ਯਹੂਦੀਆਂ ਦੇ ਇੱਕ ਟਵੀਟ ਕਾਰਨ ਸਾਢੇ ਸੱਤ ਲੱਖ ਡਾਲਰ ਦਾ ਨੁਕਸਾਨ! ਐਲੋਨ ਮਸਕ ਦੀ ‘ਐਕਸ’ ਨੂੰ ਵੱਡਾ ਝਟਕਾ
ਐਲੋਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ‘ਐਕਸ’ (ਪਹਿਲਾਂ ਟਵਿੱਟਰ) ਨੂੰ ਇਸ ਸਾਲ ਦੇ ਅੰਤ ਤੱਕ ਲਗਭਗ $75 ਮਿਲੀਅਨ ਦਾ ਨੁਕਸਾਨ ਹੋ ਸਕਦਾ ਹੈ। ਦਰਅਸਲ, ਇਹ ਨੁਕਸਾਨ ਕੰਪਨੀ ਦੇ ਵਿਗਿਆਪਨ ਮਾਲੀਏ ਵਿੱਚ ਹੋਵੇਗਾ ਕਿਉਂਕਿ ਕਈ ਵੱਡੀਆਂ ਕੰਪਨੀਆਂ ਨੇ ਕ੍ਰਿਸਮਸ ‘ਤੇ ਆਪਣੀ ਮਾਰਕੀਟਿੰਗ ਮੁਹਿੰਮ ਬੰਦ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਭ ਐਲੋਨ ਮਸਕ ਦੇ ਉਸ