ਹਫਤੇ ਅੰਦਰ ਅਮਰੀਕਾ ‘ਚ ਤੀਜਾ ਪੰਜਾਬੀ ਨਫਰਤੀ ਹਮਲੇ ਦਾ ਸ਼ਿਕਾਰ !
ਬਿਉਰੋ ਰਿਪੋਰਟ : ਅਮਰੀਕਾ ਤੋਂ 1 ਹਫਤੇ ਦੇ ਅੰਦਰ ਤੀਜੀ ਨਫਰਤੀ ਵਾਰਦਾਤ ਦਾ ਖੌਫਨਾਕ ਰੂਪ ਸਾਹਮਣੇ ਆਇਆ ਹੈ । ਨਿਊਯਾਰਕ ਵਿੱਚ ਬਜ਼ੁਰਗ ਨਫਰਤੀ ਹਮਲੇ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਚੱਲਾ ਗਿਆ । ਜਸਮੇਰ ਸਿੰਘ ਦਾ ਇੱਕ ਗੋਰੇ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ । ਅਮਰੀਕੀ ਟੈਲੀਵਿਜਨ ਅਤੇ ਰੇਡੀਓ ਸੇਵਾ ਦੇ ਮੁਤਾਬਿਕ ਜਸਮੇਰ ਸਿੰਘ ਆਉਣ