Punjab

“ਬੇਅਦਬੀ ਲਈ ਬਾਦਲ-ਪਿਉ ਪੁੱਤ ਜਿੰਮੇਵਾਰ ਹਨ “,ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੀਤਾ ਦਾਅਵਾ

ਅਬੋਹਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਾਲਵਾ ਇਲਾਕੇ ਵਿੱਚ ਪੈਂਦੇ ਪਿੰਡਾਂ ਲਈ ਅਬੋਹਰ-ਫਾਜ਼ਿਲਕਾ ਇਲਾਕੇ ਵਿੱਚ ਜਲ ਸਪਲਾਈ ਸਕੀਮ ਦਾ ਉਦਘਾਟਨ ਕੀਤਾ ਹੈ। ਆਪਣੇ ਸੰਬੋਧਨ ਵਿੱਤ ਮਾਨ ਨੇ ਦੱਸਿਆ ਹੈ ਕਿ ਅੱਜ ਸ਼ੁਰੂ ਕੀਤੀ ਗਈ ਯੋਜਨਾ ਵਿੱਚ ਫਾਜ਼ਿਲਕਾ ਬਲਾਕ ਦੇ ਅਬੋਹਰ ਇਲਾਕੇ ਦੇ 122 ਪਿੰਡਾਂ ਤੇ 15 ਢਾਣੀਆਂ  ਨੂੰ ਫਾਇਦਾ ਪਹੁੰਚੇਗਾ।

Read More
Punjab

“ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ digital strike,ਦੂਸਰਾ ਇੰਸਟਾਗ੍ਰਾਮ ਖਾਤਾ ਵੀ ਹੋਇਆ ਭਾਰਤ ਵਿੱਚ ਬੰਦ

ਚੰਡੀਗੜ੍ਹ : ਪੰਜਾਬ ਦੇ ਕਸਬਾ ਅਜਨਾਲਾ ਵਿੱਚ ਪਰਸੋਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਵਾਰਿਸ ਪੰਜਾਬ ਦੇ ਮੁਖੀ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ‘ਤੇ ਜਿਥੇ ਸ਼ਬਦੀ ਹਮਲੇ ਜਾਰੀ ਹਨ,ਉਥੇ ਉਹਨਾਂ ‘ਤੇ ਹੁਣ digital strike ਵੀ ਹੋ ਗਈ ਹੈ। ਉਹਨਾਂ ਦਾ Instagram ਖਾਤਾ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ। ਇਹ ਦੂਸਰੀ ਵਾਰ ਹੋਇਆ ਹੈ ਜਦੋਂ ਉਹਨਾਂ ਦੇ

Read More
Punjab

ਖਹਿਰਾ ਨੇ ਘੇਰੇ ਬਾਦਲ ਪਿਉ-ਪੁੱਤ,ਸਾਧ ਦਾ ਬਚਾਅ ਕਰਨ ਦੇ ਆਪ ‘ਤੇ ਲਾਏ ਇਲਜ਼ਾਮ

ਚੰਡੀਗੜ੍ਹ : ਕੋਟਕਪੂਰਾ ਕਤਲਕਾਂਡ ਵਿੱਚ ਐਸਆਈਟੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਮਜ਼ਦ ਕੀਤੇ ਜਾਣ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਸੁਆਗਤ ਕੀਤਾ ਹੈ। ਆਪਣੇ ਟਵੀਟ ਵਿੱਚ ਖਹਿਰਾ ਨੇ ਲਿੱਖਿਆ ਹੈ ਕਿ ਜਦੋਂ ਕਿ ਉਹ ਕੋਟਕਪੂਰਾ ਗੋਲੀਬਾਰੀ ਵਿੱਚ ਸ਼ਕਤੀਸ਼ਾਲੀ

Read More
Punjab

DGP ਨੇ ਥਾਣੇ ‘ਤੇ ਕਬਜ਼ੇ ਦੀ ਜਾਂਚ ਦੇ ਦਿੱਤੇ ਹੁਕਮ, ਅੰਮ੍ਰਿਤਪਾਲ ਦੀ ਡੀਜੀਪੀ ਨੂੰ ਸਲਾਹ , ‘ਕਾਰਵਾਈ ਹੋਈ ਤਾਂ ਦੁਬਾਰਾ ਕਰਾਂਗੇ ਪ੍ਰਦਰਸ਼ਨ’

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਕਬਜ਼ੇ ਦੀ ਘਟਨਾ ਦੇ 24 ਘੰਟੇ ਬਾਅਦ ਡੀਜੀਪੀ ਗੌਰਵ ਯਾਦਵ ਨੇ ਜਾਂਚ ਕਰਕੇ ਕਾਰਵਾਈ ਦੀ ਗੱਲ ਕਹੀ ਹੈ। ਜਿਸ ‘ਤੇ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਨੇ ਇੱਕ ਵਾਰ ਫਿਰ ਡੀਜੀਪੀ ਨੂੰ ਅਜਿਹੀ ਘਟਨਾ ਦੁਬਾਰਾ ਵਾਪਰਨ ਦੀ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਡੀਜੀਪੀ ਨੂੰ ਵੀ ਇਸ

