BSC ਦੀ ਪੜਾਈ ਕਰ ਰਹੇ ਲਖਵਿੰਦਰ ਸਿੰਘ ਨੇ ਮਾਂ ਨੂੰ ਚਾਹ ਬਣਾਉਣ ਲਈ ਭੇਜਿਆ ! ਫਿਰ ਦਰਦ ਦੇ ਗਿਆ !
ਪਿਤਾ ਸੰਜੇ ਕੁਮਾਰ ਕੰਮ 'ਤੇ ਗਏ ਸਨ
ਪਿਤਾ ਸੰਜੇ ਕੁਮਾਰ ਕੰਮ 'ਤੇ ਗਏ ਸਨ
ਪਿਤਾ ਨੇ ਮੰਗਿਆ ਧੀ ਦੇ ਲ਼ਈ ਇਨਸਾਫ਼
NDRF ਦੀ ਟੀਮ ਨੂੰ ਪਹੁੰਚਣ ਵਿੱਚ ਸਮਾਂ ਲੱਗਣਾ ਸੀ
ਲੁਧਿਆਣਾ ਦੇ ਹਸਪਤਾਲ ਵਿੱਚ ਭਰਤੀ ਹਨ ਗਾਇਕ ਸੁਰਿੰਦਰ ਸ਼ਿੰਦਾ
ਦਾਖਲੇ ਦੇ ਲਈ ਹੋਣੀ ਸੀ 100 ਨੰਬਰ ਦੀ ਪ੍ਰੀਖਿਆ
ਪੰਜਾਬ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਸਤੀਸ਼ ਸਿੰਗਲਾ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਿਲਹਾਲ ਭਾਖੜਾ ਡੈਮ ਤੋਂ ਪਾਣੀ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਚੰਗੀ ਗੱਲ ਇਹ ਹੈ ਕਿ ਭਾਖੜਾ ਨੰਗਲ ਡੈਮ ਵਿੱਚ ਅਜੇ ਵੀ ਸਾਡੇ ਕੋਲ 40% ਪਾਣੀ ਰੋਕਣ ਦੀ ਸਮਰੱਥਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਇੱਕ ਪਾਸੇ ਤਬਾਹੀ ਦਾ ਮੰਜਰ ਹੈ, ਉੱਥੇ ਹੀ ਇੱਕ ਵੱਖਰੇ ਮਾਮਲੇ ਨੇ ਸਭ ਦੇ ਚਿਹਰਿਆਂ ਉੱਤੇ ਮੁਸਕਾਨ ਲਿਆ ਦਿੱਤੀ ਹੈ। ਦਰਅਸਲ ਸੂਬੇ ਵਿੱਚ 7 ਜੁਲਾਈ ਤੋਂ 11 ਜੁਲਾਈ ਤੱਕ ਭਾਰੀ ਮੀਂਹ ਪਿਆ। ਇਸ ਕਾਰਨ ਹੁਣ ਤੱਕ 800 ਤੋਂ ਵੱਧ ਸੜਕਾਂ ਅਤੇ ਤਿੰਨ ਨੈਸ਼ਨਲ ਹਾਈਵੇਅ ਬੰਦ ਹਨ। ਭਾਰੀ ਮੀਂਹ
ਜੈਪੁਰ : ਰਾਜਸਥਾਨ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਗੈਂਗਸਟਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ ਭਰਤਪੁਰ ਕੋਰਟ ਲੈ ਕੇ ਆ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਕਈ ਗੋਲੀਆਂ ਲੱਗਣ ਨਾਲ ਗੈਂਗਸਟਰ ਕੁਲਦੀਪ ਦੀ ਮੌਤ
ਦਿੱਲੀ : ਦਿੱਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਦੀ ਗੀਤਾ ਕਾਲੋਨੀ ‘ਚ ਫਲਾਈਓਵਰ ਦੇ ਕੋਲ ਇਕ ਲੜਕੀ ਦੀ ਲਾਸ਼ ਕਈ ਟੁਕੜਿਆਂ ‘ਚ ਮਿਲੀ ਹੈ। ਪੁਲਿਸ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਪੁਲਿਸ ਨੇ ਲਾਸ਼ ਦੇ ਕਈ ਟੁਕੜੇ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ
ਫਿਰੋਜ਼ਪੁਰ ਵਿੱਚ ਵੀ ਕਾਂਸਟੇਬਲ ਦਾ ਵਾਇਰਲ ਵੀਡੀਓ ਸਾਹਮਣੇ ਆਇਆ ਸੀ