ਸਾਊਦੀ ਅਰਬ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ਦੇ ਦੋ ਸਾਬਕਾ ਕਰਮਚਾਰੀਆਂ ਨੂੰ ਕੀਤਾ ਗ੍ਰਿਫਤਾਰ , ਜਾਣੋ ਸਾਰਾ ਮਾਮਲਾ
ਬੰਗਲਾਦੇਸ਼ : ਸਾਊਦੀ ਅਰਬ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ‘ਚ ਕੰਮ ਕਰਦੇ ਦੋ ਸਾਬਕਾ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ‘ਤੇ ਸਾਊਦੀ ‘ਚ ਵਰਕ ਵੀਜ਼ਾ ਜਾਰੀ ਕਰਨ ਨਾਲ ਜੁੜੇ ਵੱਡੇ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਧਾਂਦਲੀ ਵਿਚ 11 ਹੋਰ ਲੋਕਾਂ ‘ਤੇ ਵੀ ਦੋਸ਼ ਹਨ। ਸਾਊਦੀ ਅਰਬ ਦੀ