐਕਟ ਵਿਚ ਲੋੜੀਂਦੀ ਸੋਧ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਮੱਦੇਨਜ਼ਰ ਪੰਜਾਬੀ ਮਾਤ ਭਾਸ਼ਾ ਦੇ ਪਸਾਰ ਤੇ ਵਿਕਾਸ ਲਈ ਬੁਲਾਈ ਵਿਚਾਰ ਚਰਚਾ ਮਗਰੋਂ

Read More
Punjab

ਲੁਧਿਆਣਾ ਮਾਮਲੇ ‘ਚ 8 ਲੋਕਾਂ ‘ਤੇ FIR. 6 ਲੋਕਾਂ ਨੂੰ ਕੀਤਾ ਗ੍ਰਿਫਤਾਰ

ਦੋ ਗੁੱਟਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਅਦਾਲਤ ਦੇ ਚੌਗਿਰਦੇ ਵਿਚ ਵੀ ਹਫੜਾ-ਦਫੜੀ ਮੱਚ ਗਈ। ਇਸ ਝੜਪ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਸ ਵਿੱਚ ਇੱਕ ਵਿਅਕਤੀ ਦੀ ਛਾਤੀ ਅਤੇ ਪਿੱਠ 'ਤੇ ਗੋਲੀ ਲੱਗੀ, ਜਦਕਿ ਦੂਜੇ ਦੇ ਹੱਥ 'ਤੇ ਸੱਟ ਲੱਗੀ।

Read More
International

Turkey Syria Earthquake: ਮਲਬੇ ਹੇਠ ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ…ਵੀਡੀਓ ਹੋਈ ਵਾਇਰਲ

Turkey-Syria Earthquake News-ਸੀਰੀਆ ਦੇ ਅਲੇਪੋ ਵਿੱਚ ਇੱਕ ਇਮਾਰਤ ਦੇ ਹੇਠਾਂ ਮਲਬੇ ਵਿੱਚ ਫਸੀ ਇੱਕ ਗਰਭਵਤੀ ਮਾਂ ਨੇ ਬੱਚੇ ਨੂੰ ਜਨਮ ਦਿੱਤਾ।

Read More
India

ਸਹੁਰੇ ਪਰਿਵਾਰ ਤੋਂ ਤੰਗ 26 ਸਾਲਾ ਵਿਆਹੁਤਾ ਨੇ 3 ਸਾਲਾ ਧੀ ਸਮੇਤ ਚੁੱਕਿਆ ਇਹ ਕਦਮ , ਪਿੰਡ ‘ਚ ਸੋਗ ਦੀ ਲਹਿਰ

ਰਿਆਣਾ ਦੇ ਹਿਸਾਰ ਦੇ ਪਿੰਡ ਕੁਲੇਰੀ ਵਿੱਚ ਇੱਕ 26 ਸਾਲਾ ਵਿਆਹੁਤਾ ਨੇ ਆਪਣੀ ਤਿੰਨ ਸਾਲ ਦੀ ਧੀ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਲਿਆ। ਪੁਲਿਸ ਨੂੰ ਮ੍ਰਿਤਕਾ ਦੇ ਪੇਟ 'ਤੇ ਚਿਪਕਾਇਆ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਮ੍ਰਿਤਕਾ ਨੇ ਆਪਣੇ ਸਹੁਰਿਆਂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।

Read More
International

ਤੁਰਕੀ ਅਤੇ ਸੀਰੀਆ ਤੋਂ ਬਾਅਦ ਹੁਣ ਫਲਸਤੀਨ ਦੀ ਕੰਬੀ ਧਰਤੀ ,ਮਹਿਸੂਸ ਕੀਤੇ ਗਏ 4.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ

ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ( Earthquakes in Turkey and Syria ) ਤੋਂ ਬਾਅਦ ਹੁਣ ਫਲਸਤੀਨ 'ਚ ਵੀ ਭੂਚਾਲ ਦੇ ( earthquake felt in Palestine  ) ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.8 ਮਾਪੀ ਗਈ ਹੈ।

Read More
Others

ਇੱਕ ਐਂਬੂਲੈਂਸ ਚਲਾਉਣ ਵਾਲੇ ਨੇ ‘ਅਡਾਨੀ’ ਦੇ ਨੂੰ ‘ਹਿਲਾ’ ਦਿੱਤਾ !

ਹਿੰਡਨਬਰਗ ਦੀ ਰਿਪੋਰਟ ਵਿੱਚ ਤਿੰਨ ਵੇੱਡੇ ਖੁਲਾਸੇ

Read More