ਹੜ੍ਹ ਪ੍ਰਭਾਵਿਤ ਪਿੰਡਾਂ ਦਾ ਲੈਣ ਪਹੁੰਚੇ ਸੁਨੀਲ ਜਾਖੜ, ਪਿੰਡ ਵਾਸੀਆਂ ਨੇ ਕੀਤਾ ਵਿਰੋਧ
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੂੰ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਫਿਰੋਜ਼ਪੁਰ ਵਿੱਚ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਜ਼ਾਇਜਾ ਲੈਣ ਲਈ ਪਹੁੰਚੇ ਸਨ ਜਿੱਥੇ ਰਾਹਤ ਸਮੱਗਰੀ ਨਾ ਮਿਲਣ ‘ਤੇ ਲੋਕਾਂ ਨੂੰ ਸੁਨੀਲ ਜਾਖੜ ਦਾ ਵਿਰੋਧ ਕੀਤਾ ਹੈ। ਜਿਸ ਕਾਰਨ ਸੁਨੀਲ ਜਾਖੜ ਨੂੰ ਵਾਪਸ ਮੁੜਨਾ ਪਿਆ। ਉੱਥੇ ਹੀ ਜਾਖੜ ਦਾ