ਟਿਸ਼ੂ ਪੇਪਰਾਂ ਵਾਂਗ ਜਥੇਦਾਰਾਂ ਨੂੰ ਬਦਲਿਆ ਜਾ ਰਿਹਾ ਹੈ – ਦਾਦੂਵਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : HSGPC ਦੇ ਸਾਬਕਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਦਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ। ਸਾਲ 2011 ਵਿੱਚ ਚੋਣ ਹੋਈ ਸੀ ਅਤੇ ਹੁਣ 2023 ਆ ਗਿਆ ਹੈ, ਪੂਰੇ 12 ਸਾਲ ਹੋ ਗਏ ਹਨ, ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਗੈਰ ਕਾਨੂੰਨੀ