Read More
India Punjab

ਅਜਨਾਲਾ ਮਾਮਲੇ ‘ਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਐਂਟਰੀ , ਕਿਹਾ, ‘ਮੈਂ ਜੋ ਭਵਿੱਖਬਾਣੀ ਕੀਤੀ ਸੀ, ਉਹੀ ਹੀ ਹੋਇਆ’

ਕੰਗਣਾ ਰਣੌਤ ਨੇ ਲਿਖਿਆ ਹੈ ਕਿ, ‘ਮੈਂ ਦੋ ਸਾਲ ਪਹਿਲਾਂ ਹੀ ਇਸ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ'। ਉਸ ਨੇ ਲਿਖਿਆ ਹੈ ਕਿ 'ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਪਰ ਉਸ ਸਮੇਂ ਮੇਰੇ ਖਿਲਾਫ ਕਈ ਮਾਮਲੇ ਦਰਜ ਕੀਤੇ ਗਏ ਸਨ,

Read More
Punjab

ਵਾਇਰਲ ਫਲੂ ਤੋਂ ਬਾਅਦ ਸੁੱਕੀ ਖੰਘ ਤੋਂ ਪ੍ਰੇਸ਼ਾਨ ਲੋਕ, ਲੁਧਿਆਣਾ ਦੇ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਵਧੀ, ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਮੁਸੀਬਤ

ਪੰਜਾਬ ਦੇ ਲੁਧਿਆਣਾ ਵਿੱਚ ਲੋਕ ਲਗਾਤਾਰ ਸੁੱਕੀ ਖੰਘ ਤੋਂ ਪ੍ਰੇਸ਼ਾਨ ਹਨ। ਜੇਕਰ 10 ਜਾਂ ਇਸ ਤੋਂ ਵੱਧ ਦਿਨਾਂ ਬਾਅਦ ਵੀ ਖੰਘ ਠੀਕ ਨਹੀਂ ਹੁੰਦੀ ਹੈ, ਤਾਂ ਇਹ ਵਾਇਰਲ ਫਲੂ ਦਾ ਲੱਛਣ ਹੋ ਸਕਦਾ ਹੈ

Read More
India Khetibadi

512 ਕਿੱਲੋ ਪਿਆਜ਼ ਵੇਚਣ ਲਈ 70Km ਦਾ ਕੀਤਾ ਸਫ਼ਰ, ਵੇਚਣ ਤੋਂ ਬਾਅਦ ਮਿਲਿਆ 2 ਰੁਪਏ ਦਾ ਚੈੱਕ

Agricultural news : ਆਪਣੀ ਪਿਆਜ਼ ਦੀ ਫ਼ਸਲ ਵੇਚਣ ਲਈ 70 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੰਡੀ ਵਿੱਚ ਆਏ ਕਿਸਾਨ ਨੂੰ 512 ਕਿਲੋ ਪਿਆਜ਼ ਵੇਚ ਕੇ ਸਿਰਫ਼ ਦੋ ਰੁਪਏ ਮਿਲੇ।

Read More
Punjab

ਸਕੂਲ ਦੇ ਬਾਹਰ ਖੜ੍ਹੇ10ਵੀਂ ਜਮਾਤ ਦੇ ਵਿਦਿਆਰਥੀ ਨਾਲ ਕੁਝ ਨੌਜਵਾਨਾਂ ਨੇ ਕੀਤੀ ਇਹ ਹਰਕਤ , ਵਿਦਿਆਰਥੀ ਦੀ ਹਾਲਤ ਗੰਭੀਰ

ਲੁਧਿਆਣਾ ਦੇ ਹੈਬੋਵਾਲ ਦੇ ਲਕਸ਼ਮੀ ਨਗਰ ਵਿੱਚ ਇੱਕ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਨੇ ਇੱਕ ਵਿਦਿਆਰਥੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ।

Read More
India

ਐਮਪੀ ਦੇ ਸੀਧੀ ਵਿਚ ਟਰੱਕ ਅਤੇ 3 ਬਸਾਂ ਨਾਲ ਵਾਪਰਿਆ ਇਹ ਭਾਣਾ , 17 ਲੋਕਾਂ ਨਾਲ ਹੋਇਆ ਇਹ ਮਾੜਾ ਕਾਰਾ , ਮੁੱਖ ਮੰਤਰੀ ਵੱਲੋਂ 10 ਲੱਖ ਮੁਆਵਜੇ ਦਾ ਐਲਾਨ

ਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ 24 ਫਰਵਰੀ ਦੀ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਟਰੱਕ ਨੇ ਤਿੰਨ ਬੱਸਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ,

Read More