ਜਨਮ ਦੇਣ ਤੋਂ ਬਾਅਦ ਵੀ ਆਖ਼ਰੀ ਵਾਰ ਆਪਣੇ ਬੱਚੇ ਨੂੰ ਨਹੀਂ ਦੇਖ ਸਕੀ ਔਰਤ….
ਲੁਧਿਆਣਾ ਦੀ ਇੱਕ ਪ੍ਰਵਾਸੀ ਗਰਭਵਤੀ ਔਰਤ ਕਸਬਾ ਜਗਰਾਉਂ ਦੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਪਾਰਕ ਵਿੱਚ ਸ਼ੱਕੀ ਹਾਲਾਤਾਂ ਵਿੱਚ ਤੜਫਦੀ ਹੋਈ ਮਿਲੀ। ਹਾਲਤ ਖਰਾਬ ਹੋਣ ਕਾਰਨ ਔਰਤ ਨੇ ਪਾਰਕ ‘ਚ ਹੀ ਬੱਚੇ ਨੂੰ ਜਨਮ ਦਿੱਤਾ। ਔਰਤ ਦੀ ਹਾਲਤ ਇੰਨੀ ਖਰਾਬ ਸੀ ਕਿ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਨੇ ਤੁਰੰਤ ਐਂਬੂਲੈਂਸ ਬੁਲਾਈ। ਹਸਪਤਾਲ ਪਹੁੰਚਦਿਆਂ ਹੀ